Music Video
Music Video
Credits
PERFORMING ARTISTS
Pritam
Performer
Raashi Sood
Performer
Ammy Gill
Performer
COMPOSITION & LYRICS
Pritam
Composer
Amitabh Bhattacharya
Lyrics
Lyrics
ਮੈਨੂੰ ਐਨਾ ਸਮਝਾਵੇ ਕੋਈ (ਸਮਝਾਵੇ ਕੋਈ)
ਕਿਵੇਂ ਤੇਰੇ ਨਾ' ਦਿਲ ਨਾ ਲਗਾਵੇ ਕੋਈ?
(ਦਿਲ ਨਾ ਲਗਾਵੇ ਕੋਈ?)
ਖ਼ੁਦਾ ਨੇ ਤੈਨੂੰ ਬਨਾਉਣ ਲਈ
ਕੀਤੀ ਆਂ ਹੁਸਨ ਦੀ ਖ਼ਾਲੀ ਤਿਜੋਰੀਆਂ
ਮਹਿੰਦੀ ਦੇ ਆਂ ਰੰਗਾਂ ਨਾ' ਲਿਖੀ
ਆਂ ਖੌਰੇ ਤੂੰ ਕਿੰਨੀਆਂ ਹੀ love-story'an
ਕੇਸਰੀਆ ਤੇਰਾ ਇਸ਼ਕ ਐ, ਪਿਯਾ
ਰੰਗ ਜਾਵਾਂ ਜੇ ਮੈਂ ਹੱਥੀਂ ਲਾਵਾਂ
ਦਿਨ ਲੰਘੇ ਸਾਰਾ ਤੇਰੀ ਫ਼ਿਕਰ 'ਚ
ਰੈਨ ਸਾਰੀ ਤੇਰੀ ਖ਼ੈਰ ਮਨਾਵਾਂ
(ਪਿਯਾ, ਓ, ਪਿਯਾ)
(ਓ-ਓ, ਪਿਯਾ)
(ਪਿਯਾ, ਪਿਯਾ, ਪਿਯਾ)
ਤੇਰਾ ਹੱਥ ਫ਼ੜ ਕੇ ਦੇਖਾਂ, ਲਗਦੀ ਦੁਨੀਆ ਇਹ ਸੋਹਣੀ
ਲਗਦਾ ਐ ਸਾਥ ਤੇਰੇ ਦੇ ਮਹਿੰਗੀ ਕੋਈ ਚੀਜ਼ ਨਈਂ ਹੋਣੀ
ਰੱਬ ਮੇਰੀ ਲੇਖਾਂ ਦੇ ਵਿੱਚ ਲਿਖ ਦੇਵੇ ਨਾਮ ਜੇ ਤੇਰਾ
ਮੇਰੇ ਕੋਲ਼ ਹੈ ਨਹੀਂ, ਜਿਹੜੀ ਲਗਦਾ ਕੋਈ ਚੀਜ਼ ਨੀ
ਹਰ ਕੋਈ ਦੀਵਾਨੀ ਐ ਤੇਰੀ
ਤੈਨੂੰ ਹੀ ਪਾਉਣ ਲਈ, ਪਰ ਤੂੰ ਤਾਂ ਐ ਮੇਰਾ
ਮਹਿੰਦੀਏ ਆਂ ਹੱਥਾਂ 'ਤੇ ਤੇਰੀ
ਹਾਂ, ਮਹਿੰਦੀ 'ਤੇ ਨਾਮ ਤੇਰਾ ਲਿਖਦੀ ਫਿਰਾਂ
ਕੇਸਰੀਆ ਤੇਰਾ ਇਸ਼ਕ ਐ, ਪਿਯਾ
ਰੰਗ ਜਾਵਾਂ ਜੇ ਮੈਂ ਹੱਥੀਂ ਲਾਵਾਂ
ਦਿਨ ਲੰਘੇ ਸਾਰਾ ਤੇਰੀ ਫ਼ਿਕਰ 'ਚ
ਰੈਨ ਸਾਰੀ ਤੇਰੀ ਖ਼ੈਰ ਮਨਾਵਾਂ
(ਇਸ਼ਕ ਪਿਯਾ, ਪਿਯਾ, ਪਿਯਾ)
(ਪਿਯਾ, ਪਿਯਾ, ਪਿਯਾ, ਪਿਯਾ, ਪਿਯਾ)
Written by: Amitabh Bhattacharya, Pritam