album cover
WW3
album cover
WW3 was released on November 18, 2022 by Sikander Kahlon as a part of the album Storm Shadow
November 18, 2022
LabelSikander Kahlon
BPM
Melodicness
Acousticness
Valence
Danceability
Energy

Lyrics

[Verse 1]
ਲਿਖਤੀ ਹੈ ਮਾਹਿਰ
ਵਜ਼ੀਰ ਹੈ ਹਾਜ਼ਿਰ
ਕਿੱਲਾ ਕਿੱਲਾ ਕਿੱਲਾ ਕਿੱਲਾ
[Verse 2]
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
[Verse 3]
ਜੇ ਗਿਆ ਸਵਰਗ ਸਿਧਾਰ ਜਿੰਦ ਰੱਖੀ ਸਾਰੀ ਯਾਦ
ਅੱਥਰੂ ਨਾ ਕੱਢੀ ਬੱਸ ਕਰੀ ਪਾਰਟੀ ਹਾਰਡ
ਜੇ ਦੇਣੇ ਦੇ ਖੁਸ਼ੀ ਆਲੇ ਜਜ਼ਬਾਤ
ਚਾਹੇ ਰੂਪ ਸ਼ਰੀਰਕ ਚਾਹੇ ਬਣਜਾ ਆਵਾਜ਼
ਸਾਡੀ ਏ ਤੌਹੀਦ ਜਿਦੀ ਕਰੇ ਤੂੰ ਤੋਹੀਨ
ਸਾਡੀ ਕਾਲੀ ਪੱਗ ਕਦੀ ਹੋਵੇ ਨਾ ਰੰਗੀਨ
ਮਿਸਲਾਂ ਦਾ ਖੇਡ ਮਿੰਟ ਚ ਕੱਠੀ ਬ੍ਰਿਗੇਡ
ਆਪਸ ਚ ਵੈਰ ਫ਼ਾਇਦਾ ਲੈਗੇ ਰੰਗਰੇਜ਼
ਟੁੱਟਿਆ ਏ ਤਾਜ ਚਿੜ੍ਹੀ ਰਹੀ ਸੋਨੇ ਦੀ ਨਾ
ਲੈਗੇ ਕੋਹਿਨੂਰ ਚਾਲ ਸਾਰੀ ਗੋਰੇ ਦੀ ਆ
[Verse 4]
ਗਿਰਕੇ ਵੀ ਉੱਠਜਾ ਪੰਜਾਬ ਕਹਿੰਦੇ ਨੇ
ਦੱਲੇ ਲੁੱਟਦੇ ਨੇ ਮੌਜ ਤਿਆਰ ਗਾਹਕ ਰਹਿੰਦੇ ਨੇ
ਹਾਂ ਅੱਖਾਂ ਚ ਸੁਰਮਾ ਏ ਕਾਲਾ ਰਗ ਸਿਰ ਤੇ
ਮੁੱਕੇ ਵੈਰੀ ਮੁੱਕੇ ਅੰਮੋ ਪਾਲਾ ਮੈਗ ਫੇਰ ਤੇ
ਗਿਆਨ ਦੀ ਜੇ ਕਮੀ ਆ ਸਾਰਾ ਲੈ ਮੇਰਤੇ
ਰੱਬ ਨੀ ਓ ਢੋਂਗੀ ਜੋ ਸਾਲਾ ਏ ਚੇਅਰ ਤੇ
ਸਾਰੇ ਪਾਣ ਮਾਲਾ ਕੋਈ ਪਵਿੱਤਰ ਨਹੀਂ ਭੇਸ
ਰੱਬ ਅਤੇ ਗੰਨ ਇੱਕ ਦਵੇ ਦੂਜਾ ਲਏ
ਬਾਹ ਬਾਹ ਕਰਨ ਹੋਏ ਭੇੜ ਕਿੰਨੇ ਕੱਠੇ
ਕੱਢੀ ਸ਼ਮਸ਼ੀਰ ਮੈਂ ਦੇਗ ਤੇਗ ਫਤਿਹ
[Verse 5]
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
ਆਹੋ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
[Verse 6]
ਸਿਗਾ ਭੋਲਾ ਭਾਲਾ ਹੁਣ ਫੜ੍ਹਨ ਹੋਸ਼ਿਆਰੀ
ਇੱਕ ਯੂਕੇ ਵਾਲਾ ਸਿਖਾ ਗਿਆ ਮਕਾਰੀ
ਸੱਬ ਨੂੰ ਏ ਪਤਾ ਇਤਿਹਾਸ ਕਾਹਲੋਂ ਜੱਟ ਦਾ
