album cover
Manja
4,135
Worldwide
Manja was released on March 31, 2023 by Rehaan Records as a part of the album Manja - Single
album cover
Release DateMarch 31, 2023
LabelRehaan Records
Melodicness
Acousticness
Valence
Danceability
Energy
BPM85

Music Video

Music Video

Credits

PERFORMING ARTISTS
Karan Aujla
Karan Aujla
Performer
Deep Jandu
Deep Jandu
Music Director
COMPOSITION & LYRICS
Karan Aujla
Karan Aujla
Lyrics
Deep Jandu
Deep Jandu
Composer

Lyrics

ਓ, ਨਾਮ ਗੱਡੀ ਤੇ ਲਿਖਾ ਕੇ ਨਹੀਂ ਮੈਂ ਦੱਸਣਾ
ਕਿ ਮੈਂ ਕਿੰਨਾ ਤੈਨੂੰ ਕਰਦਾ ਆ ਪਿਆਰ ਨੀ
ਇੱਥੇ ਜਣਾ-ਖਣਾ ਚੋਜ ਜਹੇ ਕਰਦੈ
ਰਹਿੰਦਾ old ਜਹੀ feeling 'ਚ ਯਾਰ ਨੀ
ਓ, ਨਾਮ ਗੱਡੀ ਤੇ ਲਿਖਾ ਕੇ ਨਹੀਂ ਮੈਂ ਦੱਸਣਾ
ਕਿ ਮੈਂ ਕਿੰਨਾ ਤੈਨੂੰ ਕਰਦਾ ਆ ਪਿਆਰ ਨੀ
ਜਣਾ-ਖਣਾ ਚੋਜ ਜਹੇ ਕਰਦੈ
ਰਹਿੰਦਾ ੯੮ ਦੀ feeling 'ਚ ਯਾਰ ਨੀ
ਖੋਹਰੇ ਕਿਹੜਾ ਤੇਰੇ ਕੋਲ ਰਿਹਾ?
ਝੂੱਠੇ ਭੇਦ ਖੋਲ ਮੈਨੂੰ ਪਤਾ ਸੌਂਦਾ ਨਹੀਂ
ਨੀ ਮੰਜਾ ਬਾਣ ਦਾ
ਬਾਣ ਦਾ ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੰਜਾ ਬਾਣ ਦਾ ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ, ਹਾਏ!
ਓ, ਮੈਨੂੰ ਹੁੰਦੀ ਐ ਬੇਚੈਨੀ ਪੱਟ ਹੋਣੀਏ
ਤਾਂਹੀ ਗੜਵੀ ਪਾਣੀ ਦੀ ਰੱਖਾਂ ਕੋਲ ਨੀ
ਜਿਸ ਵੇਲੇ ਲੱਗੇ ਮੇਰੀ ਅੱਖ ਨੀ
ਸੁਪਣੇ 'ਚ ਪੈਨੀ ਐਂ ਤੂੰ ਬੋਲ ਨੀ
ਹੋ, ਮੈਨੂੰ ਹੁੰਦੀ ਐ ਬੇਚੈਨੀ ਪੱਟ ਹੋਣੀਏ
ਤਾਂਹੀ ਗੜਵੀ ਪਾਣੀ ਦੀ ਰੱਖਾਂ ਕੋਲ ਨੀ
ਜਿਸ ਵੇਲੇ ਲੱਗੇ ਮੇਰੀ ਅੱਖ ਨੀ
ਸੁਪਣੇ 'ਚ ਪੈਨੀ ਐਂ ਤੂੰ ਬੋਲ ਨੀ
ਓ, ਕੱਲ ਖੁਣਵਾਇਆ, ਨਾਮ ਪਾਵੇ ਤੇ ਲਿਖਿਆ
