album cover
These Days
album cover
These Days was released on September 22, 2023 by Gill Records as a part of the album These Days - Single
September 22, 2023
LabelGill Records
BPM101
Melodicness
Acousticness
Valence
Danceability
Energy

Music Video

Music Video

Lyrics

ਜੇਹੜੇ ਉੱਡ'ਦੇ ਫਿਰਦੇ ਜਵਾਕ ਅੱਜ ਦੇ
ਕੱਲ ਦਿੱਸਣੇ ਨੀ ਜੱਦ ਮੈਂ ਕੰਬ ਵੱਢ ਤੇ
ਹੁਣ ਰੋਖਿਆ ਨਾ ਬਿੱਲੋ ਕੱਦੇ ਜੱਟ ਰੁੱਖਦੇ
ਵੈਰੀ ਫਿਰਦੇ ਨੇ ਸਾਲੇ ਕੰਧਾਂ ਵਿੱਚ ਵੱਜਦੇ
ਬੱਡਾ ਟਾਈਮ ਲਾਕੇ ਦੇਖੇ ਮੈਂ ਸਿੰਗਰ ਅੱਜ ਦੇ, ਕਿੱਦਾਂ ਓਹੀ 4 ਗੱਲਾਂ ਦੇ ਨੇ ਪਿੱਛੇ ਗੁੰਮਦੇ
4 ਦਿਨ ਦੀ ਜਿੰਦਗੀ ਤੇ ਡਿੱਗੀ ਅਸਲੇ, ਰੱਤ ਲਈ ਪਈ ਆ ਸਾਲੇ ਮੇਰੇ ਕਿੱਥੇ ਹੱਟਦੇ
ਮੇਰੀ ਸਿਟੀ ਚ ਆਕੇ ਨੇ ਕਿੰਨੇ ਰਹਿੰਦੇ, ਇੱਕ ਵਾਰੀ ਵੀ ਨੀ ਮੂੰਹੋਂ ਲੈਣਾ ਨਾ ਇਹਨਾਂ ਨੇ
ਹੁਣ ਅੱਕ'ਕੇ ਉੱਠਿਆ ਤਾਂ ਮੈਂ ਕੁੜੇ, ਸਰੀ, ਬਰੈਂਪਟਨ ਦੇ ਨਾਲ ਕੈਲਗਰੀ ਵੀ ਚਮਕੇ
ਮੁੱਲਣਪੁਰ ਦਾ ਆ ਜੱਟ ਵੱਡਾ ਲਿਖ ਲਿਖ ਕੇ, ਸਿਟੀ ਤੇ ਪਿੰਡ ਦੋਹਨੇ ਮੈਂ ਮੂਹਰੇ ਕਰਨੇ
ਹੁਣ ਪੜ੍ਹਨ ਦੇ ਨਾਲ ਸ਼ੌਂਕ ਪੂਰੇ ਕਰਨੇ, ਤੇ ਜਿੱਤਣੇ ਨੇ ਦਿਲ ਆਪੀ ਕੰਮ ਕਰਕੇ
ਨਾ ਇੰਦਰ ਦਾ ਕੁੜੇ ਉੱਥੇ ਇਹਦਾ ਚਮਕੇ ਜਿੱਦਾਂ ਗਾਨੀ ਤੇਰੀ ਵਿੱਚ ਝੂਮ ਦੇ ਨੇ ਮਣਕੇ
ਜੇਹੜੇ ਉੱਡ'ਦੇ ਫਿਰਦੇ ਜਵਾਕ ਅੱਜ ਦੇ
ਕੱਲ ਦਿੱਸਣੇ ਨੀ ਜੱਦ ਮੈਂ ਕੰਬ ਵੱਢ ਤੇ
ਹੁਣ ਰੋਖਿਆ ਨਾ ਬਿੱਲੋ ਕੱਦੇ ਜੱਟ ਰੁੱਖਦੇ
ਵੈਰੀ ਫਿਰਦੇ ਨੇ ਸਾਲੇ ਕੰਧਾਂ ਵਿੱਚ ਵੱਜਦੇ
ਅੱਜ ਕੱਲ ਦੇ ਹਾਲਾਤਾਂ ਬਾਰੇ ਗੱਲ ਮੈਂ ਸੁਣਾਵਾਂ, ਦਿਲ ਖਾਰ ਨਾਲ ਭਰੇ ਕੋਈ ਫੜ੍ਹਦਾ ਨੀ ਬਾਹਵਾਂ
ਹਰ ਬੰਦੇ ਨੂੰ ਆ ਏਥੇ ਬੱਸ ਮਿਲਦੀਆਂ ਗਾਲਾਂ, ਜਾ ਫਿਲੋਂ ਲੱਗ ਜਾਂਦੇ ਥੋੜ੍ਹੇ ਬਾਰੇ ਅਫਵਾਵਾਂ
ਦੂਜੇ ਸਿੰਗਰ ਤੋਂ ਥੋਨੂੰ ਕਿ ਸਪੋਰਟ ਮਿਲਨੀ, ਕੋਲੈਬ ਆਲਾ ਕੰਮ ਇਹਨਾਂ ਦੇ ਤਾਂ ਵੱਸ ਵਿੱਚ ਨੀ
ਇਹ ਇੰਡਸਟਰੀ ਆ ਉੱਥੇ ਟੱਕ ਮਹਿਲ ਨਾਲ ਭਰੀ, ਕੱਲੇ ਕੱਲੇ ਬੰਦੇ ਦੀ ਜ਼ਮੀਰ ਪਈ ਆ ਮਰੀ
ਇਹਨਾਂ ਗੱਲਾਂ ਤੋਂ ਆ ਭਾਵੇਂ ਮੈਨੂੰ ਹੇਟ ਮਿਲਜੇ, ਪਰ ਰਹੂਗਾ ਜੱਗ ਦੇ ਮੈਂ ਦਿਲ ਜਿੱਤਕੇ
ਹੁਣ ਮਹੀਨੇ ਮਹੀਨੇ ਬਾਅਦ ਆ ਮੈਂ ਗੀਤ ਸਿੱਟਣੇ, ਸਾਹ ਲੈਣ ਨਈਓ ਦੇਣੇ ਵੈਰੀ ਪੈਣੇ ਪਿੱਟਣੇ
ਨਾ ਇੰਦਰ ਦਾ ਕੁੜੇ ਉੱਥੇ ਇਹਦਾ ਚਮਕੇ ਜਿੱਦਾਂ ਗਾਨੀ ਤੇਰੀ ਵਿੱਚ ਝੂਮ ਦੇ ਨੇ ਮਣਕੇ
ਜੇਹੜੇ ਉੱਡ'ਦੇ ਫਿਰਦੇ ਜਵਾਕ ਅੱਜ ਦੇ
ਕੱਲ ਦਿੱਸਣੇ ਨੀ ਜੱਦ ਮੈਂ ਕੰਬ ਵੱਢ ਤੇ
ਹੁਣ ਰੋਖਿਆ ਨਾ ਬਿੱਲੋ ਕੱਦੇ ਜੱਟ ਰੁੱਖਦੇ
ਵੈਰੀ ਫਿਰਦੇ ਨੇ ਸਾਲੇ ਕੰਧਾਂ ਵਿੱਚ ਵੱਜਦੇ
Written by: Ratinder Gill
instagramSharePathic_arrow_out􀆄 copy􀐅􀋲

Loading...