album cover
Heartache
album cover
Heartache was released on February 13, 2023 by BREAKING RECORDS as a part of the album Heartache - Single
February 13, 2023
LabelBREAKING RECORDS
BPM68
Melodicness
Acousticness
Valence
Danceability
Energy

Lyrics

ਤੇਰੇ ਲਈ ਇਸ਼ਕ ਜੋ ਮੇਰਾ ਬਣਿਆ ਤਮਾਸ਼ਾ ਸੀ
ਮੁਹੱਬਤ ਟੁੱਟੇ ਹੋਗੀ ਜੋ ਬੇਤਹਾਸ਼ਾ ਸੀ
ਤੇਰੀ ਤੇ ਉਮਰ ਮੈਂ ਸਾਰੀ ਖਰਚ ਸੀ ਕਰ ਬੈਠਾ ਨੀ
ਕਿੱਸਾ ਏਹੇ ਪਿੱਠ ਵਾਲੇ ਵਾਰ ਦਾ ਨੀ ਵੈਰਨੇ
ਪਹਿਲੀ ਵਾਰੀ ਸੀ ਤੱਕਿਆ ਨਜ਼ਾਰਾ ਵੱਖਰਾ ਸੀ
ਅੱਖ ਵਾਲੀ ਘੂਰ ਤੇਰੀ ਜੋ, ਕੈਸਾ ਓਹ ਨਖਰਾ ਸੀ
ਤੇਰੇ ਤੋਂ ਬਚ ਨਾ ਹੋਇਆ ਓਦਾਂ ਮੈਂ ਤਕਦਾ ਸੀ
ਕਰੇ ਨਾ ਯਕੀਨ ਕੋਈ ਨਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫ਼ਾ ਖੱਟਿਆ ਵਪਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫਾ ਖੱਟਿਆ ਵਪਾਰ ਦਾ ਨੀ ਵੈਰਨੇ
ਤੇਰਾ ਇੰਜ ਮੁੜ ਕੇ ਜਣਾ ਕਰ ਗਿਆ ਢੇਰ ਕੁੜੇ
ਜੇ ਕ਼ਿਸਮਤ ਦੇ ਵਿੱਚ ਹੋਇਆ, ਟੱਕਰਾਂਗੇ ਫੇਰ ਕੁੜੇ
ਕਰਮਾ ਦਾ ਮਿਲ ਹੀ ਜਾਂਦਾ, ਲਗਦੀ ਨਾ ਕੁੜੇ ਕੁੜੇ
ਸ਼ਿਕਵਾ ਕਿ ਦਿਲ ਵਾਲੇ ਭਾਰ ਦਾ ਨੀ ਵੈਰਨੇ
ਸਾਰਾ ਕੁਜ ਜ਼ਹਿਰ ਹੋਗਿਆ, ਜੋ ਜੋ ਲਕੋਇਆ ਸੀ
ਐਦਾ ਕਿ ਖੂਨ ਤੇਰੇ ਸਿਰ ਸਵਾਰੇ ਹੋਇਆ ਸੀ
ਸ਼ੇਰੋਜ਼ ਨੂੰ ਸਾਂਭ ਲਿਆ ਨੀ ਜੱਦ ਵੀ ਓਹ ਰੋਇਆ ਸੀ
ਧੰਨਵਾਦ ਹੈਨੀ ਜੇਹੇ ਯਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫਾ ਖੱਟਿਆ ਵਪਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫਾ ਖੱਟਿਆ ਵਪਾਰ ਦਾ ਨੀ ਵੈਰਨੇ
ਇਸ਼ਕ ਅਸਮਾਨਾਂ ਵਿੱਚ ਘੁਲਿਆ ਫਿਰਦੇ
ਖਾ ਖਾ ਕੇ ਕਸਮਾਂ ਓਹ ਭੁੱਲਿਆ ਫਿਰਦੇ
ਸਾਡਾ ਨੀ ਗੈਰਾਂ ਉੱਤੇ ਡੁੱਲਿਆ ਫਿਰਦੇ
ਚਸਕਾ ਈ ਭੈੜਾ ਹੁੰਦਾ ਬਾਹਰ ਦਾ ਨੀ ਵੈਰਨੇ
ਓਹ ਜੱਦ ਸੀ ਛਡ ਕੇ ਜਣਾ
ਮੀਨ ਜਿਹੀ ਹੋਗੀ ਸੀ
ਅੱਖ ਤੇਰੀ ਪਹਿਲਾ ਨਾਲੋ
ਸੰਗੀਨ ਜਿਹੀ ਹੋਗੀ ਸੀ
ਸੀ ਰਾਤੋ ਰਾਤ ਬਦਲ ਗਈ
ਕਿਹੜੀ ਗੱਲ ਹੋਗੀ ਸੀ
ਹੋਇਆ ਤਖ਼ਤਾ ਪਲਟ ਸਰਕਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫਾ ਖੱਟਿਆ ਵਪਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਤੋੜ ਨਾ ਨਿਭਾਇਆ ਇਕਰਾਰ ਦਾ ਨੀ ਵੈਰਨੇ
ਚੰਗਾ ਸਿਲਾ ਦਿੱਤਾ ਮੇਰੇ ਪਿਆਰ ਦਾ
ਕਿੰਨਾ ਨਫਾ ਖੱਟਿਆ ਵਪਾਰ ਦਾ ਨੀ ਵੈਰਨੇ
Written by: Henny, Sheroz
instagramSharePathic_arrow_out􀆄 copy􀐅􀋲

Loading...