album cover
Suroor
72
Hip-Hop/Rap
Suroor was released on July 7, 2023 by Muzzle/RAWR Sound as a part of the album Love, Muzzle. - EP
album cover
Release DateJuly 7, 2023
LabelMuzzle/RAWR Sound
Melodicness
Acousticness
Valence
Danceability
Energy
BPM100

Music Video

Music Video

Credits

COMPOSITION & LYRICS
Amrinder Singh Sidana
Amrinder Singh Sidana
Songwriter
Ackim Farirai Sibanda
Ackim Farirai Sibanda
Songwriter
PRODUCTION & ENGINEERING
Malo on the Beat
Malo on the Beat
Producer

Lyrics

ਹੋ ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
Girl i blame you
For all my sleepless nights
ਅੰਡਰਕਵਰ ਯੀਆ ਯੂ ਸਲਿਥਰ ਜਸਟ ਰਾਈਟ
I blame you
You put a spell on me
Eyes dark green and they ocean deep
And i'm
Staying up til' four in the morning
ਟਰਾਈਨਾ ਗੈਦਰ ਅੱਪ ਮਾਈ ਥੌਟਸ
ਮੈਨੂੰ ਪਤਾ ਨੀ ਏ ਹੋਇਆ ਕਿ ਏ
ਹੋ ਮੇਰੇ ਦਿਲ ਵਿੱਚੋਂ ਵੱਜਦਾ ਜੋ ਗੀਤ ਤੇਰੇ ਕਰ ਕੇ
ਏ ਦਿਲ ਰਾਤੀ ਸੋਇਆ ਨੀ ਏ
ਹੋ ਕਿੱਦਾਂ ਸੋਨੇਓ ਵੇ ਤੁਹਾਡਾ ਨਾ ਕਿ ਹੈ
ਜਿੱਥੇ ਮੇਰਾ ਦਿਲ ਵੱਸਦਾ ਓਹ ਥਾਂ ਕਿ ਏ
ਜਿੱਥੇ ਤੁਰਦਾ ਫਿਰਦਾ ਮੈਂ ਓਹ ਰਾਹ ਕਿ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਦਾ ਹੁਣ ਹਾਲ ਕਿ ਹੈ
ਹੋ ਕਿੱਦਾਂ ਸੋਨੇਓ ਵੇ ਤੁਹਾਡਾ ਨਾ ਕਿ ਹੈ
ਜਿੱਥੇ ਮੇਰਾ ਦਿਲ ਵੱਸਦਾ ਓਹ ਥਾਂ ਕਿ ਏ
ਜਿੱਥੇ ਤੁਰਦਾ ਫਿਰਦਾ ਮੈਂ ਓਹ ਰਾਹ ਕਿ ਏ
ਮਿਤਰਾਂ ਤੋਂ ਪੁਛ ਲੇ ਤੂੰ ਜੱਟ ਨੂ ਹੁਣ
ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
ਚੁਮ ਚੁਮ ਹੱਥ ਤੇਰੇ
ਗੁੱਤ ਤੇ ਮੈਂ ਚੂੜੀ ਪਾਵਾਂ
ਗੋਰਿਆਂ ਦੇ ਦੇਸ ਵਿਚ ਰਹਿਂਦੀ ਮੈਂ ਦੂਰੀ ਮਿਟਾਵਾਂ
ਪਿੱਛੇ ਤੇਰੇ ਲੱਗੇ ਮੁੰਡੇ
ਸਾਰਿਆਂ ਨਾ ਵੈਰ ਪਾਵਾਂ
ਵੈਰ ਪਾਵਾਂ
ਤੇਰੀ ਅੱਖਾਂ ਦਾ ਸਭਾ ਕੁੜੇ ਵੇਖੀ ਜਾਵਾਂ
ਤੇਰੇ ਦਿਲ ਦਾ ਏ ਹਾਲ ਕੁੜੇ ਵੇਖੀ ਜਾਵਾਂ
ਤੇਰੀ ਅੱਖਾਂ ਦਾ ਸਭਾ ਕੁੜੇ ਵੇਖੀ ਜਾਵਾਂ
ਹਾਂ ਨੀ ਮੈਂ ਵੇਖੀ ਜਾਵਾਂ
ਹੋ ਕਿੱਦਾਂ ਸੋਨੇਓ ਵੇ ਤੁਹਾਡਾ ਨਾ ਕਿ ਹੈ
ਜਿੱਥੇ ਮੇਰਾ ਦਿਲ ਵੱਸਦਾ ਓਹ ਥਾਂ ਕਿ ਏ
ਜਿੱਥੇ ਤੁਰਦਾ ਫਿਰਦਾ ਮੈਂ ਓਹ ਰਾਹ ਕਿ ਏ
ਮਿਤਰਾਂ ਤੋਂ ਪੁੱਛ ਲੇ ਤੂੰ ਜੱਟ ਦਾ ਹੁਣ ਹਾਲ ਕਿ ਹੈ
ਹੋ ਕਿੱਦਾਂ ਸੋਨੇਓ ਵੇ ਤੁਹਾਡਾ ਨਾ ਕਿ ਹੈ
ਜਿੱਥੇ ਮੇਰਾ ਦਿਲ ਵੱਸਦਾ ਓਹ ਥਾਂ ਕਿ ਏ
ਜਿੱਥੇ ਤੁਰਦਾ ਫਿਰਦਾ ਮੈਂ ਓਹ ਰਾਹ ਕਿ ਏ
ਮਿਤਰਾਂ ਤੋਂ ਪੁਛ ਲੇ ਤੂੰ ਜੱਟ ਨੂ ਹੁਣ
ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਚੜ੍ਹਾ ਤੇਰੀ ਅੱਖਾਂ ਦਾ ਸਰੂਰ ਵੇ
ਓ ਤੇਰੇ ਸੋਹਣੇ ਚੇਹਰੇ ਦਾ ਕਸੂਰ ਵੇ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
ਹੋ ਜਿੰਦ ਮੇਰੀ ਹੱਥਾਂ ਵਿੱਚ ਫੜਨ ਆਲੀਏ
ਹੋ ਦਿਲਾਂ ਵਿੱਚੋਂ ਜਾਨ ਜੇਹੀ ਕੱਢਣ ਆਲੀਏ
Written by: Ackim Farirai Sibanda, Amrinder Singh Sidana
instagramSharePathic_arrow_out􀆄 copy􀐅􀋲

Loading...