album cover
Headshot
5
Hip-Hop/Rap
Headshot was released on August 20, 2023 by Guru Randhawa as a part of the album 3 Heroes & 3 Villains
album cover
Release DateAugust 20, 2023
LabelGuru Randhawa
Melodicness
Acousticness
Valence
Danceability
Energy
BPM87

Credits

PERFORMING ARTISTS
Baghdadi Music
Baghdadi Music
Performer
COMPOSITION & LYRICS
Baghdadi Music
Baghdadi Music
Composer, Lyrics
PRODUCTION & ENGINEERING
Trip Beats
Trip Beats
Producer

Lyrics

ਜੇ ਮੇਰੇ ਚੋਂ ਇਕ ਕਣ ਦਿਸੇ ਬੇਵਫ਼ਾਈ ਦਾ
ਹੋਵਾਂ ਜ਼ਿੰਮੇਦਾਰ ਤੇਰੀ ਅੱਖ ਭਰ ਆਈ ਦਾ
ਤੈਨੂੰ ਗਿਫਟ ਜੋ ਰੱਖੀ ਲਈ ਸੀ ਦਿੱਤੀ ਗੰਨ ਕਦੇ
ਪੂਰਾ ਰਾਈਟ ਤੈਨੂੰ ਦਿੱਤਾ ਭਾਵੇ ਗੋਲੀ ਮਾਰ ਦਈ
ਇਹਨਾਂ ਅੱਖਾਂ ਵਿੱਚ ਜਦੋਂ ਤੈਨੂੰ ਝੂਠ ਦਿੱਖ ਜੇ
ਜੱਟਾ ਵਾਂਗੂ ਤੇਰੀ ਅੱਖ ਬਦਲੇ ਤੇ ਟਿੱਕ ਜੇ
ਤੇਰੇ ਲਈ ਕ਼ੁਰਬਾਨ ਹੋਣਾ ਫਰਜ਼ ਮੇਰਾ ਬੇਸ
ਨਾਮ ਲੈਕੇ ਇਕ ਵਾਰੀ ਬੱਸ ਹਾਕ ਮਾਰ ਦਈ
ਸਿੱਧਾ ਮਾਰੀ ਹੈੱਡਸ਼ਾਟ
ਮੇਰੇ ਵਾਲ ਕਰਕੇ ਮੁਹ ਕੁੜੇ
ਜਿਹਦੇ ਵਿੱਚ ਹੋਈ ਪਲੈਨਿੰਗ
ਧੋਖਾ ਦੇਣ ਦੀ ਤੇ ਨੂੰ ਕੁੜੇ
ਬਾਡੀ ਭਰਦੀ ਰੋਂਦਾ ਨਾ
ਬੱਸ ਸੀਨਾ ਮੇਰਾ ਛੱਡ ਦਈ
ਸੀਨੇ ਵਿੱਚ ਆ ਦਿਲ ਮੇਰਾ
ਤੇ ਦਿਲ ਵਿੱਚ ਹੋਣੀ ਤੂੰ ਕੁੜੇ
ਰੁਮਾਓਰਾ ਤੇ ਨਾ ਜੱਜ ਕਰੀ
ਚੰਗਾ ਨੀ ਚੌਂਦੇ ਲੋਕ ਕੁੜੇ
ਤੈਨੂੰ ਮੇਰੇ ਬਾਰੇ
ਆਕੇ ਕਰਦੇ ਪ੍ਰੋਵੋਕ ਕੁੜੇ
ਸਾਰੇ ਦੇਣੇ ਠੋਕ ਕੁੜੇ
ਮੈਂ ਸਾਹ ਟੱਕ ਦੇਣੇ ਰੋੱਕ ਕੁੜੇ
