album cover
Dardi Rab Rab Kardi (From "Dardi Rab Rab")
6,328
Regional Indian
Dardi Rab Rab Kardi (From "Dardi Rab Rab") was released on September 30, 2014 by Sony Music Entertainment India Pvt. Ltd. as a part of the album Unforgettable Punjabi Hits of 90's
album cover
Release DateSeptember 30, 2014
LabelSony Music Entertainment India Pvt. Ltd.
Melodicness
Acousticness
Valence
Danceability
Energy
BPM136

Music Video

Music Video

Credits

PERFORMING ARTISTS
Daler Mehndi
Daler Mehndi
Performer
COMPOSITION & LYRICS
Daler Mehndi
Daler Mehndi
Composer
Jawahar Wattal
Jawahar Wattal
Composer
Janga Nandpuri
Janga Nandpuri
Lyrics

Lyrics

(yo man check this out)
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਓਏ ਅੱਖ ਮਸਤਾਨੀ ਤੇਰੀ ਚੜ੍ਹ ਦੀ ਜਵਾਨੀ
ਲੱਗੀ ਕਹੇਂ ਤੈਨੂੰ ਨੈਨ ਮਿਲਾ, ਹਾ-ਹਾ, ਹਾ-ਹਾ
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
Hi hi, hello hello
ਜਿੱਥੋਂ ਲੰਗਦੀ ਮੁੰਡੇ ਕਰਦੇ
(ਆਹ, ਆਹ)
Bye bye, see you see you
ਕੱਲੀ ਵੇਖ ਹੌਕੇ ਤੈਨੂੰ ਭਰਦੇ
Hu-hu (oh no)
Hi hi, hello hello
ਜਿੱਥੋਂ ਲੰਗਦੀ ਮੁੰਡੇ ਕਰਦੇ
(ਆਹ, ਆਹ)
Bye bye, see you see you
ਕੱਲੀ ਵੇਖ ਹਉਕੇ ਤੈਨੂੰ ਭਰਦੇ (ਓਹ ਨੋ)
ਓਏ ਅੱਖ ਮਸਤਾਨੀ ਤੇਰੀ ਚੜ੍ਹ ਦੀ ਜਵਾਨੀ
ਲੱਗੀ ਕਹਿਣ ਤੈਨੂੰ ਨੈਨ ਮਿਲਾ ਹਾ-ਹਾ, ਹਾ-ਹਾ
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਤੇਰੇ ਜੈਸੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ
(keep the base, keep the base)
(ਆਹ, ਆਹ)
ਦੁੱਧ ਜੇਹਾ ਰੰਗ ਤੇਰਾ
ਵੇਖ ਸਾਨੂੰ ਹੋਇਆ ਸਹੂਰੀ
(ਆਹ, ਆਹ)
ਅੱਸੀ ਤੇ ਹਨ ਤੇਰੇ ਬੈਲੀ
ਤੇਰੀ ਕੇਹੜੀ ਦੱਸ ਮਜ਼ਬੂਰੀ
Hu-hu (oh no)
ਦੁੱਧ ਜੇਹਾ ਰੰਗ ਤੇਰਾ
ਵੇਖ ਸਾਨੂੰ ਹੋਇਆ ਸਹੂਰੀ
(ਆਹ, ਆਹ)
ਅੱਸੀ ਤੇ ਹਨ ਤੇਰੇ ਬੈਲੀ
ਤੇਰੀ ਕੇਹੜੀ ਦੱਸ ਮਜਬੂਰੀ (ਓਹ ਨੋ)
ਓਏ ਅੱਖ ਮਸਤਾਨੀ ਤੇਰੀ ਚੜ੍ਹ ਦੀ ਜਵਾਨੀ
ਲੱਗੀ ਕਹਿਣ ਤੈਨੂੰ ਨੈਨ ਮਿਲਾ ਹਾ-ਹਾ, ਹਾ-ਹਾ
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਤੇਰੇ ਜੈਸੀ ਕੋਈ ਨਹੀਂ, ਕੋਈ ਨਹੀਂ, ਕੋਈ ਨਹੀਂ
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਵੇ ਮੈਂ ਡਰਦੀ ਰੱਬ ਰੱਬ (ਰੱਬ ਰੱਬ)
ਮੈਂ ਡਰਦੀ ਰੱਬ ਰੱਬ ਕਰਦੀ
ਕੇ ਲੋਕੀ ਕਹਿਣ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ
ਛੁਈ ਮੁਈ, ਛੁਈ ਮੁਈ, ਛੁਈ ਮੁਈ...
Written by: Daler Mehndi, Janga Nandpuri, Jawahar Wattal
instagramSharePathic_arrow_out􀆄 copy􀐅􀋲

Loading...