album cover
album cover
Tikaa Ke was released on July 21, 2023 by Freq Records as a part of the album Tikaa Ke - Single
July 21, 2023
LabelFreq Records
BPM89
Melodicness
Acousticness
Valence
Danceability
Energy

Lyrics

Sb
ਰੰਗ ਭੱਖ ਦਾ ਆ ਪਾਉਂਦਾ ਕੁੜੇ ਖਿੱਚ ਨੀ
ਤੌਰ ਅਲ੍ਹੜਾਂ ਨੂੰ ਜਾਨ ਦੀ ਨਾ ਟਿੱਚ ਨੀ
ਰੰਗ ਭੱਖ ਦਾ ਆ ਪਾਉਂਦਾ ਕੁੜੇ ਖਿੱਚ ਨੀ
ਤੌਰ ਅਲ੍ਹੜਾਂ ਨੂੰ ਜਾਨ ਦੀ ਨਾ ਟਿੱਚ ਨੀ
ਤੂੰ ਵੀ ਟਲਦੀ ਨਾ ਮਾਰਦੀ ਤਾਰਿਆਂ ਲੱਖਾਂ ਅੰਬਰਾਂ ਚੋਂ ਤਾਰ ਦੀ ਫਿਰੇ
ਓਹ ਟਿਕ ਦੀ ਨਾ ਤੂੰ ਵੀ ਮਿੱਠੀਏ
ਤੱਕ ਕੇ ਨਿੱਕਾ ਮਾਰਦੀ ਫਿਰੇ
ਅੱਖਾਂ ਵਿੱਚ ਚਾਰ ਗੱਬਰੂ
ਤੇ ਦਿਲ ਵਿੱਚ ਤਾਰ ਦੀ ਫਿਰੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
ਓਹ ਕਾਲੇ ਸ਼ੀਸ਼ੇ ਕਾਲੇ ਸ਼ੀਸ਼ੇ
ਹਾਂ ਗੱਡੀ ਕਾਲੇ ਰੰਗ ਦੀ
ਨੀ ਗੱਡੀ ਕਾਲੇ ਰੰਗ ਦੀ
ਤੈਨੂੰ ਕਰ ਕੇ ਕ੍ਰੌਸ ਬਿੱਲੋ ਲੰਘ ਗਈ
ਹੈ ਹੌਲੀ ਹੌਲੀ ਲੰਘ ਗਈ
ਨੀ ਗੱਡੀ ਕਾਲੇ ਰੰਗ ਦੀ
ਇਕ ਚਕਮੇ ਜੇਹੇ ਸਾਬ ਨਾਲ ਚਕੇ ਆਈਬ੍ਰੋ
ਤੇ ਦੂਜਾ ਕਰੀਆ ਮੈਂ ਨੋਟਿਸ ਤੂੰ ਖੰਘ ਗਈ
ਓਹ ਖੇਤਰ ਤੇਰੇ ਚੋਂ ਰੰਗ ਬਾਹਰ ਨੀ
ਤੂੰ ਕਰਦੀ ਸ਼ਿਕਾਰ ਨੀ
ਟਕਾਣੇ ਸੱਟ ਮਾਰਦੀ ਫਿਰੇ
ਓਹ ਟਿਕ ਦੀ ਨਾ ਤੂੰ ਵੀ ਮਿੱਠੀਏ
ਤੱਕ ਕੇ ਨਿੱਕਾ ਮਾਰਦੀ ਫਿਰੇ
ਅੱਖਾਂ ਵਿੱਚ ਚਾਰ ਗੱਬਰੂ
ਤੇ ਦਿਲ ਵਿੱਚ ਤਾਰ ਦੀ ਫਿਰੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
ਓਹ ਕਰਦੀ ਕਿਓਂ ਕੱਲੀਆਂ ਤੂੰ ਤਹਿਰ ਨੀ
ਫਾਲੋ ਕਰਦੀ ਆਹ ਪਹਿਰ ਚੱਕੇ ਪਹਿਰ ਨੀ
ਓਹ ਕਰਦੀ ਕਿਓਂ ਕੱਲੀਆਂ ਤੂੰ ਤਹਿਰ ਨੀ
ਫਾਲੋ ਕਰਦੀ ਆਹ ਪਹਿਰ ਚੱਕੇ ਪਹਿਰ ਨੀ
ਰਿਸਕ ਜੇਹਾ ਲੈਣ ਨੂੰ ਫਿਰੇ
ਤੂੰ ਗੱਲ ਜੇਈ ਕੋਈ ਕਹਿਣ ਨੂੰ ਫਿਰੇ
ਰਿਸਕ ਜੇਹਾ ਲੈਣ ਨੂੰ ਫਿਰੇ
ਤੂੰ ਗੱਲ ਜੇਈ ਕੋਈ ਕਹਿਣ ਨੂੰ ਫਿਰੇ
ਓਹ ਅੰਮੀ ਨਾ ਤੂੰ, ਅੰਮੀ ਨਾ ਤੂੰ
ਕਾਰਾ ਲਈ ਨੁਕਸਾਨ ਨੀ
ਕਾਰਾ ਲਈ ਨੁਕਸਾਨ ਨੀ
ਚਿੱੜੀ ਜੇਈ ਮਲੂਕ ਤੇਰੀ ਜਾਨ ਨੀ
ਮਲੂਕ ਤੇਰੀ ਜਾਨ ਨੀ
ਹੈ ਮੂਹਰੇ ਭਲਵਾਨ ਨੀ
ਓਹ ਚੱਲ ਕੋਈ ਨਾ
ਜੇ ਗੱਲ ਬਿੱਲੋ ਹੋਈ ਨਾ
ਤੂੰ ਟੈਂਪਰ ਕਿਓਂ ਚਾੜ ਦੀ ਫਿਰੇ
ਓਹ ਟਿਕ ਦੀ ਨਾ ਤੂੰ ਵੀ ਮਿੱਠੀਏ
ਤੱਕ ਕੇ ਨਿੱਕਾ ਮਾਰਦੀ ਫਿਰੇ
ਅੱਖਾਂ ਵਿੱਚ ਚਾਰ ਗੱਬਰੂ
ਤੇ ਦਿਲ ਵਿੱਚ ਤਾਰ ਦੀ ਫਿਰੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
ਓਹ ਤਿਕ ਦੀ ਨਾ ਤੂੰ ਵੀ ਮਿੱਠੇ
Written by: Bhalwaan
instagramSharePathic_arrow_out􀆄 copy􀐅􀋲

Loading...