album cover
Wait
154
World
Wait was released on January 25, 2021 by Arrys as a part of the album Wait - Single
album cover
Release DateJanuary 25, 2021
LabelArrys
Melodicness
Acousticness
Valence
Danceability
Energy
BPM139

Music Video

Music Video

Credits

PERFORMING ARTISTS
Arrys
Arrys
Performer
UPINDER
UPINDER
Performer
COMPOSITION & LYRICS
UPINDER
UPINDER
Songwriter
Amanpreet Singh
Amanpreet Singh
Songwriter
PRODUCTION & ENGINEERING
UPINDER
UPINDER
Producer, Mixing Engineer, Mastering Engineer

Lyrics

ਕਹਿੰਦੀ ਕਰ ਲਈ ਏ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
ਕੀਤੀ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
ਚਾਰੇ ਪਾਸੇ ਮੈਨੂੰ ਦਿਸਦਾ ਤੂੰ
ਹੋਰ ਨਾ ਕੁੱਛ ਬੱਸ ਸੁਝਦਾ ਤੂੰ
ਸਾਰਾ ਦਿਨ ਕਾਰਾ ਬੱਸ ਤੇਰੀ ਹੀ ਗੱਲਾਂ
ਵੇ ਕਦੀ ਤਾਂ ਹਾਲ ਵੀ ਪੁੱਛਲਾ ਤੂੰ
ਵੋਹ, ਰੁੱਕਜਾ ਤੂੰ
ਏਨੀ ਕਿ ਜੱਲਦੀ ਰੁੱਕਜਾ ਤੂੰ
ਬੈਠ ਕੇ ਤੂੰ ਘੜੀ ਕਰਾਂਗੇ ਗੱਲਾਂ
ਪਰ ਫੋਨ ਵੀ ਮੇਰਾ ਨਾ ਚੁੱਕਦਾ ਤੂੰ
ਇਕ ਵਾਰੀ ਤਾ ਮੁੜਕੇ ਦੇਖਲੈ ਮੈਨੂੰ
ਵੋਹ, ਏਨਾ ਵੀ ਸੋਹਣਾ ਨਾ ਮੈਂ ਵੀ ਆ ਜਾਂਦੀ ਤੈਨੂੰ
Woah, feel the love that's in the air
I'm all alone but you don't care
But you don't care
ਵੇ ਏਨਾ ਕਿ ਤੂੰ ਬੇਫ਼ਿਕਰ
ਕਿਣਕ ਸਬਰ
ਕਿ ਏ ਮੇਰਾ ਹਾਲ
ਤੈਨੂੰ ਕੋਈ ਨਾ ਖਬਰ
ਏਨਾ ਕਿ ਤੂੰ ਬੇਫ਼ਿਕਰ
ਕਿਣਕ ਸਬਰ
ਕਿੱਥੇ ਕਿੱਥੇ ਹੁੰਦਾ
ਮੈਨੂੰ ਕੋਈ ਨਾ ਖਬਰ
ਕਹਿੰਦੀ ਕਰ ਲਈ ਏ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
ਕੀਤੀ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
ਕਹਿੰਦੀ ਕਰ ਲਈ ਏ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
ਕੀਤੀ ਵੇਟ ਮੈਂ ਇਨਫ
Bae don't be so tough
ਸ਼ੇਤੀ ਸ਼ੇਤੀ ਅਜਾ
'cause i'm in a big rush
Written by: Amanpreet Singh, Upinderjit Singh
instagramSharePathic_arrow_out􀆄 copy􀐅􀋲

Loading...