album cover
Madhaniyan
album cover
Madhaniyan was released on June 14, 2016 by Neha Bhasin as a part of the album Madhaniyan - Single
June 14, 2016
LabelNeha Bhasin
BPM139
Melodicness
Acousticness
Valence
Danceability
Energy

Lyrics

ਮਧਾਣੀਆਂ
ਹਾਏ ਵੇ ਮੇਰਿਆ ਦਾਦਿਆ ਰੱਬਾ
ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਾਏ
ਹਾਏ ਵੇ ਮੇਰਿਆ ਦਾਦਿਆ ਰੱਬਾ
ਕਿੰਨਾ ਜੰਮਿਆ ਕਿੰਨਾ ਨੇ ਲੈ ਜਾਣੀਆਂ ਹਾਏ
ਛੋਲੇ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਸਤਰੰਗੀਆ ਕਬੂਤਰ ਬੋਲੇ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਸਤਰੰਗੀਆ ਕਬੂਤਰ ਬੋਲੇ ਹਾਏ
ਲੋਈ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ ਹਾਏ
ਬਾਬੁਲ ਤੇਰੇ ਮਹਿਲਾਂ ਵਿੱਚੋਂ
ਤੇਰੀ ਲਾਡੋ ਪਰਦੇਸਣ ਹੋਈ ਹਾਏ
ਕੀਤਾ
ਮੇਰੇ ਆਪਣੇ ਵੀਰਾਂ ਨੇ
ਧੋਲਾ ਤੌਰ ਕੇ ਅਗਾ ਨੂੰ ਕੀਤਾ ਹਾਏ
ਮੇਰੇ ਆਪਣੇ ਵੀਰਾਂ ਨੇ
ਧੋਲਾ ਤੌਰ ਕੇ ਅਗਾ ਨੂੰ ਕੀਤਾ ਹਾਏ
ਮਧਾਣੀਆਂ
ਗਲੀਆਂ
ਮਾਵਾਂ ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਾਲੀਆਂ ਹਾਏ
ਮਾਵਾਂ ਧੀਆਂ ਮਿਲਣ ਲਗੀਆਂ
ਚਾਰੇ ਕੰਧਾਂ ਨੇ ਚੁਬਾਰੇ ਦੀਆਂ ਹਾਲੀਆਂ ਹਾਏ
ਮਧਾਣੀਆਂ
ਮਧਾਣੀਆਂ
ਮਧਾਣੀਆਂ
ਮਧਾਣੀਆਂ
Written by: Sameer Uddin
instagramSharePathic_arrow_out􀆄 copy􀐅􀋲

Loading...