Music Video

Credits

PERFORMING ARTISTS
Asees Kaur
Asees Kaur
Performer
Akshay & IP
Akshay & IP
Performer
IP Singh
IP Singh
Performer
COMPOSITION & LYRICS
Akshay & IP
Akshay & IP
Composer
IP Singh
IP Singh
Lyrics
PRODUCTION & ENGINEERING
Akshay & IP
Akshay & IP
Producer

Lyrics

ਮੇਰੇ ਮੱਥੇ ਟਿੱਕਾ ਅੱਖੀਂ ਸੂਰਮਾ ਤੈਨੂੰ ਦਿਖਦਾ ਨਾ ਮੇਰੇ ਮੱਥੇ ਟਿੱਕਾ ਅੱਖੀਂ ਸੂਰਮਾ ਤੈਨੂੰ ਦਿਖਦਾ ਨਾ ਮੈਂ ਕਿੰਨੇ ਕਾਰਾਂ ਇਸ਼ਾਰੇ ਤੂੰ ਝ੍ਹੱਲ ਹੈਂ ਸਿੱਖਦਾ ਨਾ ਮੈਂ ਝ੍ਹੱਲ ਨਾ ਜੱਟ ਯਮਲਾ ਹਾਂ ਮੈਂ ਕਿੱਥੇ ਟਿਕਦਾ ਹਾਂ ਮੁਟਿਆਰਾਂ ਦੇ ਦਿਲ ਤੋੜ ਤੋੜ ਸਤਲੁੱਜ ਵਿਚ ਸਿੱਟਦਾ ਹਾਂ ਸਿੱਟਦਾ ਹਾਂ ਗੱਲ ਰਹੀ ਪਹੇ ਮੁੰਡਿਆਂ ਪੱਕੀ ਬਣਾ ਦੂਨ ਤੈਨੂੰ ਸ਼ਹਿਦ ਦੀ ਮੱਖੀ ਦਾਖਾ ਦੂਨ ਸਿਖਰ ਦੁਪਹਿਰੇ ਤੈਨੂੰ ਚਾਂਦਨੀ ਹਾਏ ਵੇ ਮੇਰੀ ਅੱਖ ਕਾਸ਼ਨੀ ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ ਇਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ ਇਕ ਮੇਰੀ ਅੱਖ ਕਾਸ਼ਨੀ ਕਦੋਂ ਦੀ ਨੇੜੇ, ਹਾਂ ਮੈਂ ਬੈਠੀਂ ਤੂੰ ਬਾਂਹ ਮੇਰੀ ਫੜ੍ਹਦਾ ਨਾ ਵੇ ਰੋਕਣ ਰਾਹਾਂ ਚ ਮੈਂ ਕਿੰਨਾ ਤੂੰ ਮੀਨੁਤੇ ਵੀ ਖੜ੍ਹਦਾ ਨਾ ਕਦੋਂ ਦੀ ਨੇੜੇ, ਹਾਂ ਮੈਂ ਬੈਠੀਂ ਤੂੰ ਬਾਂਹ ਮੇਰੀ ਫੜ੍ਹਦਾ ਨਾ ਵੇ ਰੋਕਣ ਰਾਹਾਂ ਚ ਮੈਂ ਕਿੰਨਾ ਤੂੰ ਮੀਨੁਤੇ ਵੀ ਖੜ੍ਹਦਾ ਨਾ ਵੇ ਇੱਕ ਦਿਨ ਮੈਂ ਵੀ ਰੁਸ ਜਾਣਾ ਮਜਾ ਫਿਰ ਤੈਨੂੰ ਹੈ ਆਉਣਾ ਵੇ ਹੱਥ ਜੋੜ ਕੇ ਤੂੰ ਮੈਨੂੰ ਮਨਾਉਣਾ ਭਾਵੇਂ ਕਮਲੀ ਹੈ ਤੂੰ ਬੜੀ ਨਾਲ ਮੇਰੇ ਹੈਂ ਫੇਰ ਵੀ ਖਾਦੀ ਇਸੇ ਲਈ ਦੇਣਾ ਤੈਨੂੰ ਮੈਂ ਤਾਂ ਜੌਂ ਨੀ ਹਾਏ ਵੇ ਮੇਰੀ ਅੱਖ ਕਾਸ਼ਨੀ ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ ਇਕ ਮੇਰੀ ਅੱਖ ਕਾਸ਼ਨੀ ਕਾਸ਼ਨੀ ਜਿਓਂ ਮਿੱਠੀ ਮਿੱਠੀ ਚਾਸ਼ਨੀ ਇਕ ਮੇਰੀ ਅੱਖ ਕਾਸ਼ਨੀ
Writer(s): Akshay, Ip Singh Lyrics powered by www.musixmatch.com
instagramSharePathic_arrow_out