album cover
Twins
21
Hip-Hop/Rap
Twins was released on September 1, 2023 by SNNDHU as a part of the album Twins - Single
album cover
Release DateSeptember 1, 2023
LabelSNNDHU
Melodicness
Acousticness
Valence
Danceability
Energy
BPM72

Credits

COMPOSITION & LYRICS
SNNDHU
SNNDHU
Songwriter
PRODUCTION & ENGINEERING
Sunny Mann Music
Sunny Mann Music
Producer

Lyrics

ਕੱਲ੍ਹ ਸੀ ਪਵਾਏ ਨਵੇਂ ਵੀਲ
ਤੇਰੇ ਪਿੱਛੇ ਜੋ ਕਸਾਤੇ ਮਿੱਠੀਏ
ਸਾਡੀ ਗੁੜ੍ਹ ਬਿਨਾ ਬਣਦੀ ਨੀ ਚਾਹ
ਤੇ ਪਸੰਦ ਤੈਨੂੰ ਲੱਟੇ ਮਿੱਠੀਏ
ਸਾਡਾ ਠੇਠ ਏ ਪੰਜਾਬੀ ਟੱਚ ਨੀ
ਤੇਰੇ ਮੂੰਹ ਤੇ ਅੰਗਰੇਜ਼ੀ ਚੜ੍ਹੀ ਈ
ਤੇਰੀ ਉਮਰ ਜੇ ਘੱਟ ਸਾਡੇ ਸਾਹ
ਬਿੱਲੋ ਦੇਖ ਦੋਵੇਂ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖਲੈ ਤੂੰ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖ ਦੋਵੇਂ ਇੱਕੋ ਜੇਹੇ
ਬਦਲਿਆਂ ਵਿੱਚ ਚਲੇ ਜ਼ਿੰਦਗੀ
ਤੇ ਜ਼ਿੰਦਗੀ ਚ ਰੌਲੇ ਚੱਲਦੇ
ਓਥੇ ਜੱਟ ਤੇਰੇ ਦਾ ਯਾ ਚੱਲੇ ਨਾਮ
ਬਿੱਲੋ ਜਿੱਥੇ ਨਹਿਓ ਤੋਲੇ ਚੱਲਦੇ
ਹੱਥ ਖੜੇ ਦਈਏ ਨੀਵੀਆਂ ਪਵਾ
ਵੈਰੀ ਜਾਂਦੇ ਆ ਹਿੰਦ ਜੱਟ ਦੀ
ਪੁੱਠਾ ਮਸਲਾ ਮੈਂ ਦਿੰਨਾ ਆ ਸਲਾਹ
ਇਹ ਵੱਡ ਖਾਣੇ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖਲੈ ਤੂੰ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖ ਦੋਵੇਂ ਇੱਕੋ ਜੇਹੇ
ਤੇਰੀ ਸਿਵਿਕ ਦੀ ਜਿੰਨੀ ਮੈਂ ਬੰਦਾ ਗੁੱਤ ਤੇ
ਉੱਤੇ ਨੀ ਆਇਆ ਮੈਂ ਕਿਸੇ ਨੂੰ ਸੁੱਟ ਕੇ
ਯਾਰੀ ਦੇ ਰੁਖ ਦੇ ਦਿੱਤੇ ਜੋ ਸਾਹ ਨੇ
ਵੈਰੀ ਨੇ ਜੜ੍ਹਾਂ ਚੋਂ ਪੁੱਤ ਤੇ
ਐਸੀ ਕੋਈ ਕਦੀ ਨਹੀਂ ਹੋਣੀ
ਗੰਨ ਭਰੀ ਨਹੀਂ ਹੋਣੀ
ਜਿਹਦੇ ਨਾਲ ਮਿਲਾਵੇਂ
ਅੱਖ ਖੜ੍ਹੀ ਨਹੀਂ ਹੋਣੀ
ਕੋਈ ਅੱਤ ਨਹੀਂ ਜੇਹੜੀ ਜੱਟ ਕਰੀ ਨੀ ਹੋਣੀ
ਕੋਈ ਚੀਜ਼ ਨੀ ਕੋਲੇ ਜੇਦੀ ਖੜੀ ਨੀ ਹੋਣੀ
ਤੂੰ ਹਰੀ ਨਾ ਕਰੀਂ ਜੇ ਘਿਰੀਂ ਨਾ ਹੋਇਆ
ਤੂੰ ਵਰੀ ਨਾ ਕਰੀਂ ਜੇ ਬਰੀ ਨਾ ਹੋਇਆ
ਟੋਰੋਂਟੋ ਵਿੱਚ ਮਿਲੂੰ ਜੇ ਸਰੀ ਨਾ ਹੋਇਆ
ਵਰੀ ਨਾ ਕਰੀਂ ਜੇ ਬਰੀ ਨਾ ਹੋਇਆ
ਸਟੂਡੀਓ ਜਾ ਫੇਰ ਮੈਂ ਯਾਰਾਂ ਨਾਲ ਮਿਲੂੰਗਾ
ਕਲਮ ਜਾ ਫੇਰ ਹਥਿਆਰਾਂ ਨਾਲ ਮਿਲੂੰਗਾ
ਜਿੱਤ ਮੈਂ ਲਵਾਂਗਾ ਸਿਖਦਾ ਹੋਵਾਂਗਾ
ਪਰ ਤੈਨੂੰ ਕਦੇ ਨਾ ਹਾਰਨ ਨਾਲ ਮਿਲੂੰਗਾ
ਫਲੇਮ ਅੱਖ ਗੰਨ ਕਲਮ ਜੱਟ ਦੀ
ਇਹ ਦੇਖਲੇ ਤੂੰ ਇੱਕੋ ਜਿਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖ ਦੋਵੇਂ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖਲੈ ਤੂੰ ਇੱਕੋ ਜੇਹੇ
ਪੁੱਛਣ ਅਸਲਾ ਤੇ ਜੱਟ ਦਾ ਸਬਾਹ
ਬਿੱਲੋ ਦੇਖਲੈ ਤੂੰ ਇੱਕੋ ਜੇਹੇ
Written by: SNNDHU
instagramSharePathic_arrow_out􀆄 copy􀐅􀋲

Loading...