album cover
Bullet
1,143
Worldwide
Bullet was released on December 11, 2019 by Sky Digital as a part of the album Locket 2
album cover
Release DateDecember 11, 2019
LabelSky Digital
Melodicness
Acousticness
Valence
Danceability
Energy
BPM81

Music Video

Music Video

Credits

PERFORMING ARTISTS
Lovely Nirman
Lovely Nirman
Vocals
Sudesh Kumari
Sudesh Kumari
Vocals
COMPOSITION & LYRICS
Lakhwinder Maan
Lakhwinder Maan
Songwriter
Sangdil 47
Sangdil 47
Songwriter
PRODUCTION & ENGINEERING
Folk Style
Folk Style
Producer

Lyrics

(ਵੇ ਕਾਹਦੀ ਐਕਟਿਵਾ ਮੈਂ...)
(ਕਾਹਦੀ ਅਕਟਿਵਾ ਮੈਂ...)
ਵੇ ਕਾਹਦੀ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਵੇ ਕਾਹਦੀ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਇਕ ਅਦਾ ਹੋਵੇ ਭਰਮਾ ਕੇ ਟਾਲ ਦਾ
ਵੇ ਇਕ ਅਦਾ ਹੋਵੇ ਭਰਮਾ ਕੇ ਟਾਲ ਦਾ
ਨੀ ਮੁੰਡੇ 47 ਦੇ ਤਾ ਸਾਰੇ ਐਂਡ ਨੇ
ਵੇ ਕਦੇ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਵੇ ਪਾਲਿਆ ਸਿਆਪਾ ਮੈਂ ਤਾ ਆਪ ਜਾਨ ਨੂੰ
ਤੂੰ ਚੰਗੀ ਭਲੀ ਮਿੰਨੀ ਉੱਤੇ ਜਾਂਦੀ ਹੁੰਦੀ ਸੀ
ਜਣ ਜਣ ਉੱਤੇ ਡਿੱਗ ਦੇ ਸੀ ਚੰਦਰੇ
ਬੱਸ ਵੀ ਹੁਲਾਰੇ ਜਦੋ ਖਾਂਦੀ ਹੁੰਦੀ ਸੀ
ਹਾਂ, ਜਨ ਜਨ ਉੱਤੇ ਡਿੱਗ ਦੇ ਸੀ ਚੰਦਰੇ
ਨੀ ਬੱਸ ਵੀ ਹੁਲਾਰੇ ਜਦੋਂ...
ਕੌੜੇ ਕੁੱਟ, ਹਾਏ ਵੇ, ਕੌੜੇ ਕੁੱਟ
ਕੌੜੇ ਕੁੱਟ ਪੀ ਪੀ ਕੇ ਕਦੇ ਤੀਨ ਸਾਲ ਮੇਂ
ਹੌਰ ਕਰਨਾ ਕਿ ਹੁੰਦਾ ਕੱਲੀ ਕੈਰੀ ਜਿੰਦ ਨੇ
ਵੇ ਕਦੇ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਵੇ ਕਰ-ਕਰ ਮਿੰਟਾ ਮਨਾਇਆ ਡੈਡ ਨੂੰ
ਚਲਿਆ ਨੀ ਹੋਣਾ ਕੰਮ ਗੱਪ ਮਾਰਕੇ
ਜਦੋ ਵੇਖੀ ਜਾਂਦੀ ਚੰਨਾ ਗੇਮ ਹੱਥ ਚੋਂ
ਲਈ ਹੋਣੀ ਮੰਮੀ ਦੀ ਸਪੋਰਟ ਹਰਕੇ
ਵੇ ਜਦੋਂ ਵੇਖੀ ਜਾਂਦੀ ਚੰਨਾ ਗੇਮ ਹੱਥ ਚੋਂ
ਤੂੰ ਲਈ ਹੋਣੀ ਮਮੀ ਦੀ ਸਪੋਰਟ ਹਰਕੇ
ਮਾਪਿਆਂ ਨੂੰ ਹਾਏ ਵੇ ਮਾਪਿਆਂ ਨੂੰ
ਮਾਪਿਆਂ ਨੂੰ ਧੀਹ ਦੀ ਗੱਲ ਪੈ ਗੀ ਮੰਨੀ
ਨੀ ਚੜ੍ਹਨਾ ਏ ਚੰਦ ਤੇਰੀ ਏਸ ਹਿੰਦ ਨੇ
ਵੇ ਕਦੇ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
( ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ )
Folk style
ਸੰਗਦਿਲਾ ਸਮਝ ਨੀ ਆਉਂਦੀ ਕਿ ਕਰਾਂ
ਪੀਜੀ ਵਿੱਚ ਰਹਿਣ ਦੀ ਤਿਆਰੀ ਖਿੱਚਤੂ
ਵੇ ਚੱਲ, ਵੇ ਚੱਲ, ਵੇ ਚੱਲ, ਚੱਲ, ਚੱਲ-ਚੱਲ-ਚੱਲ
ਚੱਲ ਚੁੱਕੀ ਚੱਲ ਮੋੜਾ ਕਿਹੜੀ ਸਾਈਡ ਨੂੰ
ਮਾਰ ਐਕਟਿਵਾ ਕਿਸੇ ਕੰਧ ਵਿੱਚਤੂੰ
ਵੇ ਚੱਲ ਚੁਕੀ ਚੱਲ ਮੋੜਾ ਕਿਹੜੀ ਸਾਈਡ ਨੂੰ
ਨੀ ਮਾਰ ਐਕਟਿਵਾ ਕਿਸੇ ਕੰਧ ਵਿੱਚਤੂੰ
ਏਨੀ ਵੀ ਤਾ, ਹਾਏ ਵੇ, ਏਨੀ ਵੀ ਤਾ
ਏਨੀ ਵੀ ਤਾ ਮਰਨੀ ਜ਼ਮੀਰ ਔਖੀ ਹੈ
ਨੀ ਲੀਡਰ ਤਾ ਮਰਨੇ ਨੂੰ ਲਾਉਂਦੇ ਬਿੰਦ ਨੇ
ਵੇ ਕਦੇ ਐਕਟਿਵਾ ਮੈਂ ਸਿੱਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
ਹਾਂ, ਕਦੇ ਐਕਟਿਵਾ ਮੈਂ ਸਿਖਣ ਲੱਗ ਗੀ
ਨੀ ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ
( ਬੁਲਟ ਕਰਾਤੇ ਬੁੱਕ ਸਾਰੇ ਪਿੰਡ ਨੇ )
Written by: Folk Style, Lakhwinder Maan, Sangdil 47
instagramSharePathic_arrow_out􀆄 copy􀐅􀋲

Loading...