album cover
Dreams
album cover
Dreams was released on August 25, 2023 by Universal Music India Pvt. Ltd. (on behalf of A to Zae) as a part of the album Dreams - Single
August 25, 2023
LabelUniversal Music India Pvt. Ltd. (on behalf of A to Zae)
BPM100
Melodicness
Acousticness
Valence
Danceability
Energy

Music Video

Music Video

Lyrics

[Verse 1]
ਦਿਲ ਵਿਚ ਮੇਰੇ
ਵੱਸਦੇ ਨੇ ਜੋ
ਰੁੱਕ ਜਾਂਦੇ ਸਾਹ ਜੱਦ ਤੈਨੂੰ ਤੱਕਾਂ
ਫੁੱਲ ਖਿਲਦੇ ਨੇ
ਦੁਨੀਆ ਵਿੱਚ ਜੋ
ਫਿੱਕੇ ਲਗਦੇ ਨੂਰਾਨੀ ਤੇਰੀਆਂ ਅੱਖਾਂ
[Verse 2]
ਹੱਥ ਕੰਬਦੇ ਨੇ ਮੇਰੇ
ਜੱਦ ਸਾਮਨੇ ਤੂੰ ਦਿਖੇ
ਸੱਬ ਧੁੰਦਲਾ ਤੇ ਸਮਾਂ ਵੀ ਰੁਕ ਜਾਣਦਾ
ਕਿਵੇਂ ਲੈਜਾਵਾਂ ਤੈਨੂੰ
ਇਸ ਦੁਨੀਆ ਤੋਂ ਪਰੇ
ਤੈਨੂੰ ਵੇਖਦੇ ਹੀ ਹੋਸ਼ ਮੁੱਕ ਜਾਣਦਾ
[Chorus]
ਗੱਲ ਸੁਣਲੇ ਤੂੰ ਕੁੜੇ
ਤੇਰੇ ਆਉਂਦੇ ਨੇ ਸੁਪਨੇ
ਕੱਟੀਆਂ ਰਾਤਾਂ ਤੇਰੀ ਯਾਦ ਸਹਾਰੇ
ਗੱਲਾਂ ਸੁਣ ਲੈ ਕੁੜੇ ਕੁੜੇ
ਤੇਰੇ ਆਉਂਦੇ ਨੇ ਸੁਪਨੇ
ਚੇਂਜ ਲਗਦੇ ਨੀ ਹੁਣ ਤੇਰੇ ਝੂਟੇ ਲਾਰੇ
[Verse 3]
ਅੱਜ ਮੇਰੇ ਉੱਤੇ ਕਰ ਇੱਕ ਅਹਿਸਾਨ ਤੂੰ
ਮੇਰੇ ਸੱਚੇ ਪਿਆਰ ਦੀ ਬਣ ਪਹਿਚਾਣ ਤੂੰ
ਮੈਨੂੰ ਲੋੜ ਤੇਰੀ ਏ
ਕਮੀ ਖਲਦੀ ਤੇਰੀ ਏ
ਛੱਡ ਦੇਣਾ ਸੱਬ ਮੈਂ ਤੂੰ ਰੁੱਕ ਜਾਵੇ
[Verse 4]
ਹੱਥ ਕੰਬਦੇ ਨੇ ਮੇਰੇ
ਜੱਦ ਸਾਮਨੇ ਤੂੰ ਦਿਖੇ
ਸੱਬ ਧੁੰਦਲਾ ਤੇ ਸਮਾਂ ਵੀ ਰੁਕ ਜਾਣਦਾ
ਕਿਵੇਂ ਲੈਜਾਵਾਂ ਤੈਨੂੰ
ਇਸ ਦੁਨੀਆ ਤੋਂ ਪਰੇ
ਤੈਨੂੰ ਵੇਖਦੇ ਹੀ ਹੋਸ਼ ਮੁੱਕ ਜਾਣਦਾ
[Chorus]
ਗੱਲ ਸੁਣਲੇ ਤੂੰ ਕੁੜੇ
ਤੇਰੇ ਆਉਂਦੇ ਨੇ ਸੁਪਨੇ
ਕੱਟੀਆਂ ਰਾਤਾਂ ਤੇਰੀ ਯਾਦ ਸਹਾਰੇ
ਗੱਲਾਂ ਸੁਣ ਲੈ ਕੁੜੇ ਕੁੜੇ
ਤੇਰੇ ਆਉਂਦੇ ਨੇ ਸੁਪਨੇ
ਚੇਂਜ ਲਗਦੇ ਨੀ ਹੁਣ ਤੇਰੇ ਝੂਟੇ ਲਾਰੇ
Written by: JAI DHIR, Zaeden
instagramSharePathic_arrow_out􀆄 copy􀐅􀋲

Loading...