album cover
Plugs
album cover
Plugs was released on August 5, 2023 by UV Sandhu as a part of the album Plugs - Single
August 5, 2023
LabelUV Sandhu
BPM197
Melodicness
Acousticness
Valence
Danceability
Energy

Music Video

Music Video

Lyrics

ਉਮਰਾਂ ਤੋਂ ਵੱਟੇ ਸ਼ੌਂਕ ਪਾਲੇ ਜੱਟਾਂ ਨੇ
ਵੱਟੇ ਵੱਟੇ ਸ਼ਹਿਰ ਨਾਮ ਆ ਕਰਾਲੇ ਜੱਟਾਂ ਨੇ
ਰਹਿੰਦੇ ਮਾਰਦੇ ਆ ਮੱਲਾਂ ਨਾਲੇ ਲੁੱਟਦੇ ਨਜ਼ਾਰੇ
ਕੰਮ ਵੱਟੇ ਤੋਂ ਵੀ ਵੱਟੇ ਆ ਕਰਾਲੇ ਜੱਟਾਂ ਨੇ
ਉਮਰਾਂ ਤੋਂ ਵੱਟੇ ਸ਼ੌਂਕ ਪਾਲੇ ਜੱਟਾਂ ਨੇ
ਵੱਟੇ ਵੱਟੇ ਸ਼ਹਿਰ ਨਾਮ ਆ ਕਰਾਲੇ ਜੱਟਾਂ ਨੇ
ਰਹਿੰਦੇ ਮਾਰਦੇ ਆ ਮੱਲਾਂ ਨਾਲੇ ਲੁੱਟਦੇ ਨਜ਼ਾਰੇ
ਕੰਮ ਵੱਟੇ ਤੋਂ ਵੀ ਵੱਟੇ ਆ ਕਰਾਲੇ ਜੱਟਾਂ ਨੇ
ਸਾਨੂੰ ਯਾਰਾਂ ਦੀ ਸਪੋਰਟ ਸਾਡਾ ਕੰਮ ਪੂਰਾ ਲੋਟ
ਮੁੰਡੇ ਸਿਰੇ ਦੇ ਸ਼ੌਕੀਨ ਕਹਾਉਂਦੇ ਆ ਨੀ ਗੋਟ
ਉਹਦੇ ਨਾਲ ਆ ਪਿਆਰ ਜੇਹੜੀ ਗੱਡੀ ਤੇ ਸਵਾਰ
ਸ਼ੀਸ਼ੇ ਗੱਡੀਆਂ ਦੇ ਕਾਲੇ ਆ ਕਰਾਲੇ ਜੱਟਾਂ ਨੇ
ਪੂਰੀ ਅੱਤ ਨੇ ਕਰਾਂਉਂਦੀ ਸ਼ਾਮੀ ਜਿਮ ਵੀ ਨੇ ਲਾਉਂਦੇ
ਸਾਰੇ ਸਿਰੇ ਦੇ ਸ਼ਿਕਾਰੀ ਮੂਹਰੇ ਲਾਲੇ ਜੱਟਾਂ ਨੇ
ਤੜਕੇ ਨੂੰ ਚਾਹ ਨਾਲ ਮਾਲ ਸ਼ਕਦੇ
ਤੇ ਸ਼ਾਮੀ ਯਾਰਾਂ ਨਾਲ ਚੱਲਦੀ ਆ ਲੀਨ ਸੋਹਣੀਏ
ਚੋਂ ਵਾਲਿਆਂ ਲਈ ਦਿਲੋਂ ਪਿਆਰ ਰੱਖਿਆ ਤੇ
ਜੇਹੜੇ ਮਚਦੇ ਆ ਨਾ ਲਈ ਆ ਮੀਨ ਸੋਹਣੀਏ
ਸੱਪਾਂ ਦਿਆ ਸਿਰਾਂ ਨੂੰ ਰਹਿੰਦੇ ਨਪਦੇ