ਜਾਨ ਵਾਰਾਂ ਪਿਆਰ ਲਈ ਵੈਰੀ ਨੂੰ ਦਵਾਂ ਫੱਕ ਨਾ
ਬੀਟ ਬੰਬ ਹੋਏ ਹੇਟਰ ਨੂੰ ਬਵਾਸੀਰ
ਲਿਖਤੀ ਹੀ ਮਾਹਿਰ ਵਜ਼ੀਰ ਏ ਹਾਜ਼ਿਰ
ਦਗ਼ਾ ਨਾ ਕਮਾਵਾਂ ਕਾਹਤੇ ਬਣ ਨਾ ਮੈਂ ਕਾਫ਼ਿਰ
ਚੱਲਣ ਦਸ ਚਾਲਾਂ ਪਰ ਇਕ ਦੇ ਮੁਤਾਬਿਕ
[Verse 7]
ਜਿੱਤਣ ਆਇਆ ਬ੍ਰਹਮੰਡ
ਨਹੀਂ ਚਾਹੀਦਾ ਸਾਮਾਨ ਮੈਨੂੰ ਦੇਦੇ ਸੰਮਾਨ
ਦਾਓ ਉੱਤੇ ਲੱਗੀ ਮੇਰੀ ਆਨ ਮਾਨ ਸ਼ਾਨ
ਸਾਰੇ ਮੁੰਡੇ ਹੰਗਰੀ ਜੀਵੇਂ ਚੱਲੇ ਰਮਦਾਨ
ਹਾ ਹਾ ਏ ਤਾਂ ਰੈਪ ਬਣ ਗਿਆ
ਮੇਰੀ ਸ਼ਕਲ ਕੀਤੀ ਡਰਾਅ ਮੋਹਾਲੀ ਮੈਪ ਬਣ ਗਿਆ
ਪੀਂਦਾ ਸੀਗਾ ਰੈੱਡ ਲੇਬਲ ਡਬਲ ਬਲੈਕ ਬਣ ਗਿਆ
ਹੱਸਦੇ ਸੀ ਹੇਟਰ ਹਾਰਟ ਅਟੈਕ ਬਣ ਗਿਆ
ਬੰਦਾ ਨਾ ਹੋਵੇ ਫਿਤਰਤ ਤੋਂ ਗਰੀਬ
ਅੰਬਾਨੀ ਲੱਗੇ ਨੰਗ ਲੰਗਰ ਆਲੇ ਨੇ ਅਮੀਰ
ਵੱਡੇ ਹੁੰਦੇ ਬੱਸ ਮੈਨੂੰ ਮਿਲੀ ਇਕ ਹੀ ਸਿੱਖ
ਮਰੇ ਕਿਨੇ ਲੋਕ ਪਰ ਪਸੰਦ ਆਏ ਸ਼ਹੀਦ
[Verse 8]
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
[Verse 9]
ਸਿਕਸਟੀਨ ਇਨ ਦਾ ਕਲਿੱਪ ਮੈਨੂੰ ਪੁੱਛਦੀ ਕੌਣ
ਮਿਲਣੇ ਨੂੰ ਆਜਾ ਆਈ'ਮ ਹੋਮ ਅਲੋਨ
ਬੈਠੀ ਗੱਡੀ ਵਿੱਚ ਮੇਰਾ ਸੁਣਦੀ ਸੌਂਗ
ਮੇਰੀ ਲਾਈ ਫਿਰੇ ਰਿੰਗਟੋਨ
ਸਿਕਸਟੀਨ ਇਨ ਦਾ ਕਲਿੱਪ ਮੈਨੂੰ ਪੁੱਛਦੀ ਕੌਣ
ਮਿਲਣੇ ਨੂੰ ਆਜਾ ਆਈ'ਮ ਹੋਮ ਅਲੋਨ
ਬੈਠੀ ਗੱਡੀ ਵਿੱਚ ਮੇਰਾ ਸੁਣਦੀ ਸੌਂਗ
ਮੇਰੀ ਲਾਈ ਫਿਰੇ ਰਿੰਗਟੋਨ
[Verse 10]
ਮੈਨੂੰ ਚਾਹੀਦਾ ਨੀ ਪਿਆਰ ਮੈਨੂੰ ਦੇਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਮੈਨੂੰ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
World war 3 the good die young
[Verse 11]
ਮੈਨੂੰ ਦੇ ਵਿਸ਼ਵਾਸ
ਪਿੱਠ ਉੱਤੇ ਮੇਰੇ ਘਾਵ ਮੈਂ ਕਰੀਬੀ ਕਿਸ ਦਾ
ਦੱਸ ਮੈਨੂੰ ਗੈਂਗਸਟਾਸ ਡੋਂਟ ਲਿਵ ਦੈਟ ਲੌਂਗ
ਕਯੂ ਵਰਲਡ ਵਾਰ 3 ਕਯੂ ਦਾ ਗੁੱਡ ਡਾਈ ਯੰਗ
Written by: Sikander Kahlon, Wazir Patar
instagramSharePathic_arrow_out􀆄 copy􀐅􀋲

Loading...