album cover
YTL
24,046
Regional Indian
YTL was released on November 28, 2018 by TreeHouse V.H.T as a part of the album Magic - EP
album cover
Release DateNovember 28, 2018
LabelTreeHouse V.H.T
Melodicness
Acousticness
Valence
Danceability
Energy
BPM84

Music Video

Music Video

Credits

PERFORMING ARTISTS
Mickey Singh
Mickey Singh
Performer
COMPOSITION & LYRICS
Mickey Singh
Mickey Singh
Composer, Lyrics
Jay Skilly
Jay Skilly
Songwriter
G. Sidhu
G. Sidhu
Songwriter

Lyrics

ਅੱਜ ਨਹੀਓ ਨਹੀਓ ਨਹੀਓ ਨਹੀਓ ਰੁਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਨਹੀਓ ਨਹੀਓ ਨਹੀਓ ਨਹੀਓ ਰੁੱਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਆਜ ਦਾਰੂ ਮੈਨੂੰ ਚੜ੍ਹ ਗਈ ਏ
ਉੱਤੋ ਅੱਖ ਮੇਰੀ ਲਾਡ ਗਈ ਏ
ਦੱਸ ਸੋਹਣੀਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ ਲਿਟ ਨਾਈਟ ਨਾਓ
ਦੱਸ ਸੋਹਣੀਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ
ਅੱਜ ਨਹੀਓ ਨਹੀਓ ਨਹੀਓ ਨਹੀਓ ਰੁਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਨਹੀਓ ਨਹੀਓ ਨਹੀਓ ਨਹੀਓ ਰੁੱਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਹਾਂਸੀ ਬਲੈਕ ਦੇਸੀ ਰਾਗ ਚਲਦੀ
ਤੇਰੀ ਮੇਰੀ ਮੇਰੀ ਤੇਰੀ ਅੱਖ ਲਾਡ
ਬਿੱਲੀ ਅੱਖਾਂ ਵਾਲਾ ਤੇਰੇ ਉੱਤੇ ਮਰਦਾ
ਤੈਨੂੰ ਵੇਖ ਨੱਚਣੇ ਦਾ ਮੂਡ ਬਣਦਾ
(ਮੂਡ ਬਣ, ਮੂਡ ਬਣ, ਮੂਡ ਬਣਦਾ)
ਹਾਂਸੀ ਬਲੈਕ ਦੇਸੀ ਰਾਗ ਚਲਦੀ
ਤੇਰੀ ਮੇਰੀ ਮੇਰੀ ਤੇਰੀ ਅੱਖ ਲਾਡ
ਬਿੱਲੀ ਅੱਖਾਂ ਵਾਲਾ ਤੇਰੇ ਉੱਤੇ ਮਰਦਾ
ਤੈਨੂੰ ਵੇਖ ਨੱਚਣੇ ਦਾ ਮੂਡ ਬਣਦਾ
Girl you got your eyes on me
ਲੈਕੇ ਦਿਲ ਤੂੰ ਨਾ ਮੋੜੀ
ਹੋ ਜਿਹੜਾ ਆਇਆ ਵਿੱਚ ਪਾ ਦੂ ਬਿੱਲੋ
ਸੁਕਣਾ ਨੀ ਯਾਰ ਤੇਰਾ (ਯਾਰ ਤੇਰਾ, ਯਾਰ ਤੇਰਾ)
ਅੱਜ ਨਹੀਓ ਨਹੀਓ ਨਹੀਓ ਨਹੀਓ ਰੁਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਨਹੀਓ ਨਹੀਓ ਨਹੀਓ ਨਹੀਓ ਰੁੱਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਸੋਹਣਿਆ ਦੀ ਗਿਣਤੀ ਹੈ ਨਹੀਓ ਮੁੱਕਦੀ
ਤੇਰੀ ਕੁੜੀ ਅੱਟਾ ਵੱਖਰੇ ਲੁੱਕ ਨੀ
ਜਿੰਨਾ ਦੇਖੀ ਜਾਵਾਂ ਮੈਨੂੰ ਘੱਟ ਲੱਗਦਾ
ਫੇਰ ਚੇਤਾ ਔਂਦਾ ਨਈਓ ਮੈਨੂੰ ਜੱਗ ਦਾ
(ਮੈਨੂੰ ਜੱਗ, ਮੈਨੂੰ ਜੱਗ, ਮੈਨੂੰ ਜੱਗ ਦਾ)
ਸੋਹਣਿਆ ਦੀ ਗਿਣਤੀ ਹੈ ਨਹੀਓ ਮੁੱਕਦੀ
ਤੇਰੀ ਕੁੜੀ ਅੱਟਾ ਵੱਖਰੇ ਲੁੱਕ ਨੀ
ਜਿੰਨਾ ਦੇਖੀ ਜਾਵਾਂ ਮੈਨੂੰ ਘੱਟ ਲੱਗਦਾ
ਫੇਰ ਚੇਤਾ ਔਂਦਾ ਨਈਓ ਮੈਨੂੰ ਜੱਗ ਦਾ
ਉਤੋਂ ਸਾਹ ਵੀ ਮੇਰਾ ਜਾਣਦਾ ਬਿੱਲੋ ਸੁੱਕਦਾ
ਸਾਹ ਵੀ ਮੇਰਾ ਜਾਣਦਾ ਬਿੱਲੋ ਸੁਕਦਾ
ਨੀ ਯਾਰ ਤੇਰਾ (ਯਾਰ ਤੇਰਾ, ਯਾਰ ਤੇਰਾ)
ਅੱਜ ਨਹੀਓ ਨਹੀਓ ਨਹੀਓ ਨਹੀਓ ਰੁਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਨਹੀਓ ਨਹੀਓ ਨਹੀਓ ਨਹੀਓ ਰੁੱਕਣਾ
ਨੀ ਯਾਰ ਤੇਰਾ ਲਿਟ ਨਾਈਟ ਨਾਓ
ਆਜ ਦਾਰੂ ਮੈਨੂੰ ਚੜ੍ਹ ਗਈ ਏ
ਉੱਤੋ ਅੱਖ ਮੇਰੀ ਲਾਡ ਗਈ ਏ
ਦੱਸ ਸੋਹਣੀਏ ਨੀ ਹੁਣ ਕਾਹਦਾ ਰੁਕਣਾ
ਯਾਰ ਤੇਰਾ
Written by: G. Sidhu, Jay Skilly, Mickey Singh
instagramSharePathic_arrow_out􀆄 copy􀐅􀋲

Loading...