album cover
album cover
Nostalgia was released on January 27, 2023 by BlueNucleus Records as a part of the album Nostalgia - Single
January 27, 2023
LabelBlueNucleus Records
BPM77
Melodicness
Acousticness
Valence
Danceability
Energy

Music Video

Music Video

Lyrics

ਅਜ ਵੀ ਤੇਨੁ ਯਾਦ ਕਰਾਂ ਮੈਂ,
 ਸਾਹ ਵਿਚ ਸਾਹ ਭਰਾਂ ਮੈਂ,
 ਹੁਨ ਆ ਵੀ ਜਾ, ਮੇਰੇ ਕੋਲ ਆ,
 ਅਖਾਣ ਬੰਦ ਕਰਕੇ ਮੇਰੇ
 ਸੁਪਨਿਆ ਵਿਚ ਤੂ ਹੀ ਦਿਸਦੀ,
 ਆ ਵੀ ਜਾ ਮੇਰੇ ਕੋਲ ਆ,
 ਸੁਪਨੇ ਤੇਰੇ ਬਸ,
 ਰਿਹ ਗਾਏ ਆਂ
 ਮੇਰੇ ਕੋਲ…
 ਤੂੰ ਦੂਰ……. ਹਾਏ
 ਕਿਉਨ ਹੋਇ…
 ਮੇਰੇ ਤੋੰ…. ਮੇਰੇ ਤੋੰ....
 ਹੱਥਾਂ ਵਿਚ ਫਡਕੇ ਹੱਥ,
 ਕਿਤੈ ਸੀ ਜੋ ਸਾਰੇ ਵਾਦੇ,
 ਭੁੱਲ ਗਈ ਤੂੰ ਭੁੱਲ ਗਈ
 ਰਾਤਾਂ ਨੂੰ ਮੈਂ ਜਾਗ ਜਾਗ ਕੇ,
 ਲਿਖੇ ਸੀ ਜੋ ਸਾਰੇ ਖਤ
 ਓ ਭੁੱਲ ਗਈ, ਤੂੰ ਭੁੱਲ ਗਈ,
 ਯਾਦਾਂ ਤੇਰੀ ਬਸ….
 ਰੇਹ ਗਿਆ ਆ...
 ਮੇਰੇ ਕੋਲ
 ਤੂੰ ਦੂਰ……. ਹਾਏ,
 ਕਿਓਂ ਹੋਇ,
 ਮੇਰੇ ਤੋੰ…. ਮੇਰੇ ਤੋਹ
 ਮੈਂ ਜੁਦਾ ਆ, ਹਾਏ…
 ਹੋਗਯਾ....
 ਤੇਰੇ ਤੋੰ…. ਤੇਰੇ ਤੋੰ,
 ਓਹ
 ਤੇਰੇ ਤੋੰਹ.
[18:01, 26/01/2023] Deepak Kamboj Stockholm: ਅਜ ਵੀ ਤੇਨੁ ਯਾਦ ਕਰਾਂ ਮੈਂ,
 ਸਾਹ ਵਿਚ ਸਾਹ ਭਰਾਂ ਮੈਂ,
 ਹੁਨ ਆ ਵੀ ਜਾ, ਮੇਰੇ ਕੋਲ ਆ,
 ਅਖਾ ਬੰਦ ਕਰਕੇ ਮੇਰੇ
 ਸੁਪਨਿਆ ਵਿਚ ਤੂ ਹੀ ਦਿਸਦੀ,
 ਆ ਵੀ ਜਾ ਮੇਰੇ ਕੋਲ ਆ,
 ਸੁਪਨੇ ਤੇਰੇ ਬਸ,
 ਰਹਿ ਗਏ ਆਂ
 ਮੇਰੇ ਕੋਲ…
 ਤੂੰ ਦੂਰ……. ਹਾਏ
 ਕਿਉਂ ਹੋਈ…
 ਮੇਰੇ ਤੋੰ…. ਮੇਰੇ ਤੋੰ....
 ਹੱਥਾਂ ਵਿਚ ਫਡਕੇ ਹੱਥ,
 ਕਿਤੇ ਸੀ ਜੋ ਸਾਰੇ ਵਾਅਦੇ,
 ਭੁੱਲ ਗਈ ਤੂੰ ਭੁੱਲ ਗਈ
 ਰਾਤਾਂ ਨੂੰ ਮੈਂ ਜਾਗ ਜਾਗ ਕੇ,
 ਲਿਖੇ ਸੀ ਜੋ ਸਾਰੇ ਖਤ
 ਓ ਭੁੱਲ ਗਈ, ਤੂੰ ਭੁੱਲ ਗਈ,
 ਯਾਦਾਂ ਤੇਰੀ ਬਸ….
 ਰੇਹ ਗਇਆ ...
 ਮੇਰੇ ਕੋਲ
 ਤੂੰ ਦੂਰ……. ਹਾਏ,
 ਕਿਓਂ ਹੋਇ,
 ਮੇਰੇ ਤੋੰ…. ਮੇਰੇ ਤੋ
 ਮੈਂ ਜੁਦਾ ਹਾ, ਹਾਏ…
 ਹੋਗਿਆ....
 ਤੇਰੇ ਤੋੰ…. ਤੇਰੇ ਤੋੰ,
 ਓਹ
 ਤੇਰੇ ਤੋਹ.
Written by: Deepak Kamboj, Sourabh Pateriya
instagramSharePathic_arrow_out􀆄 copy􀐅􀋲

Loading...