album cover
Yaari
389
World
Yaari was released on September 15, 2023 by PandemiK Records as a part of the album Yaari - Single
album cover
Release DateSeptember 15, 2023
LabelPandemiK Records
Melodicness
Acousticness
Valence
Danceability
Energy
BPM67

Credits

COMPOSITION & LYRICS
Karm Rai
Karm Rai
Songwriter
Roger David
Roger David
Songwriter
Parm Sekhon
Parm Sekhon
Songwriter

Lyrics

ਅੰਗ ਤੇਰੇ ਗੋਲ ਮੋਲ ਜੇ
ਕਰ ਦੇ ਰਹਿੰਦੇ ਕਲੋਲ ਨੇ
ਚਰਚੇ ਨੇ ਤੇਰੀ ਟੋਰ ਦੇ
ਮੁੰਡੇ ਕਰ ਦੇ ਡਰੂਲ ਨੇ
ਪਿੱਛੇ ਤੇਰੇ ਹੋਈ ਫੂਲ ਨੇ
ਪਿੱਛੇ ਤੇਰੇ ਹੋਈ ਫੂਲ ਨੇ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਅਖੀਆਂ ਨੇ ਪਏ ਪੁਹਾੜੇ
ਮੂੰਹੋਂ ਕੁਜ ਕੇਂਦੀ ਨੀ
ਮੂੰਹੋਂ ਕੁਜ ਕੇਂਦੀ ਨੀ ਤੂੰ
ਮੂੰਹੋਂ ਕੁਜ ਕੇਂਦੀ ਨੀ
ਦਾਰੂ ਜਿਵੇਂ ਪਹਿਲੇ ਤੋੜ ਦੀ
ਛੱਡ ਕੇ ਸਿਰੋਂ ਲਹਿੰਦੀ ਨੀ
ਛੱਡ ਕੇ ਸਿਰੋਂ ਲਹਿੰਦੀ ਨੀ ਤੂੰ
ਛੱਡ ਕੇ ਸਿਰੋਂ ਲਹਿੰਦੀ ਨੀ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਯਾਰੀ ਲਈ ਤੇਰੇ ਨਾਲ ਮੈਂ
ਕੀਤਾ ਬੱਸ ਤੈਨੂੰ ਪਿਆਰ ਮੈਂ
ਕਰ ਤੇ ਸੱਬ ਖਾਲੀ ਖਾਤੇ
ਉਠੋ ਦੀ ਦਿੱਤੇ ਵਾਰ ਮੈਂ
ਤੁਰ ਦੀ ਜੱਦ ਲੱਕ ਮਟਕਾ ਕੇ
ਪੈਂਦੇ ਨੇ ਹੌਲ ਕੁੜੇ
ਵਧ ਜਾਂਦੀ ਦਿਲ ਦੀ ਧੜਕਣ
ਕਰ ਦੀ ਮਾਈਂਡ ਬਲੋ ਕੌਰੇ
ਅੰਗ ਤੇਰੇ ਗੋਲ ਮੋਲ ਜੇ
ਕਰ ਦੇ ਰਹਿੰਦੇ ਕਲੋਲ ਨੇ
ਚਰਚੇ ਨੇ ਤੇਰੀ ਟੋਰ ਦੇ
ਚਰਚੇ ਨੇ
ਚਰਚੇ ਨੇ
ਮੁੰਡੇ ਕਰ ਦੇ ਡਰੂਲ ਨੇ
ਪਿੱਛੇ ਤੇਰੇ ਹੋਈ ਫੂਲ ਨੇ
ਪਿੱਛੇ ਤੇਰੇ
ਪਿੱਛੇ ਤੇਰੇ
ਪਿੱਛੇ ਤੇਰੇ ਹੋਈ ਫੂਲ ਨੇ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਅਖੀਆਂ ਨੇ ਪਏ ਪੁਹਾੜੇ
ਮੂੰਹੋਂ ਕੁਜ ਕੇਂਦੀ ਨੀ
ਮੂੰਹੋਂ ਕੁਜ ਕੇਂਦੀ ਨੀ ਤੂੰ
ਮੂੰਹੋਂ ਕੁਜ ਕੇਂਦੀ ਨੀ
ਦਾਰੂ ਜਿਵੇਂ ਪਹਿਲੇ ਤੋੜ ਦੀ
