Music Video

Featured In

Credits

PERFORMING ARTISTS
Mitraz
Mitraz
Performer
COMPOSITION & LYRICS
Mitraz
Mitraz
Songwriter

Lyrics

ਯਾਦ ਨਾ ਅਬ ਤੇਰੀ ਆਵੇ ਓਹ ਸਾਨੂੰ ਦਿਲ ਵਿੱਚ ਰਹਿ ਨਾ ਜਾਵੇ ਤੇਰੀ ਖੁਸ਼ਬੂ ਕਿੰਨਾ ਤੜਪਾਈਗਾਂ ਤੂੰ ਔਰ ਮੈਨੂੰ? ਛੱਡ ਦੇ ਮੈਨੂੰ ਵੀ ਅੱਜ... ਨਸ਼ਾ ਹੈ ਤੇਰੇ ਪਿਯਾਰ ਕਾ ਜੁਦਾਈਆਂ ਤੇਰੀ ਸਹਿ ਨਾ ਪਾਵਾਂ ਨਸ਼ਾ ਹੈ ਤੇਰੇ ਪਿਯਾਰ ਕਾ ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ ਨਸ਼ਾ ਹੈ ਤੇਰੇ ਪਿਯਾਰ ਕਾ ਜੁਦਾਈਆਂ ਤੇਰੀ ਸਹਿ ਨਾ ਪਾਵਾਂ ਨਸ਼ਾ ਹੈ ਤੇਰੇ ਪਿਯਾਰ ਕਾ ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ ਮੈਂ ਤੋ ਪਿਆਰ ਕਰਾਂ ਵੀ ਨਾ ਤੇਰੇ ਸਿਵਾ ਕਿਸੀ ਔਰ ਨੂੰ, ਓਹ ਯਾਰਾ ਦਿਲ ਹੋ ਵੀ ਫ਼ਨਾ ਹਰ ਬਾਰ ਤੇਰੇ ਪੇ ਮੈਂ ਲੌਟ ਕਹਾਂ ਜਾਵਾਂ? ਨਸ਼ਾ ਹੈ ਤੇਰੇ ਪਿਯਾਰ ਕਾ ਜੁਦਾਈਆਂ ਤੇਰੀ ਸਹਿ ਨਾ ਪਾਵਾਂ ਨਸ਼ਾ ਹੈ ਤੇਰੇ ਪਿਯਾਰ ਕਾ ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ ਨਸ਼ਾ ਹੈ ਤੇਰੇ ਪਿਯਾਰ ਕਾ ਜੁਦਾਈਆਂ ਤੇਰੀ ਸਹਿ ਨਾ ਪਾਵਾਂ ਨਸ਼ਾ ਹੈ ਤੇਰੇ ਪਿਯਾਰ ਕਾ ਤੇ ਅੱਖਾਂ ਵਿੱਚ ਸਾਯਾ ਵੀ ਤੇਰਾ ਐ
Writer(s): Mitraz Lyrics powered by www.musixmatch.com
instagramSharePathic_arrow_out