ਪੰਨਿਆ ਤੇ ਵਾਉਂਦਾ ਨੀ
ਨੀ ਮੰਜਾ ਬਾਣ ਦਾ
ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੰਜਾ ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ, ਹਾਏ!
ਹੋ, ਇੱਕ ਹੁੰਦੀ ਆ ਸਰਾਣੇ ਰੱਖੀ, ਸੋਹਣੀਏ
ਤੇਰੀ ਰਾਖੀ ਨੂੰ ਬੰਦੂਕ ੧੨ ਬੋਰ ਦੀ
ਹਿਕ ਦੇ ਉੱਤੋਂ ਦੀ ਪੱਟਾ ਰਾਉਂਦਾ ਦਾ
ਦੱਸ "ਕਿਹੜਾ ਛੇੜੇ ਤੈਨੂੰ ਸ਼ੋਰ ਨੀ"?
ਹੋ, ਇੱਕ ਹੁੰਦੀ ਆ ਸਰਾਣੇ ਰੱਖੀ, ਸੋਹਣੀਏ
ਤੇਰੀ ਰਾਖੀ ਨੂੰ ਬੰਦੂਕ ੧੨ ਬੋਰ ਦੀ
ਹਿਕ ਦੇ ਉੱਤੋਂ ਦੀ ਪੱਟਾ ਰਾਉਂਦਾ ਦਾ
ਦੱਸ "ਕਿਹੜਾ ਛੇੜੇ ਤੈਨੂੰ ਸ਼ੋਰ ਨੀ"?
ਮੈਨੂੰ ਕਰਦੀ blame, ਬੜੇ ਧਰਦੀ blame
ਕਿ ਮੈਂ ਤੈਨੂੰ ਚਾਉਂਦਾ ਨਹੀਂ
ਨੀ ਮੰਜਾ ਬਾਣ ਦਾ
ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੰਜਾ ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ, ਹਾਏ!
ਓ, ਜਿਵੇਂ ਬੇਬੇ ਦੀ attachment ਬਾਪੂ ਨਾ'
ਉਵੇਂ ਮੇਰੇ ਨਾਲ ਪਾਲਾ ਤੂੰ ਪਿਆਰ ਨੀ
ਰੋਟੀ ਵੀ ਨਾ ਪੁੱਛੇ ਸਾਉ ਜੱਟ ਨੂੰ
ਬੇਬੇ ਦਾਉਣ ਸੀ ਕਸਾਉਂਦੀ ਬਾਪੂ ਨਾਲ ਨੀ
ਓ, ਜਿਵੇਂ ਬੇਬੇ ਦੀ attachment ਬਾਪੂ ਨਾ'
ਉਵੇਂ ਮੇਰੇ ਨਾਲ ਪਾਲਾ ਤੂੰ ਪਿਆਰ ਨੀ
ਤੂੰ ਤਾਂ ਰੋਟੀ ਵੀ ਨਾ ਪੁੱਛੇ ਸਾਉ ਜੱਟ ਨੂੰ
ਬੇਬੇ ਦਾਉਣ ਸੀ ਕਸਾਉਂਦੀ ਬਾਪੂ ਨਾਲ ਨੀ
ਪੁੱਤ Raane ਦਾ Karan, ਕਦੇ ਸ਼ੱਕ ਵਾਲੀ ਅੱਖ ਤੇਰੇ 'ਤੇ ਟਕਾਉਂਦਾ ਨਹੀਂ
ਨੀ ਮੰਜਾ ਬਾਣ ਦਾ
ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੰਜਾ ਬਾਣ ਦਾ, ਯਾਰਾਂ ਦਾ ਦੁੱਖ ਜਾਣਦਾ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ
ਮੈਂ ਯਾਦਾਂ ਤੇਰੀਆਂ 'ਚ ਸੌਂਦਾ ਨਹੀਂ, ਹਾਏ!
Written by: Deep Jandu, Karan Aujla
instagramSharePathic_arrow_out􀆄 copy􀐅􀋲

Loading...