album cover
Madhaniyan
album cover
Madhaniyan was released on August 14, 2023 by Gravity Sounds as a part of the album Madhaniyan - Single
ReleasedAugust 14, 2023
LabelGravity Sounds
BPM72
Melodicness
Acousticness
Valence
Danceability
Energy

Music Video

Music Video

Lyrics

[Verse 1]
ਮਧਾਣੀਆਂ
ਹਾਇਓ ਮੇਰੇ ਦਾਦਿਆ ਰੱਬਾ
ਕਿੰਨਾ ਜੰਮੀਆਂ
ਕਿੰਨਾ ਨੇ ਲਈ ਜਾਣੀਆਂ ਹਾਏ
[Verse 2]
ਛੋਈ
ਬਾਬੁਲ ਤੇਰੇ ਮਹੱਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ ਹਾਏ
ਬਾਬੁਲ ਤੇਰੇ ਮਹੱਲਾਂ ਵਿਚੋਂ
ਤੇਰੀ ਲਾਡੋ ਪਰਦੇਸਣ ਹੋਈ
[Verse 3]
(ਹਾਂ)
(ਹਾਂ)
(ਹਾਂ-ਆ)
(ਹਾਂ-ਆ-ਆ)
[Verse 4]
ਛੋਲੇ
ਬਾਬੁਲ ਤੇਰੇ ਮਹੱਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ ਹਾਏ
ਬਾਬੁਲ ਤੇਰੇ ਮਹੱਲਾਂ ਵਿਚੋਂ
ਸਤਰੰਗੀਆ ਕਬੂਤਰ ਬੋਲੇ
[Verse 5]
(ਹਾਂ-ਆ-ਆ-ਆ)
(aa-aa-aa-na-na)
(aa-aa-aa-aa-aa)
(oh-oh-ooo)
Written by: Gaurav Raina, Tarana Marwah
instagramSharePathic_arrow_out􀆄 copy􀐅􀋲

Loading...