album cover
Hmm?
765
Pop
Hmm? was released on July 18, 2023 by HighRise Records as a part of the album Hmm? / Late Night Call - Single
album cover
Release DateJuly 18, 2023
LabelHighRise Records
Melodicness
Acousticness
Valence
Danceability
Energy
BPM116

Credits

PERFORMING ARTISTS
GB
GB
Performer
COMPOSITION & LYRICS
Gurjeet waraich
Gurjeet waraich
Songwriter
PRODUCTION & ENGINEERING
GB
GB
Producer

Lyrics

ਕਿ ਤੂੰ ਹਲੇ ਵੀ
ਹੱਸੇ ਅੱਖਾਂ ਫਿਰੇ ਤੈ ਲੁਕਾਵੇ ਅਲਫ਼ਾਜ਼
ਕਿ ਤੂੰ ਹਲੇ ਵੀ
ਧੁੱਪਾਂ ਵਿੱਚ ਬਾਰਿਸ਼ਾਂ ਦਾ ਕਰੇ ਇੰਤਜ਼ਾਰ
ਕਿ ਤੂੰ ਹਲੇ ਵੀ
ਰੋਜ ਓਹਵੇ ਖੇਡੇ ਖੁਲੀ ਜ਼ੁਲਫ਼ਾਂ ਦੇ ਨਾਲ
ਕਿ ਤੂੰ ਹਲੇ ਵੀ
ਕਾਗਜ਼ਾਂ ਤੈ ਲਿਖਦੀ ਏ ਦਿਲ-ਏ-ਜਜ਼ਬਾਤ
ਕਿ ਤੂੰ ਹਲੇ ਵੀ
ਸੌਣ ਵੇਲੇ ਚੜ੍ਹ ਦੀ ਏ ਮੇਰੀ ਲਈ ਜਗਾ
ਕਿ ਤੂੰ ਹਲੇ ਵੀ
ਬੈਠ ਕਰੇ ਮੇਰਾ ਸਾਰੀ ਰਾਤ ਇੰਤਜ਼ਾਰ
ਕਿ ਤੂੰ ਹਲੇ ਵੀ
ਯਾਦ ਕਰ ਮੈਨੂੰ ਮੇਰਾ ਰੱਖਦੀ ਖਿਆਲ
ਕਿ ਤੂੰ ਹਲੇ ਵੀ
ਹਮਮ, ਮੈਨੂੰ ਕਰਦੀ ਆ ਪਿਆਰ?
Hmm, hmm, hmm
Hmm, hmm, hmm
ਤੇਰੇ ਬਿਨ
ਖੁਦ ਨੀ ਖੁਦ ਹੁਣ ਸੋਹਣਾ ਲੱਗੇ ਨਾ
ਤੇਰੇ ਬਿਨ
ਪਿਆਰ ਮੈਨੂੰ ਹੋਰ ਕੀਤੇ ਹੋਣਾ ਲੱਗੇ ਨਾ
ਤੇਰੇ ਬਿਨ
ਜੀਣਾ ਮੁਮਕਿਨ ਲੱਗੇ ਨਾ
ਤੇਰੇ ਬਿਨ
Hmm
ਸਾਹ
Written by: Gurjeet waraich
instagramSharePathic_arrow_out􀆄 copy􀐅􀋲

Loading...