album cover
Conversation
2,837
Punjabi Pop
Conversation was released on October 25, 2023 by Talwiinder as a part of the album Conversation - Single
album cover
Release DateOctober 25, 2023
LabelTalwiinder
Melodicness
Acousticness
Valence
Danceability
Energy
BPM117

Credits

PERFORMING ARTISTS
NDS
NDS
Performer
Annural Khalid
Annural Khalid
Performer
Talwinder Singh
Talwinder Singh
Performer
COMPOSITION & LYRICS
Annural Khalid
Annural Khalid
Songwriter
Talwinder Singh
Talwinder Singh
Songwriter
Siddharth Sharma
Siddharth Sharma
Songwriter

Lyrics

NDS
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਡਰ ਲੱਗਦਾ ਸੀ ਤੇਰੇ ਤੋਂ
ਗੱਲਾਂ ਦੇ ਨਾਲ ਨੀ ਤੂੰ, ਜਿੰਦ ਰੋਲ ਦੇਣੀ ਮੇਰੀ
ਗੱਲਾਂ ਦੇ ਨਾਲ ਨੀ ਤੂੰ, ਜਿੰਦ ਰੋਲ ਦੇਣੀ ਮੇਰੀ
ਸਾਂਭ ਨਹੀਂ ਹੋਣਾ ਤੇਰੇ ਤੋਂ
ਓਹੀ ਗੱਲਾਂ ਤੂੰ ਮੇਰੇ ਨਾਲ ਕਰਦੀ ਐ ਜਿਹਦਾ
ਗੱਲਾਂ ਤੇ ਤੂੰ ਵੀ ਬੜੀ ਕਰਦਾ ਸੀ ਭੁੱਲ ਗਿਆ ਕਿਉਂ
ਦਿਲ ਮੈਂ ਦਿੱਤਾ ਤੈਨੂੰ ਕੱਢ ਕੇ ਤੇ ਜਾਨ ਵੀ ਲੈ ਲੇ ਤੂੰ
ਦੁਨੀਆ ਦੀ ਨਜ਼ਰਾਂ 'ਚ ਪਿਆਰ ਸਾਡਾ ਰੁੱਲ ਗਿਆ ਕਿਉਂ
ਜਾ ਕੇ ਤੂੰ ਲੱਭ ਲੈ ਵੇ, ਮੇਰੇ ਜਿਹਾ ਲੱਭਣਾ ਨੀ ਹੋਰ
ਯਾਰ ਬਣਾ ਕੇ ਪਹਿਲਾਂ ