album cover
Jithe Maalik Rakhda
album cover
Jithe Maalik Rakhda was released on June 26, 2023 by 5420583 Records DK as a part of the album Jithe Maalik Rakhda - Single
ReleasedJune 26, 2023
Label5420583 Records DK
BPM59
Melodicness
Acousticness
Valence
Danceability
Energy

Lyrics

ਦੁੱਖ ਸੁੱਖ ਓਹਦੇ ਹੱਥ ਨੇ
ਦੇਵੇ ਜੋ ਚਾਹਵੇ
ਪਾਈ ਚੱਲ ਤੂੰ ਪਾਣੀ ਆਸ ਦਾ
ਫਲ ਮਾਲਕ ਲਾਵੇ
ਸਿਦਕ ਹੋਵੇ ਕਰਤਾਰ ਤੇ
ਦਿਲ ਕਦੇ ਨੀ ਢਹਿੰਦਾ
ਜਿੱਥੇ ਮਾਲਿਕ ਰੱਖਦਾ ਏ ਰਹਿਣਾ ਪੈਂਦਾ
ਜਿੱਥੇ ਮਾਲਿਕ ਰੱਖਦਾ ਏ ਰਹਿਣਾ ਪੈਂਦਾ
ਦੇਸ ਹੋਵੇ ਪਰਦੇਸ ਹੋਵੇ
ਓਹ ਬਾਹਂ ਨੀ ਛੱਡ ਦਾ
ਦੁਨੀਆ ਬੂਹੇ ਭੇਦ ਦੀ
ਓਹ ਰਸਤੇ ਕੱਡ ਦਾ
ਜੋਰਾ ਕਾਹ ਤੋਂ ਸੋਹਣਿਆ
ਤੇਰੇ ਦਿਲ ਨੂੰ ਰਹਿੰਦਾ
ਜਿੱਥੇ ਮਾਲਿਕ ਰੱਖਦਾ ਏ ਰਹਿਣਾ ਪੈਂਦਾ
ਜਿੱਥੇ ਮਾਲਿਕ ਰੱਖਦਾ ਏ ਰਹਿਣਾ ਪੈਂਦਾ
Written by: Bir Singh
instagramSharePathic_arrow_out􀆄 copy􀐅􀋲

Loading...