album cover
Pain
66
Hip-Hop/Rap
Pain was released on May 4, 2023 by Navshant as a part of the album Pain - Single
album cover
Release DateMay 4, 2023
LabelNavshant
LanguageEnglish
Melodicness
Acousticness
Valence
Danceability
Energy
BPM79

Credits

COMPOSITION & LYRICS
Navshant Singh
Navshant Singh
Songwriter
Harman Singh
Harman Singh
Songwriter

Lyrics

ਟੁੱਟਣ ਤੋਂ ਰੋਕ ਸੀ ਸਕਦੀ
ਤੇਰੀ ਵੀ ਤਾ ਯਾਰੀ ਸੀ
ਯਾਰੀ ਤੇਰੀ ਦਿਲ ਤੇ ਲਾ ਲਈ
ਫਿਰ ਦਿਲ ਨਾਲ ਹੋਈ ਮਾੜੀ ਨੀ
ਹਾਂ
ਯਾਰੀ ਤੇਰੀ ਦਿਲ ਤੇ ਲਾ ਲਈ
ਸੁਣ ਦਿਲਾਂ ਹੋਈ ਮਾੜੀ ਨੀ
ਇਹ ਨਜ਼ਰਾਂ ਜੋ ਬਦਲ ਰਹੀਆਂ ਨੇ
ਨਜ਼ਰਾਂ ਜੋ ਬਦਲ ਰਹੀਆਂ ਨੇ
ਇਹਦੇ ਮਾੜੇ ਅੰਜਾਮ ਹੋਣੇ
ਲੱਗਦਾ ਇਹ ਮਾਰ ਜਾਊਗਾ
ਤੇਰਾ ਇਹ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਨੀ ਤੇਰਾ ਜੋ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਤੇਰਾ ਜੋ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਤੇਰਾ ਇਹ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਜਦ ਵੀ ਮੈਂ ਸ਼ੀਸ਼ਾ ਦੇਖਾ
ਤੂੰ ਦਿਸਦੀ ਏ ਨਾਲ ਖੜੀ
ਅੱਖਾਂ ਬੰਦ ਕਰਲਾ ਜੇ ਮੈਂ
ਸੁਣਦੀ ਤੇਰੀ ਆਵਾਜ਼ ਬੜੀ
ਹਾਂ
ਅੱਖਾਂ ਬੰਦ ਕਰਲਾ ਜੇ ਮੈਂ
ਕਿਉਂ ਸੁਣਦੀ ਤੇਰੀ ਆਵਾਜ਼ ਬੜੀ
ਜਾਂ ਤਾ ਇਹ ਸ਼ੀਸ਼ਾ ਟੁੱਟਜੇ
ਜਾਂ ਤਾ ਇਹ ਸ਼ੀਸ਼ਾ ਟੁੱਟਜੇ
ਜਾਂ ਤੂੰ ਵੀ ਮੇਰੇ ਵਾਂਗ ਮਰੇ
ਲੱਗਦਾ ਏ ਮਾਰ ਜਾਊਗਾ
ਤੇਰਾ ਇਹ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਤੇਰਾ ਇਹ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਇਥੇ ਨਵੇਂ ਲੋਕਾਂ ਨਾਲ ਮੇਰੀ ਹੋਈ ਮੁਲਾਕਾਤ
ਕੋਈ ਦਿਲ ਦੇ ਕਰੀਬ ਮੇਰੇ ਲੱਗ ਨਾ ਰਿਹਾ
ਮੈਂ ਸਾਲਾ ਵਫ਼ਾ ਕਰੀ ਜਾਵਾਂ ਤੇ ਸਮਝ ਨਾ ਆਵੇ
ਤੂੰ ਤਾ ਛੱਡ ਗਈ ਏ ਮੈੰਨੂ ਕਿਨੂੰ ਲੱਭ ਮੈਂ ਰਿਹਾ
ਇਥੇ ਨਵੇਂ ਲੋਕਾਂ ਨਾਲ ਹੋਈ ਮੁਲਾਕਾਤ
ਕੋਈ ਦਿਲ ਦੇ ਕਰੀਬ ਮੇਰੇ ਲੱਗ ਨਾ ਰਿਹਾ
I don't wanna talk ਤੂੰ ਕਹਿ ਗਈ ਉਸ ਰਾਤ
ਤੇਰਾ ਚੰਦਰਾ slang ਮੈਨੂੰ ਡੱਸਦਾ ਰਿਹਾ
ਹੋ
ਨਸ਼ਿਆਂ ਵਿਚ ਉੱਠਿਆ ਟੁੱਟਿਆ ਲਾਏ ਪੈੱਗ ਚਾਰ ਹੋਣੇ
ਰੱਖੀ ਤੇਰੀ ਫ਼ੋਟੋ ਅੱਗੇ ਪੁੱਛੇ ਸਵਾਲ ਬੜੇ
ਹਾਂ
ਰੱਖੀ ਤੇਰੀ ਫ਼ੋਟੋ ਅੱਗੇ ਪੁੱਛੇ ਸਵਾਲ ਬੜੇ
ਗਿਣ- ਗਿਣ ਕੇ ਦਿਲ ਸੀ ਤੋੜਦੀ
ਗਿਣ- ਗਿਣ ਕੇ ਦਿਲ ਸੀ ਤੋੜਦੀ ਹੋਰ ਕਿੰਨੇ ਯਾਰ ਥੁੜੇ
ਲੱਗਦਾ ਏ ਮਾਰ ਜਾਊਗਾ
ਤੇਰਾ ਇਹ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
ਤੇਰਾ ਜੋ ਪਿਆਰ ਕੁੜੇ
ਲੱਗਦਾ ਏ ਮਾਰ ਜਾਊਗਾ
Written by: Harman Singh, Navshant Singh
instagramSharePathic_arrow_out􀆄 copy􀐅􀋲

Loading...