album cover
Janoon
album cover
Janoon was released on November 25, 2022 by Harjot Sidhu as a part of the album Sidhu Drilla - EP
November 25, 2022
LabelHarjot Sidhu
BPM
Melodicness
Acousticness
Valence
Danceability
Energy

Music Video

Music Video

Lyrics

ਨਾ ਸਕਿਨ ਦੀ ਲਕੀਰਾਂ ਦਾ ਗੁਲਾਮ ਮਿੱਠੀਏ
ਜਿਓਂਦੇ ਵਾਂਗ ਨੀ ਫਕੀਰਾਂ ਸ਼ਰੇਆਮ ਮਿੱਠੀਏ
ਡੱਬ ਨਾਲ ਟੂਲੀ ਰੱਖੇ ਲੀਰਾਂ ਦੂਰ ਨੀ
ਦਿਲ ਵਿੱਚ ਮੇਰੇ ਬੱਸ ਮੇਰੀ ਮੌਮ ਮਿੱਠੀਏ
ਚੂਰੀਆਂ ਖਵਾਕੇ ਕੀਤਾ 6 ਫੁੱਟ ਦਾ
ਆਵੇਂ ਕਿਹੜਾ ਜਾਊ ਸਾਡੇ ਕੋਲੋਂ ਖੰਘ ਕੇ
ਲੇਖਾਂ ਵਿੱਚ ਲਿਖੀ ਨਾ ਗੁਲਾਮੀ ਜੱਟ ਦੇ
ਲਾਈਫ ਇਕ ਵਾਰੀ ਜਿਓਣੀ ਓਵੀ ਹਿੱਕ ਤਾਂ ਕੇ
ਲੇਖਾਂ ਵਿੱਚ ਲਿਖੀ ਨਾ ਗੁਲਾਮੀ ਜੱਟ ਦੇ
ਲਾਈਫ ਇਕ ਵਾਰੀ ਜਿਓਣੀ ਓਵੀ ਹਿੱਕ ਤਾਂ ਕੇ
ਵਿਲੀ ਜੀਪਾਂ ਵਿੱਚ ਬੈਠੇ ਪਿੰਡਾਂ ਵਾਲੇ ਨੀ
ਕੋਕ ਵਾਈਟ ਕੁਰਤੇ ਕਰਾਊਨ ਕੱਲੇ ਨੀ
ਮੁੱਛਾਂ ਉੱਤੇ ਹੱਥ ਗੇੜਾ ਸਿਟੀ ਵੱਜਦਾ
ਵੈਰੀ ਭੱਜ ਗਏ ਘਰੇ ਲਾਕੇ ਤੱਲੇ ਨੀ
ਅੱਖਾਂ ਵਿੱਚ ਜਨੂੰਨ ਰੱਗਾਂ ਵਿੱਚ ਜੱਟ ਖੂਨ
ਜੀਵ ਲਾਈਫ ਹਰ ਦਿਨ ਲਾਸਟ ਡੇਅ ਮਾਨ ਕੇ
ਲੇਖਾਂ ਵਿੱਚ ਲਿਖੀ ਨਾ ਗੁਲਾਮੀ ਜੱਟ ਦੇ
ਲਾਈਫ ਇਕ ਵਾਰੀ ਜਿਓਣੀ ਓਵੀ ਹਿੱਕ ਤਾਂ ਕੇ
ਲੇਖਾਂ ਵਿੱਚ ਲਿਖੀ ਨਾ ਗੁਲਾਮੀ ਜੱਟ ਦੇ
ਲਾਈਫ ਇਕ ਵਾਰੀ ਜਿਓਣੀ ਓਵੀ ਹਿੱਕ ਤਾਂ ਕੇ
Written by: Harjot Singh
instagramSharePathic_arrow_out􀆄 copy􀐅􀋲

Loading...