album cover
Euphoria
album cover
Euphoria was released on December 9, 2022 by 808 Music / BOUNCE as a part of the album Midnight - EP
December 9, 2022
Label808 Music / BOUNCE
BPM
Melodicness
Acousticness
Valence
Danceability
Energy

Music Video

Music Video

Lyrics

ਅੱਖਾਂ ਬਿਲੀਅਨ ਤੇ ਨੱਕ ਤੇਰੇ ਨਗ ਚਮਕੇ
ਸਿਰ ਜ਼ੁਲਫਾਂ ਦੇ ਵਾਲ ਸੱਪ ਵਾਂਗ ਲਮਕੇ
ਤੇਰਾ ਥੋੜੀ ਆਲਾ ਤਿਲ ਕੱਢ ਦਾ ਆ ਜਾਨ ਨੀ
ਸਾਨੂੰ ਦਿਲ ਚ ਬਣਾਕੇ ਰੱਖ ਮਹਿਮਾਨ ਨੀ
ਪੈਰੀਂ ਝਾਂਜਰਾਂ ਦਾ ਜੋੜਾ ਕਰੇ ਛਣ ਛਣ ਨੀ
ਤੂੰ ਤਾਂ ਰੱਬ ਨੇ ਬਣਾਇਆ ਸੱਚੀ ਪੀਸ ਵਨ ਨੀ
ਤੇਰੀ ਤੌਰ ਦੇ ਦੀਵਾਨੇ ਮੁੰਡੇ ਹੋਏ ਗੋਰੀਏ
ਜਾਨ ਕੱਢ ਲੈਣ ਗੱਲੋਂ ਵਾਲੇ ਤੋਂ ਗੋਰੀਏ
ਕੁੱਲ ਐਂਡ ਟੱਕ ਤੇਰਾ ਹੁਸਨ ਕਮਾਲ ਨੀ
ਕੁੜੇ ਸੁੱਤਜਾ ਮੈਂ ਗੁੱਤ ਬੰਨ੍ਹ ਨਾ ਰੁਮਾਲ ਨੀ
ਜੱਟ ਓਹਨਾਂ ਚੋਂ ਨਾ ਆਵੇ ਕਰਦੇ ਜੋ ਚੀਟ ਨੇ
ਬਾਰੀ ਖੋਲ ਕੇ ਰਕਾਨੇ ਬਹਿਜਾ ਨਾਲ ਸੀਟ ਤੇ
ਮੇਰੇ ਤੇਰੇ ਨਾਲ ਚੱਲਦੇ ਆ ਸਾਹ ਗੋਰੀਏ
ਕਿਸੇ ਗੱਲ ਦੀ ਨਾ ਕਰੀ ਪਰਵਾਹ ਗੋਰੀਏ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦੱਸ ਜੇਹੜਾ ਕਰੇ ਤੈਨੂੰ ਤੰਗ ਜੱਟੀਏ
ਫੇਰ ਸੰਗ ਥਾਣੀ ਜਾਊ ਉਹਦੇ ਲੰਘ ਜੱਟੀਏ
ਵੈਲੀ ਅਖਦੀ ਆ ਤੇਰੇ ਸ਼ਹਿਰ ਦੀ ਮੁੰਡੀਰ ਨੀ
ਗੱਡੀ ਜੱਟ ਦੀ ਏ ਜਾਵੇ ਦੇਖ ਹਵਾ ਚੀਰਦੀ
ਗੇਰੀ ਤੇਰੇ ਨਾਲ ਲਾਉਣੀ ਇਕ ਸ਼ਹਿਰ ਦੀ ਕੁੜੇ
ਅੱਖ ਭਰਿਆ ਮਸਾਲਾ ਅੱਖ ਫਾਇਰ ਹੀ ਕੁੜੇ
ਤੇਰੇ ਵਰਗੀ ਤਾਂ ਦੇਖੀ ਨਹੀਂ ਅੱਖ ਮੇਰੀ ਨੇ
ਮੁੰਡਾ ਕਿਹੜੇ ਪਾਸੇ ਲਾਇਆ ਦੇਖ ਟੋਰ ਤੇਰੀ ਨੇ
ਤੇਰੀ ਕਰਦਾ ਤਰੀਫ ਮੁੰਡਾ ਰਜਮੀ ਕੁੜੇ
ਵਾਜ ਜੱਟ ਦੀ ਸਪੀਕਰਾਂ ਚ ਗਜਦੀ ਕੁੜੇ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦਿਲ ਤੇਰੇ ਉੱਤੇ ਆਇਆ ਕਰਲੈ ਤੂੰ ਗੌਰ ਨੀ
ਤੇਰੀ ਬੱਲੀਏ ਦਿਮਾਗ ਟੱਕ ਚੜ੍ਹੀ ਲੋਰ ਨੀ
ਦਿਲ ਲਗਾ ਲਿਆ
ਮੈਨੇ ਤੁਮਸੇ ਪਿਆਰ ਕਰਕੇ
ਤੁਮਸੇ ਪਿਆਰ ਕਰਕੇ
ਤੁਮਸੇ ਪਿਆਰ ਕਰਕੇ
ਦਿਲ ਲਗਾ ਲਿਆ
ਮੈਨੇ ਤੁਮਸੇ ਪਿਆਰ ਕਰਕੇ
ਤੁਮਸੇ ਪਿਆਰ ਕਰਕੇ
ਤੁਮਸੇ ਪਿਆਰ ਕਰਕੇ
ਦਿਲ ਚੁਰਾ ਲਿਆ
ਮੈਂ ਇਕਰਾਰ ਕਰਕੇ
ਇਕਰਾਰ ਕਰਕੇ
ਇਕਰਾਰ ਕਰਕੇ
Written by: Joban Dhdot, Shally Rehal
instagramSharePathic_arrow_out􀆄 copy􀐅􀋲

Loading...