Lyrics

ਗਿਣਦੀ ਰਹਿਜੈਂਗੀ ਤੂੰ ਤਾਰੇ ਅੱਜ ਨੀ ਚਲਣੇ ਤੇਰੇ ਲਾਰੇ ਸ਼ੀਸ਼ੇ ਕਰਦੇ ਸਾਰੇ ਕਾਲੇ ਪਰ ਦੇ ਡੁੱਬ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ (ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ) ਨਾਮ ਘੁੰਮਦਾ ਦੁਨੀਆ ਗੱਭਰੂ America ਸੋਹਣੀਏ ਚਿਨ ਚਿਨ ਕੇ dollar ਮੁਕ ਜਾਂਦਾ ਪੀਥਾ ਸੋਹਣੀਏ ਰੋਂਦਾ ਦੇ ਨਾਲ ਭਰੀਆ ਸੀਟਾਂ ਸੋਹਣੀਏ ਨੰਗੀ ਜਾਂਦਾ time ਭੈਣ ਤਰੀਕਾ ਸੋਹਣੀਏ ਦਿਲ ਦਾ ਵੀਰ ਮੁੰਡਾ ਗੱਭਰੂ ਸ਼ਕੀਨ ਤੇਰੇ ਸ਼ਹਿਰ ਬੋਲੀਆਂ ਪਾਵੇ ਤੂੰ ਤੀ ਜਾਣੇ ਬੱਲੀਏ ਮੁੰਡਾ ਦਿਨੇ ਦਿਖਾਉਂਦਾ ਤਾਰੇ ਪੁਛਲੀ ਸ਼ਕੀਆ ਪੁੱਛਲੀ, ਪੁੱਛਲੀ ਸ਼ਕਿਆ ਪੁੱਛਲੀ ਪੁੱਛਲੀ ਸਕਿਆ ਪੁੱਛਲੀ, ਸਾਰੇ ਪਾਸੇ ਸਾਡੇ ਬਾਰੇ ਗਿਣਦੀ ਰਹਿਜੈਂਗੀ ਤੂੰ ਤਾਰੇ ਅੱਜ ਨੀ ਚਲਣੇ ਤੇਰੇ ਲਾਰੇ ਸ਼ੀਸ਼ੇ ਕਰਦੇ ਸਾਰੇ ਕਾਲੇ ਪਰ ਦੇ ਡੁੱਬ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ (ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ ਪਿੱਛੇ ਰਹਿੰਦੇ ਵੈਰੀ ਅੱਗੇ ਮਾਮੇ ਸੋਹਣੀਏ)
Writer(s): Kristof Lilienthal, Varinder Singh, Hvll Hvll, Poly Poly Lyrics powered by www.musixmatch.com
instagramSharePathic_arrow_out