album cover
Phoola Wargi
1
Folk
Phoola Wargi was released on December 30, 2022 by DV as a part of the album Phoola Wargi - Single
album cover
Release DateDecember 30, 2022
LabelDV
Melodicness
Acousticness
Valence
Danceability
Energy
BPM

Credits

COMPOSITION & LYRICS
Dhruv Shukla
Dhruv Shukla
Songwriter

Lyrics

ਮੈਂ ਹਾਂ ਰਾਜਾ ਤੂੰ ਆ ਰਾਣੀ ਰਲ ਲਿਖਾ ਗੇ ਕਹਾਣੀ
ਜਿਹੜੀ ਇਸ਼ਕ ਦੀ ਗੱਲ ਪੂਰੀ ਬੋਲਦੀ ਹੋਊ
ਜੱਦ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਲੇਣਾ ਤੈਨੂੰ
ਮੈਨੂੰ ਲੱਗੇ ਜੀਵੇਂ ਨਸ਼ਾ ਜੇਹਾ ਘੋਲ ਦੀ ਹੋਊ
ਮੈਂ ਹਾਂ ਰਾਜਾ ਤੂੰ ਆ ਰਾਣੀ ਰਲ ਲਿਖਾ ਗੇ ਕਹਾਣੀ
ਜਿਹੜੀ ਇਸ਼ਕ ਦੀ ਗੱਲ ਪੂਰੀ ਬੋਲਦੀ ਹੋਊ
ਜੱਦ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਲੇਣਾ ਤੈਨੂੰ
ਮੈਨੂੰ ਲੱਗੇ ਜੀਵੇਂ ਨਸ਼ਾ ਜੇਹਾ ਘੋਲ ਦੀ ਹੋਊ
ਹੋ ਸੂਟ ਆ ਗੁਲਾਬੀ ਜੱਦ ਪਾ ਲੇਨੀ ਆ
ਮੈਨੂੰ ਲੱਗੇ ਮੇਰੀ ਸੋਹਣੀ ਬੜੀ ਫਬਦੀ ਫਬਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਵੀਕੈਂਡ ਉੱਤੇ ਡਿਨਰ ਤੇ ਜਾਵਾ ਗੇ
ਤੇਰੇ ਪਿਆਰ ਦਾ ਵੀ ਵਿਨਰ ਕਹਿਲਾਵਾਂ ਗੀ
ਵੇਟ ਨਹਿਓ ਹੁੰਦਾ ਚੇਤੀ ਚੇਤੀ ਆ ਵਿਆਹਲਾ
ਸਟੇਜ ਉੱਤੇ ਭੰਗੜਾ ਵੀ ਪਵਾ ਗੇ
ਵੀਕੈਂਡ ਉੱਤੇ ਡਿਨਰ ਤੇ ਜਾਵਾ ਗੇ
ਤੇਰੇ ਪਿਆਰ ਦਾ ਵੀ ਵਿਨਰ ਕਹਿਲਾਵਾਂ ਗੀ
ਵੇਟ ਨਹਿਓ ਹੁੰਦਾ ਚੇਤੀ ਚੇਤੀ ਆ ਵਿਆਹਲਾ
ਸਟੇਜ ਉੱਤੇ ਭੰਗੜਾ ਵੀ ਪਵਾ ਗੇ
ਹੋ ਮੋਤੀ ਆ ਪਰੋਏ ਹੁੰਦੇ ਰੱਬ ਦੇ
ਜੋੜੀ ਸੋਹਣੀ ਆ ਬਣਾਉਂਦਾ ਰੱਬ ਸਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਕੰਮ ਤੋਂ ਮੈਂ ਥੱਕ ਜੱਦ ਘਰ ਵਿੱਚ ਆਵਾਂ
ਮੇਰੇ ਲਈ ਓਹ ਰੋਟੀਆਂ ਬਣਾਉਂਦੀ ਹੋਊ
ਜ਼ਿੰਦਗੀ ਉੱਚੇ ਨਿੱਵੇ ਸਫ਼ਰ ਦੇ ਵਿੱਚ
ਮੇਰੇ ਕਦਮ ਨਾ ਕਦਮ ਮਿਲੋਂਦੀ ਹੋਊ
ਕੰਮ ਤੋਂ ਮੈਂ ਥੱਕ ਜੱਦ ਘਰ ਵਿੱਚ ਆਵਾਂ
ਮੇਰੇ ਲਈ ਓਹ ਰੋਟੀਆਂ ਬਣਾਉਂਦੀ ਹੋਊ
ਜ਼ਿੰਦਗੀ ਉੱਚੇ ਨਿੱਵੇ ਸਫ਼ਰ ਦੇ ਵਿੱਚ
ਮੇਰੇ ਕਦਮ ਨਾ ਕਦਮ ਮਿਲੋਂਦੀ ਹੋਊ
ਸਿਫ਼ਤਾ ਹੋ ਸਾਰੇ ਰਹਿੰਦੇ ਕਰਦੇ ਆ
ਕਹਿੰਦੇ ਦੋਵਾਂ ਦੀ ਆ ਜੋੜੀ ਬੜੀ ਫਬਦੀ ਫਬਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
ਹੋ ਗੱਬਰੂ ਏ ਕਬਾ ਤੂੰ ਏ ਫੂਲਾਂ ਵਰਗੀ
ਬੇਬੇ ਮੇਰੀ ਰਹਿੰਦੀ ਹੁਣ ਨੂੰ ਲੱਭਦੀ
Written by: Dhruv Shukla
instagramSharePathic_arrow_out􀆄 copy􀐅􀋲

Loading...