album cover
We Roll
8,398
Regional Indian
We Roll was released on January 17, 2023 by Shree Brar as a part of the album 7 Raniyan
album cover
Release DateJanuary 17, 2023
LabelShree Brar
Melodicness
Acousticness
Valence
Danceability
Energy
BPM91

Music Video

Music Video

Credits

PERFORMING ARTISTS
Shree Brar
Shree Brar
Vocals
COMPOSITION & LYRICS
Shree Brar
Shree Brar
Songwriter
PRODUCTION & ENGINEERING
Ronn Sandhu
Ronn Sandhu
Producer

Lyrics

ਬੈਠਾ ਐਲਸੀ ਚ ਹਰ ਬੰਦਾ ਐਂਡ ਨੀ ਹੁੰਦਾ
ਕੁੱਤਿਆਂ ਦੇ ਮੁਰੇ ਝੋਟਾ ਬੈਂਡ ਨੀ ਹੁੰਦਾ
ਜਿਹੜਾ ਮਿਲੇ ਠਾ ਠਾ ਤੇ ਜਾਕੇ ਬੱਲੀਏ
ਮਰਦਾਂ ਦਾ ਕਿੱਤੇ ਓਹ ਹੈਂਡ ਨੀ ਹੁੰਦਾ
ਆਜਕਲ ਮਿਤਰਾਂ ਨੇ ਏ ਸਿੱਖਿਆ
ਜੋ ਰੀਲ ਵਿਚ ਹੁੰਦਾ ਸਾਲਾ ਰੀਅਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਮੁੱਛ ਹੋਰਾਂ ਦੇ ਹੀ ਸਿਰਾਂ ਤੇ ਮਨਾਈ ਜਾਂਦੇ ਆ
ਜਾਣਦੇ ਨੀ ਹੱਥ ਕਿੱਥੇ ਪਾਈ ਜਾਣਦੇ ਆ
ਕਿਸੇ ਦੇ ਨੀ ਹੁੰਦਾ ਸਘੇ ਰੌਂਦ ਗੋਰੀਏ
ਝਾੜ ਥੱਲੇ ਬੰਦੇ ਬੁੰਦੇ ਆਈ ਜਾਂਦੇ ਆ
ਆਪ ਭਾਵੇਂ ਬਿੱਲੋ ਅੱਸੀ ਵੇਲੇ ਹੌਂਦੇ ਆ
ਵੇਲਾ ਪਰ ਸਾਡਾ ਨੀ ਵਕੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਰੋਲਸ ਭੀ ਦੇਖੀ ਦੇਖੀ ਰੇਲ ਗੋਰੀਏ
ਤਾਜ ਭੀ ਰਿਹਾ ਮੈਂ ਰਿਹਾ ਜੇਲ੍ਹ ਗੋਰੀਏ
ਵਨ ਮੈਨ ਮੁੰਡਾ ਆ ਕਲਮ ਕੰਪਨੀ
ਖਰੀਦ ਲੈਂਦਾ ਹੁੰਦਾ ਨਹੀਓ ਸੇਲ ਗੋਰੀਏ
ਕਿੱਤੇ ਹੁੰਦਾ ਰੁੱਖਾ ਕਿੱਤੇ ਪੇਗ ਨਾਲ ਨੀ
ਦੱਲਿਆਂ ਦੇ ਸਿਰੋਂ ਪਰ ਮੇਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਕੁੱਛ ਬੰਦਿਆਂ ਦੇ ਖੂਨ ਚ ਏ ਰੋਗ ਫੈਲਿਆ
ਕਿਸੇ ਦੀ ਚੜ੍ਹਾਈ ਸਾਲੀ ਦੇਖ ਨੀ ਹੁੰਦੀ
ਬਰੋ ਬਰੋ ਕਹਿਕੇ ਬੰਦਾ ਖਾਸ ਨਾ ਬਣੇ
ਹੇਟ ਰੱਖ ਸਾਲੀ ਨੀ ਪ੍ਰੇਜ਼ ਨੀ ਹੁੰਦੀ
ਪਰਖੀ ਦਾ ਨਾ ਕਿ ਐਥੇ ਵਰਤੀ ਦਾ ਬਿੱਲੋ
ਤਾਹੀ ਐਥੇ ਗੱਡੀ ਚ ਸਪੇਸ ਨੀ ਹੁੰਦੀ
ਸੌ ਬੱਟਾ ਸੌ ਦੇਖੀ ਫੁੱਲ ਤੋਂ ਪੈਦਾ
ਬੈਰ ਅਤੇ ਯਾਰੀਆਂ ਦਾ ਮੁਲ ਤੂੰ ਪੈਂਦਾ
ਓਹ ਕੁੱਛ ਬੰਦੇ ਦੇਖੇ ਮੈਂ ਗਵਾਹ ਐਸਦੇ
ਪੈਸੇ ਨਾਲ ਬੰਦਾ ਤਬਦੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਪਹਿਲਾ ਪਹਿਲਾ ਸੀਗੀ ਸਾਲੀ ਅੱਖ ਭਰਦੀ ਨੀ
ਆਜਕਲ ਕੋਈ ਛੱਡੇ ਸਾਲਾ ਫੀਲ ਨੀ ਹੁੰਦਾ
ਨਾ ਨਾ ਨਾਨਾ
ਨਾ ਨਾ ਨਾਨਾ
ਨਾ ਨਾ ਨਾਨਾ
ਨਾ ਨਾ ਨਾਨਾ
ਨਾ ਨਾ ਨਾਨਾ
ਨਾ ਨਾ ਨਾਨਾ
Written by: Shree Brar
instagramSharePathic_arrow_out􀆄 copy􀐅􀋲

Loading...