album cover
Gears
4,880
Regional Indian
Gears was released on September 9, 2023 by Nijjar as a part of the album Gears - Single
album cover
Release DateSeptember 9, 2023
LabelNijjar
Melodicness
Acousticness
Valence
Danceability
Energy
BPM101

Music Video

Music Video

Credits

PERFORMING ARTISTS
Nijjar
Nijjar
Performer
COMPOSITION & LYRICS
Nijjar
Nijjar
Songwriter
Deep Jandu
Deep Jandu
Composer

Lyrics

[Verse 1]
ਫੇਰ ਪਤਾ ਨੀ ਹੋਣੇ ਕਿ ਨੀ ਹੋਣੇ ਮੇਲ ਕੁੜੇ
ਯਾ ਨੀ ਰਹਿਣਾ ਜੱਟ ਨੇ ਯਾ ਫੇ ਹੋਣੀ ਜੇਲ੍ਹ ਕੁੜੇ
ਓਹ ਪੁਲਿਸ ਭਾਲਦੀ ਜੱਟ ਨੂ ਸਿੱਧਾ ਸ਼ੂਟ ਨਾ ਖੇਲ ਕੁੜੇ
ਅਗੇਓ ਜੱਟ ਨੇ ਭਰੀ ਸੰਤਾਲੀ ਦੇ ਚੈਂਬਰ ਨੂੰ ਤੇਲ ਕੁੜੇ
ਜੱਟ ਨੇ ਭਰੀ ਸੰਤਾਲੀ ਦੇ ਚੈਂਬਰ ਨੂੰ ਤੇਲ ਕੁੜੇ
ਜੱਟ ਨੇ ਭਰੀ ਸੰਤਾਲੀ ਦੇ ਚੈਂਬਰ ਨੂੰ ਤੇਲ ਕੁਰੇ
ਨਾਮ ਮੇਰੇ ਨੇ ਲੱਗੇ ਸ਼ਹਿਰ ਜੋ ਕਤਲ ਨੇ ਕੱਲ੍ਹ ਹੋਏ
ਸਾਲੇ ਗਿਰਦਾ ਪਾਉਣ ਸੀ ਲਾਤੇ ਜੱਟ ਨਾ ਕਿਸੇ ਤੋਂ ਥਲ ਹੋਏ
ਵੱਡੇ ਮੰਜ ਕੇ ਰੱਖਤੇ ਵੈਲੀ ਡੈੱਡ ਸੀ ਓਸੇ ਪਲ ਹੋਏ
ਸੀ ਟਾਈਮ ਬਾਰੇ ਦੇ ਆਰਿਓ ਮਸਲੇ ਹੱਲ ਜੋ ਕੱਲ੍ਹ ਹੋਏ
ਟਾਈਮ ਬਾਰੇ ਦੇ ਆਰੇਓ ਮਸਲੇ ਹਲ ਜੋ ਕੱਲ੍ਹ ਹੋਏ
ਟਾਈਮ ਬਾਰੇ ਦੇ ਆਰਿਓ ਮਸਲੇ ਹਲ ਜੋ ਕੱਲ੍ਹ ਹੋਏ
All i have in this world is my balls and my word
And i don't break 'em for no one, you understand?
ਬੱਸ ਦੋ ਪੈਰ ਨੇ ਪੱਤੇ ਹਜੇ ਤਾਂ ਕਰਨ ਤਿਆਰੀਆਂ ਨੀ
ਕੱਟ ਦੇ ਫਿਰਦੇ ਜੱਟ ਫਰਾਰੀਆਂ ਪਿੱਛੇ ਯਾਰੀਆਂ ਨੀ
ਜਾ ਕੇ ਨਰਕਾਂ ਦੇ ਵਿੱਚ ਮੁੱਕੀਆਂ ਫਸੀਆਂ ਜਦੋ ਗਰਾਰੀਆਂ ਨੀ
ਓਹ ਬਣ ਦੇ ਜੱਗ ਤੋਂ ਤੋੜਨੇ ਨਿੱਜਰ ਜੇਹੜੇ ਕਰਨ ਗਦਾਰੀਆਂ ਨੀ
ਬਣ ਦੇ ਜੱਗ ਤੋਂ ਤੋੜਨੇ ਨਜ਼ਰਾਂ ਜੇਹੜੇ ਕਰਨ ਗੱਦਾਰੀਆਂ ਨੀ
(ਓਹ ਬਣ ਦੇ ਜੱਗ ਤੋਂ ਤੋਰਨੇ ਨਿੱਜਰਾ ਜੇਹੜੇ ਕਰਨ ਗੱਦਾਰੀਆਂ ਨੀ)
ਓਹ ਮੋਰਾਂ ਵਾਲੇ ਮੋੜ ਦਿੰਦੇ ਮੁਹ ਤੌਰ ਕਿ ਲਹਿਰਾਂ ਦੇ
ਬੜੇ ਮੁੱਲ ਤਾਰਨੇ ਔਖੇ ਨੇ ਸੱਚੀ ਪਿਆਰ ਤੇ ਵੈਰਾਂ ਦੇ
ਕਦੇ ਮਾਣ ਨੀ ਕਰਨਾ ਚਾਹੀਦਾ ਚਾਰ ਮੋਡ ਗੈਰਾਂ ਦੇ
ਸੁਨ ਦੇ ਪੀਰਿਓ ਟੱਕਰ ਰੇਹਾਨ ਖੜ੍ਹਕੇ ਚਲਿਓ ਫੇਰਾਂ ਦੇ
ਸੁਨ ਦੇ ਪੀਰਿਓ ਟੱਕਰ ਰੇਹਾਨ ਖੜ੍ਹਕੇ ਚਲਿਓ ਫੇਰਾਂ ਦੇ
(ਪੀਰੀਓ ਟੱਕਰ ਰੇਹਾਨ ਖੜ੍ਹਕੇ ਚੱਲਿਓ ਫੇਰਾਂ ਦੇ)
Written by: Deep Jandu, Nijjar
instagramSharePathic_arrow_out􀆄 copy􀐅􀋲

Loading...