album cover
Khatra!
18
Afro-Beat
Khatra! was released on September 30, 2023 by Studio XX as a part of the album Khatra! - Single
album cover
Release DateSeptember 30, 2023
LabelStudio XX
Melodicness
Acousticness
Valence
Danceability
Energy
BPM95

Music Video

Music Video

Credits

COMPOSITION & LYRICS
Kashan Baig
Kashan Baig
Songwriter
Muhammad Gulbaz Khan
Muhammad Gulbaz Khan
Songwriter
PRODUCTION & ENGINEERING
Kashan Baig
Kashan Baig
Engineer
Lonewolf
Lonewolf
Producer
TayBeatz
TayBeatz
Engineer

Lyrics

Yeah
Hmm, mm mmm
Ah
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Baby tell me, what you want?
ਖਤਰਾ ਨੀ ਤੂੰ, ਖਤਰਾ (ਖਤਰਾ)
ਤੂੰ ਦਿਲਾਂ ਦੀ ਹੈਂ ਚੋਰ
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Baby tell me, what you want?
ਖਤਰਾ ਨੀ ਤੂੰ, ਖਤਰਾ
ਤੂੰ ਦਿਲਾਂ ਦੀ ਹੈਂ ਚੋਰ
ਤੇਰੀ ਦਿਲ ਦੀ ਪਹੇਲੀ ਮੁਝੇ ਕੱਟ ਦੀ ਇਹ
ਚੱਕ ਦੇ ਨਹੀਂ ਤੂੰ ਮੇਰਾ ਫ਼ੋਨ
ਮੈਂ ਅੱਲ ਨਾਈਟ ਵੇਟ ਕਰਾਂ, ਟਿਕ ਟਿਕ
ਦੋਸਤ ਬੈਠੇ, ਦਿਲ ਮੇਰਾ ਔਰ
ਖਤਰਾ! ਨੀ ਤੂੰ, ਖਤਰਾ!
ਜੇਦੋਂ ਚਲਦੀ ਇਹ ਤੂੰ
ਤੇਰੀ ਪਿੱਛੇ ਮਜਬੂਰ ਹੋਏ
ਸਮਝੇ ਨਾ ਤੂੰ
ਧੂਆਂ ਖਿੱਚ ਖਿੱਚ ਧੂਲ ਹੋਏ
ਫੈਲ ਕੀਤੇ ਸਕੂਲ
ਅੱਜ ਵੀ ਤੂੰ ਫੱਕ ਨਾ ਦੇ
ਤੂੰ ਤਾਰਿਆਂ ਤੋਂ ਵੇਖੀ, ਅੱਸੀ ਕੱਢ ਲਾਂ ਗੇ
ਤੂੰ ਪਾਰਟੀਆਂ ਤੇ ਕਰਦੀ ਅੱਸੀ ਅੱਗ ਲਾਂਦੇ
What you need, babe?
ਲੱਭ ਲਾਂ ਗੇ
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Baby tell me, what you want?
ਖਤਰਾ ਨੀ ਤੂੰ, ਖਤਰਾ
ਤੂੰ ਦਿਲਾਂ ਦੀ ਹੈਂ ਚੋਰ