ਕਲਮ ਮੇਰੀ ਆ ਚੁੱਬਦੀ
ਕਈਆਂ ਨੂੰ ਜੀਵੇਂ ਸੂਈ ਦੀ ਨੋਕ ਕੁੜੇ
ਜੇ ਕੀਤੇ ਪਿਆਰ ਸਾਡਾ ਵੰਡਿਆ ਪਰੂਫ ਮਿਲ ਜਾਏ
ਖੁੱਲ੍ਹਿਆ ਜੋ ਗੈਰਾਂ ਲਈ ਸਨਰੂਫ ਮਿੱਲ ਜਾਏ
ਜੇ ਓਹ ਲੋਕਾਂ ਵਿੱਚ ਹੱਸਦਾ ਮਸ਼ਰੂਫ ਮਿੱਲ ਜਾਏ
ਫੁੱਲ ਮੈਗਜ਼ੀਨ ਓਹਦੇ ਫੋਰਹੈੱਡ ਉਤਾਰ ਦਈ
ਜੇ ਮੇਰੇ ਚੋਂ ਇਕ ਕਣ ਦਿਸੇ ਬੇਵਫ਼ਾਈ ਦਾ
ਹੋਵਾਂ ਜ਼ਿੰਮੇਦਾਰ ਤੇਰੀ ਅੱਖ ਭਰ ਆਈ ਦਾ
ਤੈਨੂੰ ਗਿਫਟ ਜੋ ਰੱਖੀ ਲਈ ਸੀ ਦਿੱਤੀ ਗੰਨ ਕਦੇ
ਪੂਰਾ ਰਾਈਟ ਤੈਨੂੰ ਦਿੱਤਾ ਭਾਵੇ ਗੋਲੀ ਮਾਰ ਦਈ
ਸਾਡੀ ਵੇਖ ਤਰੱਕੀ ਅਸਲਾ
ਕਰਦੇ ਨੇ ਅਪਡੇਟ ਕੁੜੇ
ਡੈਥ ਮੇਰੀ ਦੀ ਮਿਲ ਜੇ ਨਿਊਜ਼
ਕਰਦੇ ਰਹਿੰਦੇ ਵੇਟ ਕੁੜੇ
ਹੋਈ ਪਈ ਆ ਮੈੱਸ ਕੁੜੇ
ਯਾਰਾਂ ਦੀ ਜ਼ਿੰਦਗੀ ਚੈੱਸ ਕੁੜੇ
ਮਾਰ ਕੇ ਜਿੰਦਾ ਹੋਜੂ ਸੌਖਾ
ਹੁੰਦਾ ਨੀ ਚੈੱਕ ਮੇਟ ਕੁੜੇ
ਧਮਕੀ ਮਿਲਦੀ ਫ਼ੋਨਾਂ ਤੇ
ਤਾਹੀਓ ਜਾਣਦਾ ਇੰਗੇਜ ਕੁੜੇ
ਵੈਰ ਬਣਾ ਲਏ ਦੂਣੇ ਉਥੋਂ
ਜਿੰਨੀ ਤੇਰੇ ਯਾਰ ਦੀ ਏਜ ਕੁੜੇ
ਤੇਰੇ ਲਈ ਨਾ ਮਾੜਾ ਸੋਚਾਂ
ਮੈਂ ਕਿਸੇ ਵੀ ਵੇਅ ਚ ਕੁੜੇ
ਸਾਡੇ ਬਾਰੇ
ਜਿਨਾ ਸੁਣਿਆ ਤੂੰ
ਹਜੇ ਵੀ ਜ਼ੀਰੋ ਪਰਸੈਂਟੇਜ ਕੁੜੇ
ਤੈਨੂੰ ਛੱਡ ਹੋਰ ਕਿਸੇ ਦਾ ਜੇ ਖਾਬ ਆ ਜਾਵੇ
ਮਿਲੇ ਮੁਕਤੀ ਤੇ ਮੌਤ ਓਸ ਰਾਤ ਆ ਜਾਵੇ
ਮੈਨੂੰ ਰੱਬ ਵੀ ਬਚਾਉਣ ਭਾਵੇ ਆਪ ਆ ਜਾਵੇ
ਜੇ ਮੈਂ ਛੱਡੇ ਪੈਰ ਨਾ ਮੈਨੂੰ ਵਫ਼ਾਦਾਰ ਕਈ
ਜੇ ਮੇਰੇ ਚੋਂ ਇਕ ਕਣ ਦਿਸੇ ਬੇਵਫ਼ਾਈ ਦਾ
ਹੋਵਾਂ ਜ਼ਿੰਮੇਦਾਰ ਤੇਰੀ ਅੱਖ ਭਰ ਆਈ ਦਾ
ਤੈਨੂੰ ਗਿਫਟ ਜੋ ਰੱਖੀ ਲਈ ਸੀ ਦਿੱਤੀ ਗੰਨ ਕਦੇ
ਪੂਰਾ ਰਾਈਟ ਤੈਨੂੰ ਦਿੱਤਾ ਭਾਵੇ ਗੋਲੀ ਮਾਰ ਦਈ
Written by: Baghdadi
instagramSharePathic_arrow_out􀆄 copy􀐅􀋲

Loading...