album cover
Jhooth
5
Hip-Hop/Rap
Jhooth was released on October 4, 2023 by Karka$h Records as a part of the album Jhooth - Single
album cover
Release DateOctober 4, 2023
LabelKarka$h Records
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
DHAWAL?
DHAWAL?
Performer
Baljinder Singh
Baljinder Singh
Performer
COMPOSITION & LYRICS
Dhawal Tripathi
Dhawal Tripathi
Songwriter
Baljinder Singh
Baljinder Singh
Songwriter
Himanshu
Himanshu
Songwriter
PRODUCTION & ENGINEERING
Baljinder Singh
Baljinder Singh
Producer

Lyrics

ਝੂਠੀ ਆ ਜ਼ਿੰਦਗੀ ਝੂਠ ਏ ਆ ਨਾਮ
ਭੱਜਣ ਸਾਰੇ ਕਿੱਦੇ ਹੱਥ ਲਗਾਮ?
ਮੁੱਕਦੀ ਆ ਗੱਲ, ਆਪਾਂ ਸਾਰੇ ਨੀਲਾਮ
ਤਾ ਹੀ ਨੀ ਲੱਭਦਾ ਯਾਰ ਪੈਸਾ ਤੇ ਪਿਆਰ
ਰੂਹ ਮੇਰੀ ਯੇ ਸੁਕੂਨ ਕਾ ਕਿਆ ਸਾਥ ਦੇਗੀ?
ਕੀ ਏਹ ਮੁਝੇ ਕਭੀ ਤੁਝ ਸੇ ਨਿਜ਼ਾਤ ਦੇਗੀ?
ਵਜ੍ਹਾ ਜੀਣੇ ਕਿ ਹੈ ਜ਼ਿਆਦਾ ਨਹੀਂ
ਆਜਾਏ ਮੌਤ ਭੀ ਤੋਂ ਮੁਝਸੇ ਕਿਆ ਖਾਕ ਲੇਗੀ?
ਬਾਵੇ ਆਈ'ਮ ਜਸਟ ਪਲੇਇੰਗ, ਕਰੀ ਗਲਤੀਆਂ
ਮੈਂ ਗਿਰਾ ਤੋਂ ਸੰਭਲ ਗਿਆ
ਤੂੰ ਖੜਾ ਇਹ ਭਰਮ ਤੇਰਾ
ਗਰ ਹਾਰਾ ਤਾਂ ਜ਼ਖਮ ਹੀ ਕਿਆ
ਜ਼ਿੰਦਗੀ ਨੇ ਥੋੜਾ ਗ਼ਮ ਦਿਆ
ਸਲੀਕਾ ਜੀਣੇ ਕਾ ਪਲਟ ਦਿਆ
ਤੋ ਕੀ ਮੈਂ ਗਲਤ ਕੀਤਾ?
ਮੈਂ ਸੋਚਤਾ ਮੇਰੇ ਹੀ ਬਾਰੇ ਮੇਂ
ਓਹ ਸੋਚਦੀ ਮੇਰੇ ਹੀ ਬਾਰੇ ਹੈ
ਬਾਕੀਆਂ ਕੋ ਬੱਸ ਪਸੰਦ ਹੈਂ ਤਮਾਸ਼ੇ ਯੇ
ਪੱਜਣ ਚੌਂਦੇ ਨੇ, ਪਰ ਸਾਰੇ ਅਪਾਹਿਜ ਹੈਂ
ਝੂਠੀ ਆ ਜ਼ਿੰਦਗੀ ਝੂਠ ਏ ਆ ਨਾਮ
ਭੱਜਣ ਸਾਰੇ ਕਿੱਦੇ ਹੱਥ ਲਗਾਮ?
ਮੁੱਕਦੀ ਆ ਗੱਲ, ਆਪਾਂ ਸਾਰੇ ਨੀਲਾਮ
ਤਾ ਹੀ ਨੀ ਲੱਭਦਾ ਯਾਰ ਪੈਸਾ ਤੇ ਪਿਆਰ
ਨਾ ਚਾਹੀਦੇ ਨਾ ਲਾਰੇ ਨੋ ਮੋਰ
ਏ ਵਾੜੇ ਮੈਂ ਵੇਖਿਆ ਬਹੁਤ
ਤੂੰ ਥੀ ਤਾਂ ਥੀ ਤੂੰ ਜ਼ਿੰਦਗੀ
ਜੇ ਤੂੰ ਨੀ ਤਾ ਮੈਂ ਮੇਰੇ ਕੋਲ
ਨਾ ਚਾਹੀਦੇ ਨੋ ਲਾਰੇ ਨੋ ਮੋਰ
ਨੀ ਚਾਹਤਾ ਉਨ ਬਾਤੋਂ ਕਾ ਸ਼ੋਰ
ਨੋ ਹੋਲਡਿੰਗ ਬੈਕ, ਚਾਹੇ ਤੂੰ ਰੋ
ਕਲਮ ਨੀ ਕਿ ਸ਼ੂਗਰਕੋਟ
Body bags in my songs
ਇਹ ਗਾਣੇ ਹੈਂ ਰੈਮੇਡੀ, ਮੈਮਰੀਜ਼ ਹਲੇ ਵੀ
ਜਾਵਾਂਗੇ ਸਿਸਲੀ", "ਲੈਂਦੇ ਤੂੰ ਟਿਫ਼ਨੀ"
ਸੀ ਅੱਛੀ ਕਿਸਮਤ, ਤੂੰ ਟਾਈਮ ਤੇ ਛੱਡਗੀ
ਲੱਖਾਂ ਦੇ ਟਾਈਮਪੀਸ, ਹੱਥਾਂ ਚ ਟਾਈਮ ਵੀ
ਝੂਠੀ ਆ ਜ਼ਿੰਦਗੀ ਝੂਠ ਏ ਆ ਨਾਮ
ਭੱਜਣ ਸਾਰੇ ਕਿੱਦੇ ਹੱਥ ਲਗਾਮ?
ਮੁੱਕਦੀ ਆ ਗੱਲ, ਆਪਾਂ ਸਾਰੇ ਨੀਲਾਮ
ਤਾ ਹੀ ਨੀ ਲੱਭਦਾ ਯਾਰ ਪੈਸਾ ਤੇ ਪਿਆਰ
Written by: Baljinder Singh, Dhawal Tripathi, Himanshu
instagramSharePathic_arrow_out􀆄 copy􀐅􀋲

Loading...