Music Video

Credits

PERFORMING ARTISTS
Shaan
Shaan
Performer
COMPOSITION & LYRICS
Shaan
Shaan
Songwriter
Rajesh Manthan
Rajesh Manthan
Lyrics

Lyrics

ਮਸਜਿਦ ਢਾਹ ਦੇ, ਮੰਦਰ ਢਾਹ ਦੇ ਢਾਹ ਦੇ ਜੋ ਕੁਛ ਢਹਿੰਦਾ ਇੱਕ ਬੰਦੇ ਦਾ ਦਿਲ ਨਾ ਢਾਵੀਂ ਰੱਬ ਦਿਲਾਂ ਵਿੱਚ ਰਹਿੰਦਾ ਪੜ੍ਹ ਲੈ ਬੁੱਲ੍ਹਿਆ ਇਸ਼ਕ ਦਾ ਕਲਮਾ ਇਸ਼ਕ ਹੀ ਰੱਬ ਹੈ ਹੋ, ਪੜ੍ਹ ਲੈ ਬੁੱਲ੍ਹਿਆ ਇਸ਼ਕ ਦਾ ਕਲਮਾ ਇਸ਼ਕ ਹੀ ਰੱਬ ਹੈ ਇਸ਼ਕ ਮੁਰਸ਼ਿਦ, ਇਸ਼ਕ ਹੀ ਸਜਦਾ ਇਸ਼ਕ ਮਜ਼ਹਬ ਹੈ तू हाजी, दिल है नमाज़ी ख़ुदा है तेरा माझी करेगा पार वो बेड़ा तूफ़ाँ से तुझे बाहर ला के रे रंग ले, रंग ले तन, सजना ਤੇ ਰੰਗ ਹੋ ਜਾ ਮਸਤ ਕਲੰਦਰ ਵੇ मौला-मौला तेरा तेरे संग झाँक ले अपने अंदर वे रंग ले, रंग ले तन, सजना ਤੇ ਰੰਗ ਹੋ ਜਾ ਮਸਤ ਕਲੰਦਰ ਵੇ मौला-मौला तेरा तेरे संग झाँक ले अपने अंदर वे ਪੜ੍ਹ ਲੈ ਬੁੱਲ੍ਹਿਆ ਇਸ਼ਕ ਦਾ ਕਲਮਾ ਇਸ਼ਕ ਹੀ ਰੱਬ ਹੈ हैरान सा क्या देखता? जी ले ये समाँ नूर से भरा दिल और जाँ कर के फ़ना हो जा इश्क़ में जावेदाँ ज़रा तय कर सफ़र, अब क्या फ़िकर? क्या सोच रहा, नादाँ? बंदे, ना डर, कोशिश तो कर है इश्क़ सफ़र आसाँ तू हाजी, दिल है नमाज़ी ख़ुदा है तेरा माझी करेगा पार वो बेड़ा तूफ़ाँ से तुझे बाहर ला के रे रंग ले, रंग ले तन, सजना ਤੇ ਰੰਗ ਹੋ ਜਾ ਮਸਤ ਕਲੰਦਰ ਵੇ मौला-मौला तेरा तेरे संग झाँक ले अपने अंदर वे रंग ले, रंग ले तन, सजना ਤੇ ਰੰਗ ਹੋ ਜਾ ਮਸਤ ਕਲੰਦਰ ਵੇ मौला-मौला तेरा तेरे संग झाँक ले अपने अंदर वे ਪੜ੍ਹ ਲੈ ਬੁੱਲ੍ਹਿਆ ਇਸ਼ਕ ਦਾ ਕਲਮਾ
Writer(s): Rajesh Manthan, Shaan Lyrics powered by www.musixmatch.com
instagramSharePathic_arrow_out