album cover
Pyaase
4,518
World
Pyaase was released on January 5, 2023 by PlayDMF as a part of the album Pyaase - Single
album cover
Release DateJanuary 5, 2023
LabelPlayDMF
Melodicness
Acousticness
Valence
Danceability
Energy
BPM109

Music Video

Music Video

Credits

PERFORMING ARTISTS
Preetinder
Preetinder
Performer
Bohemia
Bohemia
Performer
Rajat Nagpal
Rajat Nagpal
Performer
COMPOSITION & LYRICS
Preetinder
Preetinder
Composer
Rajat Nagpal
Rajat Nagpal
Composer
Param
Param
Songwriter
PRODUCTION & ENGINEERING
Rajat Nagpal
Rajat Nagpal
Producer

Lyrics

ਫਿਰੇ ਕਰਦੀ ਦੀਵਾਨਾ ਸੱਬ ਨੂੰ
ਪਰ ਕਿਸੇ ਵੱਲ ਕਰਦੀ ਨਾ ਮੁਹ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਹਾਂ ਆ ਆ ਆ ਆ ਆ ਆ ਆ ਆ ਆ ਆ ਆ ਆ
ਮੈਂ ਸੁਣਿਆ ਏ ਲੱਗ ਜਾਂਦੇ ਮੇਲੇ ਤੇਰੇ ਰਾਹਵਾਂ ਚ
ਜੇਹੜੀਆਂ ਤੈਨੂੰ ਛੂ ਕੇ ਲੰਘੀਆਂ ਨਸ਼ਾ ਓਹਨਾਂ ਹਵਾਵਾਂ ਚ
ਰੱਬ ਜਾਣ ਦਾ ਲਾਏਂਗੀ ਕਿਹਨੂੰ ਗੋਰੀਆਂ ਬਾਹਵਾਂ ਚ
ਕਈ ਚੇਹਰਿਆਂ ਤੋਂ ਹੱਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਬੋਹੇਮੀਆ ਹਾ ਹਾ
ਇੱਕ ਵਾਰੀ ਹੋਰ ਸੋਣੀਏ ਤੂੰ ਹੱਸ ਜਾ
ਕਿਹੜੇ ਪਿੰਡ ਦੀ ਤੂੰ ਸੋਹਣੀ ਮੈਨੂੰ ਦੱਸ ਜਾ
ਗਲੀਆਂ 'ਚ ਟੋਰ ਮੁੰਡੇ ਕਰਨ ਤੈਨੂੰ ਸਜਦਾ
ਕੋਈ ਤੈਨੂੰ ਇੱਕ ਵਾਰੀ ਵੇਖ ਕੇ ਨਈਓ ਰਜਦਾ
ਗੁੱਚੀ ਡੀਓਰ ਬੋਡੇਗਾ ਬੇਨੇੱਟਨ
ਹਰ ਬਰੈਂਡ ਸੋਹਣੀ ਤੇਰੇ ਆਗੇ ਕਚਰਾ
ਨੀ ਸੋਣੀਏ ਮੈਂ ਮੋਰ ਤੂੰ ਲੱਗੇ ਮੈਨੂੰ ਮੋਰਨੀ
ਮੈਂ ਪਰ ਖੋਲ ਖੋਲ ਤੇਰੇ ਲਈ ਨੱਚਦਾ
ਆਪਾਂ ਜਿੰਦ ਦਿੱਤੀ ਤੇਰੇ ਤੇ ਵਾਰ ਤੂੰ ਨਾ ਰੱਜੇ
ਵੇ ਲੱਗੇ ਬਾਲੀਵੁੱਡ ਦੀ ਸਟਾਰ ਜਦੋ ਤੂੰ ਨੱਚੇ
ਕਹਿੰਦੇ ਹੱਸ ਗਈ ਤੇ ਫੱਸ ਗਈ ਨਹੀਓ ਇਹਨਾਂ ਦੇ ਬੱਸ ਦੀ ਤੂੰ
ਅਨਾੜੀ ਮੁੰਡੇ ਲੱਗੇ ਤੇਰੇ ਪਿੱਛੇ ਲੱਗੇ ਕੱਚੇ
ਵੈਰੀ ਜਿੰਨੇ ਆਏ ਸਾਰੇ ਹਾਰ ਗਏ
ਪਰ ਤੇਰੇ ਹੱਸਦੀ ਦੇ ਦੰਦ ਸਾਨੂੰ ਮਾਰ ਗਾਏ
ਪਰ ਆਪਾਂ ਰਹਿਣਾ ਨੀ ਉਮੀਦਾਂ ਚ ਤੇਰੇ
ਫਿਰ ਜਾ ਕੇ ਲੈਲੇ ਲੈਲੇ ਜਿਹਦੇ ਨਾਲ ਗੇੜੇ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਕੋਕਾ ਤੇਰਾ ਐਕਟਿਵ ਵੋਲਕੈਨੋ ਲੱਗੇ ਨੀ
ਪਰਮ ਦੀ ਸ਼ਾਇਰੀ ਫਿੱਕੀ ਏ ਤੇਰੇ ਹੁਸਨ ਦੇ ਅੱਗੇ ਨੀ
ਰੂਪ ਤੇਰੇ ਦੀ ਭੁੱਖ ਐਸੀ ਕੋਈ ਦੇਖ ਨਾ ਰੱਜੇ ਨੀ
ਦੇਹ ਕੇ ਜ਼ਹਿਰ ਦੇਹ ਪਤਾਸੇ ਮਾਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
ਤੂੰ ਆਸ਼ਿਕ ਉਦਾਸੇ ਮਾਰੇਂਗੀ
ਹਾਏ ਪਾਣੀ ਵੀ ਪਿਆਸੇ ਮਰੇਂਗੀ
Written by: Param, Preetinder, Rajat Nagpal
instagramSharePathic_arrow_out􀆄 copy􀐅􀋲

Loading...