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Baby tell me, what you want?
ਖਤਰਾ ਨੀ ਤੂੰ, ਖਤਰਾ
ਤੂੰ ਦਿਲਾਂ ਦੀ ਹੈਂ ਚੋਰ
ਟੈੱਲ ਅ ਸ਼ੌਰਟੀ ਫਰੌਮ ਅਲਬਾਨੀਆ, ਤੂੰ ਮੇਰੀ ਆ
ਸੋਹਣੀ ਲਗਦੀ ਆ ਗੱਲਾਂ ਸਾਨੂੰ ਤੇਰੀਆਂ
ਨਾਲੇ ਤੇਰੀਆਂ, ਸਹੇਲੀਆਂ
ਸਾਡੇ ਬਾਰੇ ਤੈਨੂੰ ਖਬਰਾਂ ਦਿੰਦੀਆਂ
ਅੱਸੀ ਜਾਣਦੇ ਆ ਚਾਲਾਂ ਸਾਰੀ ਤੇਰੀਆਂ
ਤੈਨੂੰ ਪਤਾ ਮੈਂ ਆ ਬਿਜ਼ੀ, ਪਰ ਤੂੰ ਵੇਲੀ ਆ
ਜਾਦੂ ਮਾਰਨੀ ਏ ਬੀਮਰਾਂ ਦੀ ਗੇੜੀਆਂ
ਤੇਰੀ ਗਲੀ ਚੋਂ ਮੈਂ ਚੜ੍ਹ ਜਾਣੀ ਨ੍ਹੇਰੀਆਂ
ਉੱਤੋਂ ਗੁੱਤ ਤੇ ਆ ਜੇਹੜ ਕਾਰਟੀਅਰ
ਨਵੀ ਗੱਡੀ ਮੈਂ ਕਢਾਈ ਨਾਲੇ ਰਾਤੀ ਏ
ਤੇਰੀ ਯਾਰਾਂ ਨਾਲ ਜੇਹੜੀ ਪਾਰਟੀ ਏ
ਮੇਰੇ ਗਾਣਿਆਂ ਦੀ ਪਲੇਲਿਸਟ ਲਾਂਦੀ ਏ
ਪਤਾ, ਮੈਨੂੰ ਕਿ ਤੂੰ ਮੈਨੂੰ ਚਾਂਦੀ ਏ
ਤਾਹੀਂ ਦੂਜਿਆਂ ਨੂੰ ਲਾਰੇ ਵੀ ਤੂੰ ਲਾਉਂਦੀ ਏ
ਬਿੱਲੋ, ਤੂੰ ਤੇ ਲੰਬੀ ਇਕ ਕਹਾਣੀ ਏ
ਕਿਹੜੇ ਚੱਕਰਾਂ ਚ ਸਾਨੂੰ ਫੇਰ ਪਾਉਂਦੀ ਏ?
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Baby tell me, what you want?
ਖਤਰਾ ਨੀ ਤੂੰ, ਖਤਰਾ (ਖਤਰਾ, ਖਤਰਾ)
ਤੂੰ ਦਿਲਾਂ ਦੀ ਹੈਂ ਚੋਰ
ਤੈਨੂੰ ਤਕ ਤਕ ਦਿਲ ਨਹੀਂ ਰਜਦਾ
Woah!
Baby tell me, what you want?
ਖਤਰਾ ਨੀ ਤੂੰ, ਖਤਰਾ
ਤੂੰ ਦਿਲਾਂ ਦੀ ਹੈਂ ਚੋਰ
ਖਤਰਾ, ਜਿਵੇਂ ਹਾਉਡੀਨੀ (ਜਿਵੇਂ ਹਾਉਡੀਨੀ)
ਡਬਲ ਕੱਪ ਚੋਂ ਨੀ ਪਾਉਂਦੀ ਨੀਲੀ ਨੀਲੀ (ਨੀਲੀ ਨੀਲੀ)
ਕਤਰਾ! ਤੂੰ ਅੱਜ ਲਈਂ ਨਾ (ਨਾ)
ਜਾਨ ਕੱਢ ਜਾਨੀ ਧੀਮੀ ਧੀਮੀ
How do i feel everyday you wanna see me (nah)
I done waiting all my life they wanna be me
It's a pain when they burn all your cds
ਚੁੱਪ ਬੈਠਾ ਨਾ ਮੈਂ ਚੜ੍ਹੀ ਨਵੀਂ ਸੀਡੀਆਂ
Written by: Kashan Baig, Muhammad Gulbaz Khan
instagramSharePathic_arrow_out􀆄 copy􀐅􀋲

Loading...