album cover
Pakke
album cover
Pakke was released on August 17, 2023 by Colony Entertainment / Phetti Entertainment as a part of the album Get Phetti, Stay Tru
August 17, 2023
LabelColony Entertainment / Phetti Entertainment
BPM
Melodicness
Acousticness
Valence
Danceability
Energy

Music Video

Music Video

Lyrics

ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
ਵੈਸਟ ਕੋਸਟ ਸਟੰਟਿਨ', ਸਮੋਕਿੰਗ ਗੁੱਡ ਬਿੱਲੋ ਰਾਣੀਏ (ਅਹ)
I don't see a problem, why you bent on finding it?
Bent up on petty shit, why you fighting if?
In a few, you gon' be bent over and riding it
ਪੱਕੇ ਆ ਖਿਡਾਰੀ, ਏਂਟ ਦਾ ਫਰਸਟ ਟਾਈਮ ਯੂ ਹਰਡ ਦੈਟ
ਗੋ ਓਨ ਵਿੱਥ ਦੈਟ ਬਾਡੀ ਲਿਲ ਬਿੱਲੋ, ਆਈਮਾ ਮਰਕ ਦੈਟ
And you gon' work that, and you gon' earn that
Have me working on myself, i ain't gon' flirt back
ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
ਸਾਡੀ ਵਾਈਬ ਤੇ ਅੱਜ ਤਕ ਮੈਨੂੰ ਨਹੀਂ ਕੋਈ ਮਿਲੀ ਆ
ਮੇਰੇ ਲਈ ਤਾ ਤੈਨੂੰ ਸਿਗਾ ਰੱਬ ਨੇ ਆ ਚੁਣਿਆ
ਜੇ ਅੱਖਾਂ ਵਿੱਚ ਪਿਆਰ ਨਹੀਂ ਆ, ਦਿਲ ਸਾਡਾ ਮੋੜ ਜਾ
ਜੇ ਅੱਖਾਂ ਵਿੱਚ ਪਿਆਰ ਨਹੀਂ ਆ, ਦਿਲ ਸਾਡਾ ਮੋੜ ਜਾ
ਲੇਟ ਨਾਈਟ, ਨੋ ਟਿੰਟਸ, ਫੱਕ ਯੂ ਟਿੱਲ ਦਾ ਵਿੰਡੋਜ਼ ਫੌਗ
ਦੇਸੀ ਆ, ਸੋ ਬੇਬੀਗਰਲ ਆਈ ਨੋ ਹਾਓ ਦੈਟ ਸ਼ੀਟ ਗੋ
ਇਮਾ ਮੀਟ ਯੂ 'ਰਾਉਂਡ ਦਾ ਬਲਾਕ, ਡੱਕ ਯੋਰ ਪੌਪਸ ਜਸਟ ਲਾਈਕ ਦਾ ਕੌਪਸ
ਆਈਮਾ ਪਲੇਆ, ਯੇਹ ਇੱਟ'ਸ ਟਰੂ ਬੱਟ ਬੇਬੀ ਆਈਮਾ ਚੇਂਜ ਫੋਰ ਯੂ
ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
ਪੱਕੀ ਸਾਡੀ ਯਾਰੀ ਬਿੱਲੋ, ਪੱਕੇ ਸਾਡੇ ਵੈਰ
ਵੀ ਸੋ ਹਾਈ, ਜ਼ਮੀਨ ਨੂੰ ਲਗਦੇ ਨਹੀਂ ਪੈਰ
ਆਈਮਾ ਹੋਲਡ ਯੂ ਡਾਊਨ, ਬੱਸ ਬਿੱਲੋ ਥੋੜਾ ਧੇਹਰ
ਥੋੜਾ ਧੇਹਰ
Written by: Adphetti, Tru Baby
instagramSharePathic_arrow_out􀆄 copy􀐅􀋲

Loading...