album cover
Love
album cover
Love was released on July 21, 2023 by LOVE G as a part of the album Love - Single
July 21, 2023
LabelLOVE G
BPM95
Melodicness
Acousticness
Valence
Danceability
Energy

Lyrics

ਬਣਜੇ ਪਰਛਾਵਾਂ ਨੀ
ਮੰਗਲੀ ਦੁਆਵਾਂ ਨੀ
ਦਿਲ ਤੇਰਾ ਹੋਗਿਆ ਤੂੰ ਨਾ ਦੇ
ਸਜਾਵਾਂ ਨੀ
ਕਿ ਲਿਖਾਂ ਗਾਵਾਂ ਨੀ
ਤੇਰੇ ਵੱਲ ਆਵਾਂ ਨੀ
ਤੂੰ ਹੀ ਬਸ ਜਾਣੇ ਹਾਂ ਕਿੰਨਾ ਤੈਨੂੰ ਮੈਂ ਚਾਹਵਾਂ ਨੀ
ਲੱਖਾਂ ਹਾਏ ਕੁੜੀਆਂ ਨੇ ਬੱਸ ਇਕੋ ਲਗਦੀ ਸੋਹਣੀ ਤੂੰ
ਰੱਬ ਵੀ ਮੈਨੂੰ ਕਹਿੰਦਾ ਬੱਸ ਤੂੰ ਹੀ ਮੇਰੀ ਹੋਣੀ ਤੂੰ
ਦਿਲ ਮੇਰਾ ਵੰਡਿਆ ਪਿਆ ਤੇਰੇ ਨਾਲ ਤੂੰ ਵੇਖ ਤਾਂ ਲਾ
ਤੈਨੂੰ ਮੈਂ ਚਾਹੁੰਦਾ ਦਿਨ-ਰਾਤ
ਹਾਆ
ਝੂਠੀ ਆ ਦੁਨੀਆ ਸਾਰੀ
ਅਜਾ ਮੇਰੇ ਕੋਲ ਤੈਨੂੰ
ਲੈਜਾ ਤੈਨੂੰ ਦੂਰ ਏਥੋਂ
ਦੂਰ ਏਸ ਦੁਨੀਆ ਤੋਂ
ਸੱਚਾ ਇੱਕੋ ਪਿਆਰ ਮੇਰਾ
ਝੂਠੇ ਮਿਲਦੇ ਯਾਰ ਜੀ ਹਾਂ
ਲੋਕੀ ਸ਼ਕਲਾਂ ਤੋਂ ਸੋਹਣੇ
ਦਿਲ ਦਾ ਕਰਨ ਵਪਾਰ ਜੀ ਹਾਂ
ਮੇਰੇ ਦਿਲ ਵਿਚ ਵੱਸਗੀ ਆ ਤੂੰ
ਤੇਰੇ ਨਾਲ ਰਹਿਣਾ ਮੇਰੀ ਇਹ ਖਵਾਹਿਸ਼
ਤੂੰ ਬਣਜੇ ਮੇਰੀ ਰੱਬ ਅੱਗੇ ਇਹ ਵੀ ਹੋਜੇ
ਪੂਰੀ ਫ਼ਰਮਾਇਸ਼
ਹਾਆ
ਦੋਨਾਂ ਦੇ ਵੇਖੇ ਜੋ ਸਪਨੇ ਇਕੋ ਇਕੋ ਇਕੋ ਨੀ
ਦਿਲ ਕਾਹਦਾ ਮੇਰਾ ਤੇਰਾ ਏ ਬਸ ਰੱਖ ਤੇਥੋਂ ਹੀ
ਤੂੰ ਵੇਖ ਤਾਂ ਸ਼ੀ ਤੈਨੂੰ ਕਿੰਨਾ ਚਾਹ ਚਾਹ ਮਾਰਦਾ ਆ
ਆਜਾ ਮੇਰੀ ਬਾਵਾਂ ਚ
ਨਾ ਜਾ ਤੂੰ ਹਵਨ ਚ
ਨਾ ਗੁੰਮ ਹੋ ਜਾਵੀ
ਮੈਂ ਤੇਰਾ ਤੂੰ ਮੇਰੀ ਆ
ਮੁੱਧ ਆ ਮੁੱਧਾ
Written by: Loveleen Singh, Rashmanpreet Singh
instagramSharePathic_arrow_out􀆄 copy􀐅􀋲

Loading...