Credits

PERFORMING ARTISTS
Naman Bhardwaj
Naman Bhardwaj
Performer
COMPOSITION & LYRICS
Rohit Raja
Rohit Raja
Composer
Nakul Kumar
Nakul Kumar
Lyrics

Lyrics

देवियों और सज्जनों
प्रस्तुत करते हैं आपके समक्ष
एक सुगम गीत
जिसका नाम है "ਟੋਟਾ"
ਨਖ਼ਰੇ-ਅਦਾਵਾਂ ਦਾ ਜੋੜ ਬੜਾ ਘੈਂਟ ਸੀ
ਜਾਨਲੇਵਾ ਕੁੜੀ ਨੇ ਲਾਇਆ ਉੱਤੋਂ scent ਸੀ
ਨੱਖਰੇ-ਅਦਾਵਾਂ ਦਾ ਜੋੜ ਬੜਾ ਘੈਂਟ ਸੀ
ਜਾਨਲੇਵਾ ਕੁੜੀ ਨੇ ਲਾਇਆ ਉੱਤੋਂ scent ਸੀ
ਅੱਖਾਂ 'ਤੇ ਚਸ਼ਮਾ ਕਾਲ਼ਾ, ਜਾਨ ਕਢੇ mascara ਨੀ
ਸੀਨੇ 'ਚੋਂ ਆ ਕੇ ਵੱਜਦਾ ਕੋਕੇ ਦਾ ਲਿਸ਼ਕਾਰਾ ਨੀ
ਬੱਚ ਕੇ ਤੂੰ, ਕੁੜੀਏ, ਨੀ ਇੱਥੇ ਪੈਰ-ਪੈਰ 'ਤੇ ਮਿਲਦਾ ਧੋਖਾ
ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
(ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ)
(ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ)
ये क़ायनात रुक जाती है
बिजली सीने से टकराती है
मेरी जान पे जान बने जब
हाय, तू होंठों पे lipstick लगाती है
इठलाए, बलखाए, तू क़तल कर जाए
इतराए, शरमाए, मुझे पागल बनाए
अकड़ मेरा अंग-अंग-अंग जाए
जब दाएँ-बाएँ, दाएँ-बाएँ कमर हिलाए
(कमर हिलाए, कमर हिलाए)
ਹੋ, ਦਿੱਲੀ ਆਲ਼ੀ figure ਮੇਂ ਹੈ ਤੂੰ ਪੰਜਾਬੀ, ਬਿੱਲੋ, ਤੜਕਾ
ਜਿੱਥੇ ਛਣਕੇ ਪਜੇਬਾਂ ਤੇਰੀਆਂ, matter ਹੋ ਜਾਏ ਤਗੜਾ
ਠੁਮਕ-ਠੁਮਕ ਕੇ ਚਲਦੀ, ਲੌਂਡੇ ਪਾਗਲ ਕਰਦੀ ਤੂੰ
ਤੇਰੇ ਨਾਮ ਕਾ tatoo ਕਰ ਕੇ ਫ਼ਿਰੇ ਬਾਵੜੇ ਯੂੰ
ਹੋ, ਤੇਰੀ ਲਾਈ ਸੁਰਖ਼ੀ ਨੇ, ਹਾਂ, ਕਿੰਨੇ ਮੁੰਡਿਆਂ ਦਾ ਸਾਹ ਰੋਕਾ
ਤੂੰ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ
(ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ)
(ਟੋਟਾ-ਟੋਟਾ, ਟੋਟਾ-ਟੋਟਾ, ਟੋਟਾ-ਟੋਟਾ, ਟੋਟਾ)
Lip gloss तेरी shine करे
तेरी नीली आँखें crime करें
थोड़ा spend जो तुझपे time करें
तेरे ਲੱਕ पे Nakul rhyme करे
है precious, तू specious
तू है पूरी delicious
मैं curious about Julliet
मेरी गाड़ी fast and furious
उफ़, ये नख़रा, style है ਅੱਥਰਾ
करता और दीवाना जाए
होके knee down मैं ring पहनाऊँ
जो मेरी हाँ में हाँ मिलाए
(ਤੂੰ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ)
(ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ...)
(ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ)
(ਕੁੜੀ ਟੱਪ ਗਈ ੧੬ਵਾਂ ਸਾਲ, ਨੀ ਹੋ ਗਈ ਅੱਤ ਦਾ ਟੋਟਾ)
Written by: Nakul Kumar, Rohit Raja
instagramSharePathic_arrow_out

Loading...