Credits
COMPOSITION & LYRICS
Vicky Kaler
Songwriter
SAN-B
Songwriter
Lyrics
ਜੱਟ ਰਾਤ ਵੇਲੇ ਚੰਡੀਗੜ੍ਹ ਘੁੰਮਦੇ
ਨਾਲ ਬੈਠੇ ਮੇਰੇ ਯਾਰ ਪੱਕੇ ਫਨ ਨੂੰ
ਹੱਥ ਬੀਅਰ ਤੇ ਪੈਰਾਂ ਵਿੱਚ ਬੋਤਲਾ
ਮਾਰੇ ਮਹਿਕਾਂ ਟੌਮ ਫੋਰਡ ਲੱਗਾ ਚਮ ਨੂੰ
ਘਰੇ ਛੱਡ ਕੇਹ ਸ਼ਰਾਫ਼ਤਾ ਹਨ ਬੁਕਦੇ
ਲੋਗ ਜੁੱਤੀ ਤੇ ਤੇ ਪੀਕ ਤੇ ਜਵਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਕਿਨੇ ਘੋੜਿਆਂ ਦੇ ਫਾਰਮ ਨੇ ਯਾਰਾਂ ਦੇ
ਪਿਆਰ ਸ਼ੁਰੂ ਤੋਂ ਕੰਬਾਈਨਾਂ ਨਾਲ ਜੱਟਾ ਦਾ
ਪਿੰਡ ਲੱਗੇ ਹੋਏ ਸੋਲਰ ਮਸ਼ਹੂਰ ਨੀ
ਮੇਨ ਰੋਡ ਉੱਤੇ ਬਾਗ ਦੇਖੀ ਜੱਟਾਂ ਦਾ
ਅੱਖ ਰੱਖਦੇ ਨੀ ਯਾਰਾਂ ਦੀ ਮਸ਼ੂਕ ਤੇ
ਭਾਵੇ ਰੱਖ ਲੇਂਦੇ ਗੱਡੀਆਂ ਬੇਗਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਕੋਈ ਛੇੜੇ ਨਾ ਮਾਮਾ ਘੇਰੇ ਨਾ
ਰਾਹ ਟਿਕਾਣੇ ਸਾਡੇ ਡੇਰੇ ਨਾ
ਹੱਥ ਪਜੂ ਕਿਹੜਾ ਗੱਬਰੂ ਨੂੰ
ਵੱਡੇ ਬਾਈ ਬੈਠੇ ਮੇਰੇ ਨਾਲ
ਨਵੀ ਮੰਗਦੀ ਮੰਡੀਰ ਜੇਹੜਾ ਸਾਥ ਨੀ
ਫਾਇਦਾ ਜਾਂਦੀ ਆ ਸਾਡੇ ਨਾਲ ਫਾਇਰ ਦਾ
ਵੱਧ ਸ਼ੂਗਰ ਤੇ ਵੈਰ ਜੱਟ ਰੱਖਦੇ
ਕਾਲੇ ਕਾਲੇ ਕੋਲ ਜੇਬੀ ਮਾਲ ਸਿਰੇ ਦਾ
ਨਾ ਨਾ ਗਿਣਦੇ ਗਣਾਉਂਦੇ ਨਹਿਓ ਖਰਚਾ
ਯਾਰ ਦਿਲੋਂ ਨੇੜੇ ਦੂਰ ਨੇ ਜਨਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਕਿਵੇ ਘੂਰਜੂ ਕੋਈ ਅੱਖ ਚੱਕ ਦੇਖ ਜੂ
ਇਕ ਥੱਪੜ ਹੀ ਬਹੁਤ ਜਿੰਨੇ ਜਣੇ ਨੇ
ਯਾਰ ਮਾਲਵੇ ਤੇ ਮਾਝੇ ਕਈ ਦੁਆਬੇ ਦੇ
ਵਿਸ਼ਾ ਸ਼ਹਿਰ ਦੀਆਂ ਰੌਣਕਾਂ ਦਾ ਬਣੇ ਨੇ
ਕਾਲੇ ਬਾਣੇ ਕਾਲੀ ਗੱਡੀ ਕਾਲੇ ਰੋਡ ਤੇ
ਸੂਨਰੂਫ ਖੋਲ ਕਰਦੇ ਸ਼ਤਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਪੈਸੇ ਰੰਨ ਗੱਡਖਾਨੇ ਆਉਂਦੇ ਵੈਰਾਂ ਨੂੰ
ਜੱਟ ਰੋਲਦੇ ਨਜ਼ਾਰੇਆ ਦੀ ਲੋਰ ਚ
ਪੇਟੀ ਦਿਖੇ ਕਾਲੇ ਕਾਲੇ ਦੀ ਸਨੈਪ ਤੇ
ਜੱਟ ਫਿਰਦੇ ਨੇ ਜੱਟਾਂ ਆਲੀ ਚੌੜ ਚ
ਯਾਰ ਦੋ ਨੇ ਸਿਆਸੀ ਦੋ ਪੜ੍ਹੇ
ਇੱਕ ਬੈਠਾ ਵਿੱਚ ਕਰੇ ਪਲਵਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਪਿੰਡੋਂ ਆਉਂਦੇ ਜੱਟ ਕੰਮਾਂ ਨੂੰ ਨਬੇੜ ਕੇਹ
ਨਾ ਨਾ ਬਾਪੂ ਕਦੇ ਕੀਤਾ ਏਵੇਂ ਤੰਗ ਨੀ
ਅੱਧੇ ਬਾਈ ਬੈਠੇ ਬਾਹਰ ਪੈਸਾ ਭੇਜਦੇ
ਸੱਬ ਚੇਂਜ ਘਰੋਂ ਯਾਰ ਕੋਈ ਮਲੰਗ ਨੀ
ਗੌਟ ਸੰਧੂ ਕਈ ਸਿੱਧੂ ਕਈ ਕਲੇਰ ਨੇ
ਇੱਕ ਢਿੱਲੋਂ ਇੱਕ ਮਾਵੀ ਇੱਕ ਧਾਮੀ ਏ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
ਨਾ ਕੋਈ ਫਿਕਰ ਨਾ ਫੱਕਾ ਕਿਸੇ ਚੀਜ਼ ਦਾ
ਜੱਟ ਕਰਦੇ ਨੇ ਬੱਸ ਮਨਮਾਨੀਆਂ
Written by: SAN-B, Vicky Kaler

