album cover
Laare
33
Indian Pop
Laare was released on April 20, 2023 by Sony Music Entertainment India Pvt. Ltd. as a part of the album Laare - Single
album cover
Release DateApril 20, 2023
LabelSony Music Entertainment India Pvt. Ltd.
Melodicness
Acousticness
Valence
Danceability
Energy
BPM73

Music Video

Music Video

Credits

PERFORMING ARTISTS
Yunan
Yunan
Performer
COMPOSITION & LYRICS
Yunan
Yunan
Composer
PRODUCTION & ENGINEERING
Ysoblue
Ysoblue
Producer

Lyrics

ਵਾੜੇ ਤੇਰੇ ਹਾਂ ਮੈਨੂੰ ਖੱਲਦੇ ਜਾਵੇ
ਵੇ ਤੂੰ ਆਖਿਆਂ ਨੀ ਮੈਂ ਆਉਣਾ ਲੈਣ ਤੈਨੂੰ
ਹਾਏ
ਤਕਦੀ ਮੈਂ ਰਵਾਂ ਤੈਨੂੰ ਯਾਦ ਨਾ ਮੇਰੀ ਆਵੇਂ
ਢੱਲਦੀ ਏ ਸ਼ਾਮ ਯਾਰ ਮੇਰੇ
ਤੂੰ ਦੇ ਗਿਆ ਲਾਰੇ, ਲਾਰੇ ਸਾਰੇ ਮੈਨੂੰ ਵੇ
ਮੈਂ ਬੈਠੀ ਗਿਣਾਂ ਤਾਰੇ, ਸਾਰੇ ਤੇਰੀਆਂ ਯਾਦਾਂ ਚ
ਤੂੰ ਦੇ ਗਿਆ ਲਾਰੇ, ਲਾਰੇ ਸਾਰੇ ਮੈਨੂੰ ਵੇ
ਮੈਂ ਬੈਠੀ ਗਿਣਾਂ ਤਾਰੇ, ਸਾਰੇ ਤੇਰੀਆਂ ਯਾਦਾਂ ਚ
ਤੇਰੀ ਕਸਮਾਂ ਦੇ ਨਾਲ ਮੈਂ ਕਰਦੀ ਗੁਜ਼ਾਰਾ
ਤੂੰ ਤਾਂ ਹਾਲ ਵੀ ਨਾ ਮੇਰਾ ਪੁੱਛਿਆ ਦੁਬਾਰਾ
ਬੜੀ ਵੱਖਰੀ ਸੀ ਤੇਰੇ ਨਾਲ ਯਾਰੀ
ਔਰ ਤੂੰ ਹੀ ਸੀ ਇੱਕ ਮੇਰਾ ਸਹਾਰਾ
ਜੇ ਤੂੰ ਹੁੰਦਾ ਕੋਲੇ ਮੇਰੇ ਚਲਾਣਾ ਸੀ ਜ਼ੋਰ ਮੈਂ
ਪਰ ਛੱਡਿਆ ਨਾ ਤੂੰ ਮੈਨੂੰ ਕਿਸੇ ਕਿਨਾਰੇ
ਤੂੰ ਦੇ ਗਿਆ ਲਾਰੇ, ਲਾਰੇ ਸਾਰੇ ਮੈਨੂੰ ਵੇ
ਮੈਂ ਬੈਠੀ ਗਿਣਾਂ ਤਾਰੇ, ਸਾਰੇ ਤੇਰੀਆਂ ਯਾਦਾਂ ਚ
ਤੂੰ ਦੇ ਗਿਆ ਲਾਰੇ, ਲਾਰੇ ਸਾਰੇ ਮੈਨੂੰ ਵੇ
ਮੈਂ ਬੈਠੀ ਗਿਣਾਂ ਤਾਰੇ, ਸਾਰੇ ਤੇਰੀਆਂ ਯਾਦਾਂ ਚ
ਵਾੜੇ ਤੇਰੇ ਹਾਂ ਮੈਨੂੰ ਖੱਲਦੇ ਜਾਵੇ
ਵੇ ਤੂੰ ਆਖਿਆਂ ਨੀ ਮੈਂ ਆਉਣਾ ਲੈਣ ਤੈਨੂੰ
ਹਾਏ
Written by: Yunan
instagramSharePathic_arrow_out􀆄 copy􀐅􀋲

Loading...