album cover
Amiri
album cover
Amiri was released on September 29, 2023 by DILJIT DOSANJH as a part of the album Ghost
AlbumGhost
September 29, 2023
LabelDILJIT DOSANJH
BPM84
Melodicness
Acousticness
Valence
Danceability
Energy

Music Video

Music Video

Lyrics

[Chorus]
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
[Verse 1]
ਕਰਦੇ ਆ ਰਨ ਸ਼ਹਿਰ ਰੱਖੀ ਥੱਲੇ ਬੈਂਜ਼
ਅੱਖ ਦੇ ਨਿਸ਼ਾਨੇ ਮਾਰੇ ਰੈੱਡਕੈਮ ਲੈਂਸ
ਜਾਂਦੀ ਛੱਡ ਬਿੱਲੋ ਛਾਪ ਵੈਰੀ ਕਰ ਦਿੰਦੀ ਰਾਖ
ਲੱਗੀ ਚੈਸਟ ਤੇ ਵੈਸਟ ਦੇ ਵਿੱਚ ਦੱਬੀ ਆ
[Chorus]
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
[Verse 2]
ਜੱਟ ਪਿੰਡੇ ਤੇ ਅਮੀਰੀ ਪਾਉਂਦੇ ਚੜ੍ਹ'ਦੇ ਹੀ ਡੇਅ
ਖ਼ੌਫ਼ ਵਾਂਗਰਾ ਤੂਫ਼ਾਨ ਕਿਹਨੇ ਦੇਖੇ ਥੰਮ੍ਹਦੇ
ਗੈੱਸ ਕਰਲੇ ਤੂੰ ਰੀਚ ਤੇਰੀ ਨਿਕਲੂ ਨਾ ਚੀਕ
ਕਰਲੇ ਤੂੰ ਰੀਚ ਤੇਰੀ ਨਿਕਲੂ ਨਾ ਚੀਕ
ਹੋਣੀ ਤੇਰੇ ਨਾ ਫ੍ਰੀਕ ਪੈਂਦੇ ਰੌਂਦ ਛੱਬੀ ਆ
[Chorus]
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
[Verse 3]
ਓਹਦਾ ਦਿੰਦੇ ਨਈਓ ਫੱਕ ਹੁੰਦੇ ਹੱਥਾਂ ਨੂੰ ਨੇ ਹੱਥ
ਮੁੰਡੇ ਰੌਲੇ ਦੀ ਜ਼ਮੀਨ ਥੋੜੀ ਖਹਿਬਾਜ਼ੀ ਮੱਤ
ਗੁੱਡੀ ਚੜ੍ਹ'ਦੀ ਦੇ ਜੋ ਸਾਥ ਛੱਡ ਗਏ ਸੀ ਓਹ
ਕਹਿੰਦਾ ਬਾਜਵਾ ਫਲੇਮ ਨੇਬਰਾਂ ਚ ਮੱਘੀ ਆ
[Chorus]
ਓਹ ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਮਰਜਾਣੀ ਕੱਬੀ ਆ
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
[Outro]
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
ਦਿਲ ਦੀ ਨਾ ਸੁਣੇ ਲੱਕ ਨਾ ਜੋ ਲੱਗੀ ਆ
ਛੱਡੇ ਨਾ ਕਲੂ ਏ ਬੰਦੇ ਖਾਣੀ ਕੱਬੀ ਆ
Written by: Indrr Bajwa, thiarajxtt
instagramSharePathic_arrow_out􀆄 copy􀐅􀋲

Loading...