album cover
Kunwaray
778
Dance
Kunwaray was released on April 23, 2023 by RFB Creations as a part of the album Kunwaray - Single
album cover
Release DateApril 23, 2023
LabelRFB Creations
Melodicness
Acousticness
Valence
Danceability
Energy
BPM120

Music Video

Music Video

Credits

COMPOSITION & LYRICS
Feroz Faisal
Feroz Faisal
Songwriter
Risham Faiz Bhutta
Risham Faiz Bhutta
Songwriter

Lyrics

ਸਾਰੇ ਰਾਤੀ ਸੋ ਗਏ, ਮੁੱਕ ਗਏ ਨੇ ਤੋਖੇ
ਰਹਿ ਗਏ ਪਿੱਛੇ ਕੁਵਾਰੇ
ਦਿਨ ਨਈਓ ਲੰਘਦਾ ਮੁੱਖ ਤੱਕੇ ਬਿਨਾ
ਸੋ ਗਏ ਆਸ਼ਕ ਸਾਰੇ
ਰਾਤ ਤੇ ਦਿਨ ਦੋਵੇਂ ਇਕ ਹੋ ਜਾਵਣ
ਦਿਨ ਵਿੱਚ ਗਿਣੀਏ ਤਾਰੇ
ਦਿਨ ਵਿੱਚ ਗਿਨ ਗਿਨ ਹੋ ਗਏ ਖਜਲ
ਕਮਲੀ ਅੱਖਾਂ ਸਾਰੇ
ਸਾਰੇ ਰਾਤੀ ਸੋ ਗਏ, ਮੁੱਕ ਗਏ ਨੇ ਤੋਖੇ
ਰਹਿ ਗਏ ਪਿੱਛੇ ਕੁਵਾਰੇ
ਦਿਨ ਨਈਓ ਲੰਘਦਾ ਮੁੱਖ ਤੱਕੇ ਬਿਨਾ
ਸੋ ਗਏ ਆਸ਼ਕ ਸਾਰੇ
ਰਾਤ ਤੇ ਦਿਨ ਦੋਵੇਂ ਇਕ ਹੋ ਜਾਵਣ
ਦਿਨ ਵਿੱਚ ਗਿਣੀਏ ਤਾਰੇ
ਦਿਨ ਵਿੱਚ ਗਿਨ ਗਿਨ ਹੋ ਗਏ ਖਜਲ
ਕਮਲੀ ਅੱਖਾਂ ਸਾਰੇ
ਵੇਖਣ ਆ ਗਏ ਸਾਰੇ, ਓਹੋ ਤੇਰੇ ਪਿਆਰੇ
ਲਿਬਰਟੀ ਦੇ ਉੱਤੇ ਮਾਰਨ ਨਾਰੇ, ਹਾਂ ਰੇ
ਕਹਿੰਦੇ ਇਹ ਕੁਵਾਰੇ, ਸਾਡੇ ਨਾਲ ਤੂੰ ਆ ਰੇ
ਵੇਖੀਂ ਹੋ ਨਾ ਜਾਵਾਂ ਪਾਗਲ ਗੁਮ ਦੇ ਮਾਰੇ
ਤੂੰ ਇਹ ਹੀਰਾ, ਮਨ ਜਗੀਰਾ