ਛੱਡ ਕੇ ਸਿਰੋਂ ਲਹਿੰਦੀ ਨੀ
ਛੱਡ ਕੇ ਸਿਰੋਂ ਲਹਿੰਦੀ ਨੀ ਤੂੰ
ਛੱਡ ਕੇ ਸਿਰੋਂ ਲਹਿੰਦੀ ਨੀ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਲੂਈ ਜਿਵੇਂ ਪਰਾਡਾ ਨੀ
ਗੁਚੀ ਜਿਵੇਂ ਫੇਨਡੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਸੋਹਣੀ ਦਿਲ ਮੇਰਾ ਲੈ ਗਈ ਨੀ ਮੈਨੂੰ
ਮੈਨੂੰ ਕੁੱਛ ਕੁੱਛ ਕੇਹ ਗਈ ਨੀ
ਅਖੀਆਂ ਨੇ ਪੈ, ਪਵਾਦੇ
ਮੁੰਡੇ ਪਿੱਛੇ ਤੂੰ ਲਈ, ਸਾਰੇ
ਤੇਰੀ ਗੱਲਾਂ ਵਿੱਚ ਆਏ, ਕਈ ਮਾਰੇ
ਹੁਣ ਬਿੱਲੋ ਮੈਨੂੰ ਤੇਰੀ ਯਾਦ ਸਤਾਏ
ਹੁਣ ਤੂੰ ਨਹੀਂ ਬੋਲਦੀ
ਨੇੜੇ ਨਹੀਂ ਲੰਘੇ ਕੋਲ ਦੀ
ਜਾਣੇ ਖਾਣੇ ਨਵੇਂ ਜੇਡੇ ਮੁੰਡਿਆਂ ਨਾਲ ਗੱਲਾਂ ਕਰੇ ਹੱਸੇ ਜ਼ੋਰ ਦੀ
ਸਹਿਣੀ ਮੈਨੂੰ ਪੈ ਗਈ ਬੇਹੀ
ਸਹਿਣੀ ਮੈਨੂੰ ਪੈ ਗਈ ਬੇਹੀ
ਅਖੀਆਂ ਨੇ ਪੈ, ਪਵਾਦੇ
ਮੁੰਡੇ ਪਿੱਛੇ ਤੂੰ ਲਈ, ਸਾਰੇ
ਤੇਰੀ ਗੱਲਾਂ ਵਿੱਚ ਆਏ, ਕਈ ਮਾਰੇ
ਹੁਣ ਬਿੱਲੋ ਮੈਨੂੰ ਤੇਰੀ ਯਾਦ ਸਤਾਏ
ਹੁਣ ਬਿੱਲੋ ਮੈਨੂੰ ਤੇਰੀ ਯਾਦ ਸਤਾਏ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਅਖੀਆਂ ਨੇ ਪਏ ਪੁਹਾੜੇ
ਮੂੰਹੋਂ ਕੁਜ ਕੇਂਦੀ ਨੀ
ਮੂੰਹੋਂ ਕੁਜ ਕੇਂਦੀ ਨੀ ਤੂੰ
ਮੂੰਹੋਂ ਕੁਜ ਕੇਂਦੀ ਨੀ
ਦਾਰੂ ਜਿਵੇਂ ਪਹਿਲੇ ਤੋੜ ਦੀ
ਛੱਡ ਕੇ ਸਿਰੋਂ ਲਹਿੰਦੀ ਨੀ
ਛੱਡ ਕੇ ਸਿਰੋਂ ਲਹਿੰਦੀ ਨੀ ਤੂੰ
ਛੱਡ ਕੇ ਸਿਰੋਂ ਲਹਿੰਦੀ ਨੀ
ਕਦੀ ਨਾਲ ਲਾ ਲੇਈ ਯਾਰੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ ਤੂੰ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਲੂਈ ਜਿਵੇਂ ਪਰਾਡਾ ਨੀ
ਗੁਚੀ ਜਿਵੇਂ ਫੇਨਡੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਪੈ ਗਈ ਮੈਨੂੰ ਮਹਿੰਗੀ ਨੀ
ਸੋਹਣੀ ਦਿਲ ਮੇਰਾ ਲੈ ਗਈ ਨੀ ਮੈਨੂੰ
ਮੈਨੂੰ ਕੁੱਛ ਕੁੱਛ ਕੇਹ ਗਈ ਨੀ
Written by: Karm Rai, Parm Sekhon, Roger David
instagramSharePathic_arrow_out􀆄 copy􀐅􀋲

Loading...