ਸਾਨੂੰ ਯਾਰੀਆਂ ਦੀ ਲੋਰ ਕਿਸੇ ਤੋਂ ਨੀ ਦਬਦੇ
ਸੱਪਾਂ ਦਿਆ ਸਿਰਾਂ ਨੂੰ ਰਹਿੰਦੇ ਨਪਦੇ
ਸਾਨੂੰ ਯਾਰੀਆਂ ਦੀ ਲੋਰ ਕਿਸੇ ਤੋਂ ਨੀ ਦਬਦੇ
ਉਮਰਾਂ ਤੋਂ ਵੱਟੇ ਸ਼ੌਂਕ ਪਾਲੇ ਜੱਟਾਂ ਨੇ
ਵੱਟੇ ਵੱਟੇ ਸ਼ਹਿਰ ਨਾਮ ਆ ਕਰਾਲੇ ਜੱਟਾਂ ਨੇ
ਜਿੰਨੇ ਨਾਲ ਦੇ ਆ ਖੁੰਡ ਸਾਰੇ ਕਾਇਮ ਪਤਲੋ
ਨੀ ਏ ਵੈਰੀਆਂ ਦੇ ਕੱਢ ਦੇ ਆ ਵੇਹਮ ਪਤਲੋ
ਕਿਸੇ ਲੜਦੀ ਏ ਕੰਧ ਹਿੱਕ ਵਿੱਚ ਵੱਜੇ ਨੀ
ਚਲਾਰੂਆਂ ਦਾ ਕੰਮ ਪਾਉਣਾ ਟਾਈਮ ਨਖਰੋ
ਹਾਲੇ ਕੱਲ੍ਹ ਆ ਕਢਾਈ ਰਾਈਡ ਨਵੀ ਸੋਹਣੀਏ
ਖੁੱਲ੍ਹਾ ਕੈਸ਼ ਆ ਨੀ ਉੱਤੇ ਲੱਗਾ ਪੱਟ ਹੋਣੀਏ
ਐਗਜ਼ੌਸਟ ਗੱਡੀ ਦਾ ਕਦੇ ਵੱਟ ਸੋਹਣੀਏ
ਸੀਨੇ ਵੈਰੀਆਂ ਦੇ ਲਾ ਦਿੰਦਾ ਅੱਗ ਸੋਹਣੀਏ
ਗੱਡੀ ਮਾਰਦੀ ਫੁਨਕਾਰੇ ਜਾਂਦੀ ਪੈਂਦਾ ਨੱਪਦੀ
ਡੱਟ ਬੋਤਲਾਂ ਦੇ ਖੋਲੀਦਾ ਪੈਂਦੀ ਖੱਪ ਨੀ
ਨਾ ਬੰਦਾ ਉੱਠਣ ਦਿੰਦੀ ਆ ਸਾਡੀ ਮਾਰੀ ਸੱਟ ਨੀ
ਗੱਲ ਮੁੱਕਦੀ ਆ ਜੱਟ ਕਿਸੇ ਪੱਖੋਂ ਘੱਟ ਨੀ
ਬੇਫਿਕਰੀ ਦਾ ਕੱਫਣ ਮੈਂ ਪਾਕੇ ਰੱਖਦਾ
ਰੌਂਦ ਪੱਤੇ ਉੱਤੇ ਸੋਹਣੀਏ ਚੜ੍ਹਾ ਕੇ ਰੱਖਦਾ
ਬਾਰੇ ਫੁਕਰੇ ਨੂੰ ਕਿਕਲੀ ਪਵਾ ਕੇ ਹਟਦਾ
ਕ੍ਰੇਜ਼ ਅੱਲ੍ਹੜ੍ਹ ਦੇ ਦਿਲਾਂ ਚ ਬਣਾਕੇ ਰੱਖਦਾ
ਉਮਰਾਂ ਤੋਂ ਵੱਟੇ ਸ਼ੌਂਕ ਪਾਲੇ ਜੱਟਾਂ ਨੇ
ਵੱਟੇ ਵੱਟੇ ਸ਼ਹਿਰ ਨਾਮ ਆ ਕਰਾਲੇ ਜੱਟਾਂ ਨੇ
ਰਹਿੰਦੇ ਮਾਰਦੇ ਆ ਮੱਲਾਂ ਨਾਲੇ ਲੁੱਟਦੇ ਨਜ਼ਾਰੇ
ਕੰਮ ਵੱਟੇ ਤੋਂ ਵੀ ਵੱਟੇ ਆ ਕਰਾਲੇ ਜੱਟਾਂ ਨੇ
Written by: Yuvraj Singh Sandhu

Loading...