ਰਹਿੰਦਾ ਕੋਲ ਨਾ ਤੇਰੇ ਬੰਦਾ ਕੋਈ ਕੰਮ ਦਾ
ਤੂੰ ਇਹ ਚੱਲਾ, ਚੌਂਦਾ ਪੱਲਾ
ਤਰਫੇ ਪਰ ਨਾ ਜਿਵੇਂ ਰਾਂਝਣ ਘੁੰਮਦਾ ਕੱਲਾ
ਰਾਂਝਣ ਕੁੰਮਦਾ ਕੱਲਾ
ਵੇਖਣ ਆ ਗਏ ਸਾਰੇ, ਓਹੋ ਤੇਰੇ ਪਿਆਰੇ
ਲਿਬਰਟੀ ਦੇ ਉੱਤੇ ਮਾਰਨ ਨਾਰੇ, ਹਾਂ ਰੇ
ਸਾਰੇ ਰਾਤੀ ਸੋ ਗਏ, ਮੁੱਕ ਗਏ ਨੇ ਤੋਖੇ
ਦਿਨ ਨਈਓ ਲੰਘਦਾ ਮੁੱਖ ਤੱਕੇ ਬਿਨਾ
ਜੇ ਤੂੰ ਮੰਗੇ
ਜਿੰਦ ਜਾਨ ਦੀ ਕਸਮੇ
ਵਾਰ ਦੇਵਾਂ ਵੇ ਸੁੱਖ ਚੈਨ ਵੀ
ਦਿਲ ਤੂੰ ਜਿੱਤਿਆ ਗਈ ਮੈਂ ਹਾਰ ਵੇ
ਹੋ ਸਾਈਆਂ ਵੇ ਸਾਈਆਂ ਆ ਰਲ ਮਿਲ ਕਰ ਇਕ ਹੋ ਜਾਈਏ
ਕੱਲਿਆਂ ਨਈਓ ਕੱਟ ਦੀਆਂ ਰਾਤਾਂ ਆ ਮਿਲ ਇਕ ਹੋ ਜਾਈਏ
ਵਕਤ ਨੀ ਰੁੱਕਦਾ, ਸੋ ਗਏ ਨੇ ਲੋਕੀ
ਛੱਡ ਦੇ ਬਾਂਹ ਨੂੰ, ਹੱਥ ਨਾ ਰੋਕੀਂ
ਯਾਰ ਵਿਛੜਨ ਦੀ ਗੱਲਾਂ ਨਾ ਕਰ
ਵਕਤ ਤੇ ਪਿਆਰ ਵੀ ਰਲ ਮਿਲ ਨੱਚਣ
ਜਿੰਦ ਨੂੰ ਵੇਖੀਂ ਆਪਣੀ ਹਰ ਦਮ
ਜਾਨ ਤੇ ਵਿਕਦੀ ਏਥੇ ਪਲ ਪਲ
ਰਾਤ ਤੇ ਦਿਨ ਦੋਵੇਂ ਇਕ ਹੋ ਜਾਵਣ
ਦਿਨ ਵਿੱਚ ਗਿਣੀਏ ਤਾਰੇ
ਦਿਨ ਵਿੱਚ ਗਿਨ ਗਿਨ ਹੋ ਗਏ ਖਜਲ
ਕਮਲੀ ਅੱਖਾਂ ਸਾ ਸਾ ਸਾਰੇ
ਤੇਰੇ ਕੋਲ ਆ ਗਈ ਆ
ਲੱਗੀਆਂ ਨਿਭਾ ਗਈ ਆਂ
ਦੱਸ ਮੈਨੂੰ ਮੈਂ ਕਿ ਕਰਾਂ
ਰਾਂਝਣ ਕੁੰਮਦਾ ਕੱਲਾ
ਤੇਰੇ ਕੋਲ ਆ ਗਈ ਆ
ਲੱਗੀਆਂ ਨਿਭਾ ਗਈ ਆਂ
ਦੱਸ ਮੈਨੂੰ ਮੈਂ ਕਿ ਕਰਾਂ
ਦਿਲ ਲਾ ਲਿਆ ਬੇਪਰਵਾ ਦੇ ਨਾਲ
ਦਿਲ ਲਾ ਲਿਆ ਬੇਪਰਵਾ ਦੇ ਨਾਲ
ਸਾਰੇ ਰਾਤੀ ਸੋ ਗਏ
Written by: Feroz Faisal, Risham Faiz Bhutta
instagramSharePathic_arrow_out􀆄 copy􀐅􀋲

Loading...