album cover
Dg
3
Hip-Hop/Rap
Dg was released on May 12, 2023 by Oldhood Records as a part of the album Dg - Single
album cover
Release DateMay 12, 2023
LabelOldhood Records
Melodicness
Acousticness
Valence
Danceability
Energy
BPM72

Music Video

Music Video

Credits

COMPOSITION & LYRICS
HEY DAAKU
HEY DAAKU
Songwriter

Lyrics

ਡੋਲਚੇਗਬਾਨਾ ਪਾਵੇ, ਵਿੱਪ ਰੱਖੇ ਲੋ
ਅੱਖ ਰੱਖੇ ਲਾਲ, ਪੇਸ ਗੱਡੀ ਦੀ ਸਲੋ
ਐਕਸਟੋਰਸ਼ਨੇਟ ਰੱਖੇ ਸ਼ੌਂਕ ਜੋ ਪੁਗਾਵੇ ਯੱਟ
ਪਿਆਰ ਤੇ ਕੁੱਟਣ ਚ ਲੈਵਲ ਪ੍ਰੋ
ਦੂਜੀ ਵਾਰੀ ਤੇਰੀ ਪਹਿਲੀ ਜੱਟ ਕਰੂ ਸਟਰਾਈਕ
ਕਦੇ ਕ੍ਰਿਸ ਡਿਓਰ ਕਦੇ ਪਾਏ ਹੁੰਦਾ ਨਾਈਕ
ਹੋ ਬੁੱਲਾਂ ਉੱਤੇ ਗਾਲ ਤੇ ਜੀਭਾਂ ਉੱਤੇ ਮਾਲ
ਜੱਟ ਦੀ ਡ੍ਰਿਪ ਜੱਮਾ ਰਾਈਟ ਸਵਾਈਪ
ਜੋ ਦਿਲ ਮੇਰਾ ਕਰਦਾ ਮੈਂ ਓਹੀ ਬਿੱਲੋ ਗਾਵਾਂ
ਸ਼ਰੀਕਾਂ ਨੂੰ ਰੱਜ ਕੇ ਗਿਸ਼ੀਆਂ ਮੈਂ ਪਾਵਾਂ
ਭਾਵੇਂ ਕਈਆਂ ਦੀ ਔਕਾਤ ਵਿਚੋ ਹੋਇਆ ਬਾਹਰ ਮੈਂ
ਫੇਰ ਵੀ ਔਕਾਤ ਵਿਚੋ ਬਾਹਰ ਨਾ ਜਾਵਾਂ
ਚੇਜ਼ ਤੇ ਗੱਡੀ ਤੇ ਡਿਵਾਈਸ ਮੇਰਾ ਟਾਪ ਤੇ
ਰੌਲਿਆਂ ਚ ਪੈਰ ਮੇਰਾ ਸਿਰ ਤੇਰੀ ਲੈਪ ਤੇ
ਹੋਕੇ ਚਕਾਣਿਆਂ ਕੱਟ ਦੇ ਐਨ ਜ਼ਿੰਦਗੀ ਨੂੰ
ਖੌਰੇ ਕਿ ਹੋਜਵੇ ਦੋ ਮਿੰਟ ਦੀ ਨੈਪ ਤੇ
ਏ ਏ ਏ
ਇੰਟਰੋਵਰਟ ਕਿੰਦਾ ਬੰਦਾ ਬਾਹਲਾ ਕਿਸੇ ਨਾ ਖੁੱਲ੍ਹਾ
ਜੇਹੜੇ ਖੜਦੇ ਆ ਨਾਲ ਕਦੇ ਓਹਨਾਂ ਨੂੰ ਭੁਲਾ
ਅੰਮੋ ਫੁੱਲ ਔਟਾ ਫੁੱਲ ਨਾਲ ਮੋਡੇ ਟੰਗੀ ਡੇਨਾਲੀ
ਨਿੱਤ ਅਥਣੇ ਜੇ ਹੁੰਦੀ ਬਿੱਲੋ ਯਤਨਾਂ ਦੀ ਦਵਾਲੀ
ਆਫ ਵਾਈਟ ਮੇਰੀ ਲਹਿਰਾਂ ਆਫ ਵਾਈਟ ਮੇਰੇ ਪੈਰਾਂ ਚ
ਡਾਇਮੰਡ ਓਨ ਮਾਈ ਨੇਕ ਤੇ ਮਾਈਂਡ ਹੁੰਦਾ ਲਹਿਰਾ ਚ
ਡੇਟੋਨਾ ਪਾਵੇ ਬੋਲੀਆਂ ਇੰਪਾਲਾ ਦਿਆ ਟਾਇਰਾਂ ਚ
ਲੇ ਕੌਲਟਰ ਮੇਰੇ ਗੁੱਤ ਤੇ ਸਾੜਾ ਹੁੰਦਾ ਗੈਰਾਂ ਚ
Written by: HEY DAAKU
instagramSharePathic_arrow_out􀆄 copy􀐅􀋲

Loading...