album cover
Eyes
album cover
Eyes was released on September 18, 2023 by Harjot Sidhu as a part of the album Eyes - Single
ReleasedSeptember 18, 2023
LabelHarjot Sidhu
BPM139
Melodicness
Acousticness
Valence
Danceability
Energy

Lyrics

ਅਖੀਆਂ ਨਸ਼ੀਲੀਆਂ
ਪਾਣੀ ਵਾਂਗੂ ਨੀਲੀਆਂ
ਵੇਖ ਦੀ ਇਹ ਸਾਨੂੰ ਨੀ
ਸਾਨੂੰ ਏਹੇ ਕੀਲ ਦੀਆਂ
ਤੇਰੇ ਬਿਨ ਅਧੂਰਾ ਮੈਂ
ਤੇਰੇ ਨਾਲ ਪੂਰਾ ਮੈਂ
ਜਿੱਧਰ ਨੂੰ ਪੈਰ ਰੱਖੇ
ਤੇਰੇ ਨਾਲ ਤੁਰਾ ਮੈਂ
ਰੱਖਦਾ ਖਿਆਲ
ਤੇਰੀ ਨਿੱਕੀ ਨਿੱਕੀ ਗੱਲ ਦਾ
ਅੱਜ ਤੇਰੇ ਨਾਲ ਨਾ
ਫਿਕਰ ਨੀ ਕੱਲ੍ਹ ਦਾ
ਕੱਲ੍ਹ ਦਾ ਪਤਾ ਨੀ ਲਾਈਫ
ਮੇਰੀ ਸਾਰੀ ਤੇਰੀ ਨੀ
ਤੁਵੀ ਮੈਨੂੰ ਕਿਹੜੇ ਕੇ
ਅੰਤਾਂ ਤਕ ਤੇਰੀ ਨੀ
ਅਖੀਆਂ ਨਸ਼ੀਲੀਆਂ
ਪਾਣੀ ਵਾਂਗੂ ਨੀਲੀਆਂ
ਵੇਖ ਦੀ ਇਹ ਸਾਨੂੰ ਨੀ
ਸਾਨੂੰ ਏਹੇ ਕੀਲ ਦੀਆਂ
ਤੇਰੇ ਬਿਨ ਮੈਂ ਅਧੂਰਾ ਮੈਂ
ਤੇਰੇ ਨਾਲ ਪੂਰਾ ਮੈਂ
ਜਿੱਧਰ ਨੂੰ ਪੈਰ ਰੱਖੇ
ਤੇਰੇ ਨਾਲ ਤੁਰਾ ਮੈਂ
ਪਿਆਰ ਸਾਡੇ ਦੋਹਾਂ ਦਾ
ਖਾਧੀਆਂ ਜੋ ਸੌਹਾਂ ਦਾ
ਜੱਗ ਨੂੰ ਕਿ ਪਤਾ ਹੀਰੇ
ਸਮਝ ਤੋਂ ਬਾਹਰ ਨੀ
ਚੇਹਰੇ ਦੀ ਗਲੋ ਤੇਰੀ
ਰੂਹ ਕਿੱਚਦੀ ਇਹ ਮੇਰੀ
ਹੱਸ ਦੀ ਇਹ ਜਦੋਂ ਤੂੰ
ਫਿੱਕੇ ਕਰੇ ਸਟਾਰ ਨੀ
ਐਲੀਗੈਂਟ ਰਹਿੰਦੀ ਨੀ
ਗੈਰਾਂ ਚ ਨਾ ਬਹਿੰਦੀ ਨੀ
ਬੈਗ ਉੱਤੇ ਫੈਂਡੀ ਨੀ
ਚੁੰਨਾ ਸਿਰੋਂ ਲਹਿੰਦੀ ਨਹੀਂ
ਤੂੰ ਹੋਵੇਂ ਦੂਰ ਮੈਥੋਂ
ਅੱਖ ਓਹਦੋਂ ਵਹਿੰਦੀ ਨੀ
ਜੱਗ ਮੁਹਰੇ ਵੈਲੀ ਹੀਰੇ
ਤੇਰੇ ਲਈ ਸੈਂਟੀ ਨੀ
ਅਖੀਆਂ ਨਸ਼ੀਲੀਆਂ
ਪਾਣੀ ਵਾਂਗੂ ਨੀਲੀਆਂ
ਵੇਖ ਦੀ ਇਹ ਸਾਨੂੰ ਨੀ
ਸਾਨੂੰ ਏਹੇ ਕੀਲ ਦੀਆਂ
ਤੇਰੇ ਬਿਨ ਮੈਂ ਅਧੂਰਾ ਮੈਂ
ਤੇਰੇ ਨਾਲ ਪੂਰਾ ਮੈਂ
ਜਿੱਧਰ ਨੂੰ ਪੈਰ ਰੱਖੇ
ਤੇਰੇ ਨਾਲ ਤੁਰਾ ਮੈਂ
Written by: Harjot Singh

Loading...