album cover
God Bless
album cover
God Bless was released on April 25, 2023 by TreeHouse V.H.T as a part of the album Infinity
April 25, 2023
LabelTreeHouse V.H.T
BPM
Melodicness
Acousticness
Valence
Danceability
Energy

Lyrics

1.2.1.2
This aint for likes or views
This a moment, a truth
ਸਾਡੀ ਜੰਗ ਏ ਇੱਕ ਨਾਲ ਅਮਨ ਤੇ ਪਿਆਰ
You aint never gonna understand what you dont understand
But understand we all stand
Under the same man above
Talk to 'em mickey
ਓਹ ਰੱਬ ਭਾਲਾ ਕਰੇ,
ਜੇਹੜੇ ਮੇਰਾ ਮਾੜਾ ਟੱਕ ਦੇ ਨੇ
ਮੇਰੇ ਲਈ ਜੇਹੜੇ ਦਿਲ ਵਿੱਚ ਹੇਟ ਰੱਖਦੇ ਨੇ
ਮੇਰੇ ਬਾਰੇ ਜੇਹੜੇ ਲੋਕਾਂ ਮੁਹਰੇ ਬੁਰਾ ਬਕਦੇ ਨੇ
ਪਰ ਦਰਦਾ ਨੀ ਮੇਰਾ ਕੁਝ ਪੱਟ ਸਕਦੇ ਨੇ
ਰੱਬ ਭਾਲਾ ਕਰੇ
ਅਫਵਾਹਾਂ ਝੂਠੀਆਂ ਫੈਲਾਉਂਦੇ
ਪਹਿਲਾਂ ਨੇੜੇ ਆਉਂਦੇ,
ਮਾੜਾ ਮੈਨੂੰ ਹੀ ਬਣਾਉਂਦੇ
ਥੋੜ੍ਹੇ ਜਿਹੇ ਫੇਮ ਲਈ ਓਹ,
ਡਾਊਨਫਾਲ ਮੇਰਾ ਚੌਂਦੇ
ਮੇਰੇ ਉੱਤੇ ਨੇ ਓਹ ਝੂਠੇ ਜਿਹੇ ਬਲੇਮ ਆ ਲਾਉਂਦੇ
ਰੱਬ ਭਾਲਾ ਕਰੇ
ਓਹ ਰੱਬ ਭਾਲਾ ਕਰੇ
ਓਹ ਰੱਬ ਭਾਲਾ ਕਰੇ
ਰੱਬ ਭਾਲਾ ਕਰੇ
ਓਹ ਰੱਬ ਭਾਲਾ ਕਰੇ
ਕਿੰਝ ਕਰਾ ਮੈਂ ਪ੍ਰੂਵ, ਕਿ ਮੈਂ ਆਹ ਬੇਕਸੂਰ
ਕੌਣ ਕਰੂੰਗਾ ਯਕੀਨ, ਹੋਇਆ ਅੰਦਰੋਂ ਮੈਂ ਚੂਰ
ਜੇਹਦੇ ਨਾਲ ਹੁੰਦੀ ਭੀੜ, ਲੈਂਦਾ ਮਾੜ੍ਹੇ ਨੂੰ ਓਹ ਘੂਰ, ਦੁਨੀਆ ਦਾ ਦਸਤੂਰ
ਰੱਬ ਭਾਲਾ ਕਰੇ
ਜਿਹਨਾਂ ਕੀਤਾ ਝੂਠ ਤੇ ਭਰੋਸਾ, ਇਕ ਤਰਫੋ ਹੀ ਸੁਣ ਕੇ ਓਹ ਕਰ ਗਏ ਨੇ ਰੋਸਾ,
ਮੇਰੇ ਹੱਥ ਵੱਸ ਹੁੰਦਾ ਨੰਗੇ ਕਰਦਾ ਮੈਂ ਚੇਹਰੇ,
ਇਹਨਾਂ ਸਾਜ਼ਿਸ਼ਾਂ ਦੇ ਪਿੱਛੇ ਬੜੇ ਮਕਸਦ ਗਹਿਰੇ
ਰੱਬ ਭਾਲਾ ਕਰੇ
ਓਹ ਰੱਬ ਭਾਲਾ ਕਰੇ
ਹੈ ਰੱਬ ਭਾਲਾ ਕਰੇ
ਹੈ ਰੱਬ ਭਾਲਾ ਕਰੇ
ਹੋ ਰੱਬ ਭਾਲਾ ਕਰੇ
ਕਿਸ ਹੱਦ ਟੱਕ ਗਿਰਦੇ ਨੇ, ਮੇਰਾ ਕੱਲਾ ਕੱਲਾ ਹੰਜੂ ਹੱਸ ਹੱਸ ਗਿਣਦੇ ਨੇ,
ਮੇਰੀ ਕੱਲੀ ਕੱਲੀ ਖੁਸ਼ੀ ਦੱਸ ਦੱਸ ਛਿੰਨਦੇ ਨੇ
ਪਾਪ ਆਪਣੇ ਭੁਲਾ ਕੇ ਘੜਾ ਮੇਰਾ ਮਿੰਹਦੇ ਨੇ
ਰੱਬ ਭਾਲਾ ਕਰੇ
ਛੇਤੀ ਇਹ ਵੀ ਹੋਣ ਮਸ਼ਹੂਰ,
ਕਰਮਾ ਐਸੀ ਏ ਚੀਜ਼ ਜੇਹੜਾ ਔਂਦਾ ਏ ਜ਼ਰੂਰ
ਇਸੇ ਦੁਨੀਆ ਤੇ ਮਿਲ ਜਾਣਦਾ ਬੋਹਤਾ ਨਹੀਓਂ ਦੂਰ
ਇਹ ਝੂਠ ਵਾਲੀ ਦਲ ਦਲ ਨੂੰ ਆ ਦਿੰਦਾ ਪੂਰ
ਰੱਬ ਭਾਲਾ ਕਰੇ
ਹੋਰ ਦੇ ਹੋਣ ਨਾ ਸਫਾਈਆਂ, ਮੇਰਾ ਰੱਬ ਜਾਣਦਾ ਆ ਅਸੀਂ ਓਹਦੇ ਤੇ ਹੀ ਲਾਈਆਂ
ਹਾਂ ਓਹ ਸੱਬ ਜਾਣਦਾ ਆ ਅਸਾਂ ਓਹਦੇ ਤੇ ਹੀ ਲਾਈਆਂ
God bless all my hater, god bless em
Written by: Jay Skilly, Pam Sengh, Paramveer Singh
instagramSharePathic_arrow_out􀆄 copy􀐅􀋲

Loading...