album cover
Bach Ke
album cover
Bach Ke was released on November 23, 2022 by Talwiinder as a part of the album Bach Ke - Single
November 23, 2022
LabelTalwiinder
BPM
Melodicness
Acousticness
Valence
Danceability
Energy

Music Video

Music Video

Lyrics

ਉੱਰੇ ਆ
ਗੱਲ ਗੱਲ ਸੁੰਦੀ ਜਾ
ਐਵੇਂ ਨਾ ਪਵਾੜੇ ਪਾ..
Bach ja
ਇਹ ਮੁੰਡਿਆਂ ਤੋਂ
ਲਾਉਂਦੇ ਰੋਜ਼ ਘੇੜੀ ਆ
ਉੱਰੇ ਆ…
ਆਸ਼ਿਕ ਹੋਏ ਨੇ ਤੇਰੇ ਪਿੱਛੇ ਸਾਰੇ
ਫਿਰਦੇ ਆ ਤੇਰੀ ਨਜ਼ਰਾਂ ਦੇ ਮਾਰੇ
ਜੇਹੜੇ ਦਿਨ ਤੂੰ ਨੀ ਦਿਸਦੀ ਇਹਨਾਂ ਨੂੰ
ਗਿਨ ਦੇ ਏ ਦਿਨ, ਓਹ ਰੋਜ਼ ਸਾਰੇ
ਆਸ਼ਿਕ ਹੋਏ ਨੇ ਤੇਰੇ ਪਿੱਛੇ ਸਾਰੇ
ਫਿਰਦੇ ਆ ਤੇਰੀ ਨਜ਼ਰਾਂ ਦੇ ਮਾਰੇ
ਨਾਮ ਲੈ ਦਈ ਮੇਰਾ ਇਕ ਵਾਰੀ ਨੀ ਤੂੰ
ਕਰ ਵੀ ਨੀ ਸਕਦੇ ਕੁਝ ਵਿਚਾਰੇ
ਕੱਚ ਦਾ
ਲੱਕ ਤੇਰਾ ਆ..
ਆਵੇਂ ਨਾ ਤੜੇਹੜਾ ਪਾ..
ਅਜਾ
ਮੇਰੇ ਕੋਲ ਬਹਿਜਾ
ਛੱਡ ਦੇ ਕਰਨੀ ਤੂੰ ਪਰਵਾਹ
ਮੈਂ ਆ ਤੇਰੇ ਨਾਲ ਖੜ੍ਹਾ..
ਉੱਰੇ ਆ
ਗੱਲ ਗੱਲ ਸੁੰਦੀ ਜਾ
ਐਵੇਂ ਨਾ ਪਵਾੜੇ ਪਾ..
Bach ja
ਇਹ ਮੁੰਡਿਆਂ ਤੋਂ
ਲਾਉਂਦੇ ਰੋਜ਼ ਘੇੜੀ ਆ
ਉੱਰੇ ਆ…
ਮੈਸਮਰਾਈਜ਼ਡ, ਕਾਂਟ ਡਿਨਾਏ ਤੇਰੀ ਨਰਮੀ ਕਾ ਅੰਦਾਜ਼ ਜੋ
ਦਿਲ ਕੋ ਭਾਏ ਆਈ ਕਾਂਟ ਲਾਈ ਤੂੰ ਸ਼ਿਫ਼ਾ ਯੇ ਦਿਲ ਬੀਮਾਰ ਹੈ
ਤੇਰੇ ਸਿਵਾ ਸਮਝ ਹੀ ਨਾ ਆਏ ਇਕ ਬਾਰੀ ਮੁਝਕੋ ਅਜ਼ਮਾਅ
ਚਸ਼ਮ-ਏ-ਕਾਤਿਲ ਦਿਲ ਜਲਾਏ , ਆਈ'ਮ ਅ ਟੇਕ ਯੂ ਫਾਰ ਐਂਡ ਫਾਰ ਅਵੇ
Far away from the noise
ਸੁਕੂਨ ਕਿ ਰਾਹੇਂ ਢੂੰਡੈਂ ਹਮ ਮੇਰੀ ਜਾਂ
ਚਲੇ ਆ ਉਰੇ ਆ
ਓਹ ਮੇਰੀ ਜਾਨ
ਹੱਥ ਫੜ੍ਹਲੇ ਕੱਸਕੇ ਕਿਉਂਕਿ
I just wanna take you away
ਤੁਝੇ ਨਜ਼ਰ ਨਾ ਲੱਗੇ,
ਤੇਰੇ ਮੇਰੇ ਬੀਚ ਮੈਂ ਕੈਸੇ
ਕਿਸੀ ਕੋ ਆਜਾਣੇ ਦੈਣ
ਆਈ ਜਸਟ ਵਾਨਾ ਟੇਕ ਯੂ ਅਵੇ (ਹਾਏ)
ਤੁਝੇ ਨਜ਼ਰ ਨਾ ਲੱਗੇ,
ਛੱਡ ਸਾਰੇ ਮੁੰਡਿਆਂ ਨੂੰ
ਮੇਰੀ ਜਾਣ..
ਉੱਰੇ ਆ
ਗੱਲ ਗੱਲ ਸੁੰਦੀ ਜਾ
ਐਵੇਂ ਨਾ ਪਵਾੜੇ ਪਾ..
Bach ja
ਇਹ ਮੁੰਡਿਆਂ ਤੋਂ
ਲਾਉਂਦੇ ਰੋਜ਼ ਘੇੜੀ ਆ
ਉੱਰੇ ਆ…
Written by: Talwinder Singh
instagramSharePathic_arrow_out􀆄 copy􀐅􀋲

Loading...