album cover
My Rules
8
Fitness & Workout
My Rules was released on February 10, 2023 by Turban music as a part of the album My Rules - Single
album cover
Release DateFebruary 10, 2023
LabelTurban music
Melodicness
Acousticness
Valence
Danceability
Energy
BPM92

Music Video

Music Video

Credits

PERFORMING ARTISTS
JUDGE RANDHAWA
JUDGE RANDHAWA
Performer
COMPOSITION & LYRICS
JUDGE RANDHAWA
JUDGE RANDHAWA
Songwriter

Lyrics

ਮੇਰੀਆਂ ਨਿਗਾਹਾਂ ਵਿੱਚੋ
ਬਚਦਾ ਨਾ ਕੋਈ
ਲੁਕਣ ਨੂੰ ਫਿਰਦੇ ਆ
ਥਾਵਾਂ ਨਾ ਕੋਈ
ਬਾਜ਼ ਵਾਲੀ ਅੱਖ
ਨਾਲ ਵੇਖਾ ਸਬ ਨੂੰ
Anti- ਮੂਹਰੇ ਵੇਖ ਕੇ
ਥਿਆਉਂਦੇ ਰਬ ਨੂੰ
ਬੁਕਲ ਚ ਬੈਠ
ਜੇੜੇ ਸੱਪ ਬਣਦੇ
ਪਜਣ ਨੂੰ ਫਿਰਦੇ ਆ
ਰਾਹਵਾ ਨਾ ਕੋਈ
ਯਾਰੀ ਵਿਚ ਮਰਦੇ ਆ
ਯਾਰਾਂ ਨਾਲ ਖੜ੍ਹਦੇ ਆ
ਸਜੇ ਖੱਬੇ ਖੜ੍ਹੇ
ਬਣ ਬਾਵਾਂ ਆ ਓਹੀ
ਗੱਬਰੂ ਦਾ ਰੋਬ ਜਿਉਂ
ਦੁਬਈ ਵਾਲੇ ਸ਼ੈਖਾਂ ਦਾ
ਪਾਉਂਦਾ ਆ ਭੁਲੇਖਾ
ਮੁੰਡਾ ਟਾਵਰ eureka ਦਾ
ਸਿੱਧਾ ਈ ਆ ਚੱਲੇ
ਮੁੜ ਪਿੱਛੇ ਨਈਓਂ ਦੇਖਦਾ
ਗੈਰਾਂ ਦੀਆਂ ਤਵੇਆ
ਤੇ ਰੋਟੀਆਂ ਨੀ ਸੇਕਦਾ
ਜੋ ਨੈਟ ਉਤੇ ਬਣੇ
ਵਿਦਵਾਨ ਸੁਣ ਲੋ
ਫਰਕ ਨਈ ਹੁੰਦਾ
ਵਿਚ ਮਾਵਾਂ ਆ ਕੋਈ
ਯਾਰੀ ਵਿਚ ਮਰਦੇ ਆ
ਯਾਰਾਂ ਨਾਲ ਖੜ੍ਹਦੇ ਆ
ਸਜੇ ਖੱਬੇ ਖੜ੍ਹੇ
ਬਣ ਬਾਵਾਂ ਆ ਓਹੀ
Fashiona de old aa
Dillan de ta gold aa
Wekh muhre takra
Na hunde asi fold aa
Ankhan de path dite
Bapu huna told aa
Aawe vairi char k te
Paira heth rolde aa.
Khule hath vairi lai
Muho ghat bolde aa
Bhai ban hik nal
Lawe koi aan ke
Ode lai dhar asi
Dil wale kholde aa
ਪਹਿਲਾ ਗਾਂਣਾ ਹਿੱਟ ਸੀ ਤੇ
ਦੂਜਾ ਆ ਤਿਆਰ ਨੀ
ਮਿਹਨਤਾਂ ਦੇ ਮੁੱਲ
ਤੀਰ ਤੁਕੇ ਨਾ ਕੋਈ
ਯਾਰੀ ਵਿਚ ਮਰਦੇ ਆ
ਯਾਰਾਂ ਨਾਲ ਖੜ੍ਹਦੇ ਆ
ਸਜੇ ਖੱਬੇ ਖੜ੍ਹੇ
ਬਣ ਬਾਵਾਂ ਆ ਓਹੀ
ਰੱਖੇ ਜ਼ਿੰਦਗੀ ਚ ਰੂਲ ਨੇ
ਪੱਕੇ ਈ ਅਸੂਲ ਨੇ
ਜਿਉਣ ਦੇ ਤਰੀਕੇ ਏਦੇ
Old school ਨੇ
ਟਾਈਮ ਭਾਵੇਂ ਬਦਲੇ
ਨੇ ਜੱਟ ਆ ਊ ਹੀ
ਆਇਆ ਅੜੀ ਚ ਜੱਟ
ਨਈਓਂ ਥੱਲੇ ਲੱਗਦਾ
ਕਦੇ ਕਦੇ
ਪਿੰਡ ਜਾ ਕੇ ਹਲ ਵਗਦਾ
ਡੱਬ ਨਾਲ ਲਗਾ
ਸ਼ੋਂਕ ਮੁਢੋਂ ਆ ਓਹੀ
Oh ਯਾਰੀ ਵਿਚ ਮਾਰਦੇ ਆ
ਯਾਰਾਂ ਨਾਲ ਖੜ੍ਹਦੇ ਆ
ਸਜੇ ਖੱਬੇ ਖੜ੍ਹੇ
ਬਣ ਬਾਵਾਂ ਆ ਓਹੀ
Chobar ਦੇ ਸ਼ੋਂਕ
ਬਿਲੋ ਰਾਜਿਆ ਜਹੇ
ਕਰਦਾ ਆ ਪੂਰੇ
ਇਨ ਬਿਨ ਨਖਰੋ
ਆਪਣੇ ਈ ਕੰਮ ਨਾਲ
ਕੰਮ ਰੱਖੀ ਦਾ
ਖੇਡਾਂ ਕਿਸੇ ਨਾਲ
ਹੈਨੀ ਟਾਈਮ ਨਖਰੋ
ਜੋ ਕਰਦ ਆ chase
ਅਬਦਾਲਾਂ ਵਾਲੇ ਨੂੰ
ਪੈਂਦੇ ਫੋਟੋਆਂ ਤੇ ਹਾਰ
ਹੁੰਦੇ rip ਆ ਓਹੀ
Oh ਯਾਰੀ ਵਿਚ ਮਰਦੇ ਆ
ਯਾਰਾਂ ਨਾਲ ਖੜ੍ਹਦੇ ਆ
ਸਜੇ ਖੱਬੇ ਖੜ੍ਹੇ
ਬਣ ਬਾਵਾਂ ਆ ਓਹੀ
No matter what
I am born to rule the town
Got Turban on head
Never let it down
Written by: JUDGE RANDHAWA
instagramSharePathic_arrow_out􀆄 copy􀐅􀋲

Loading...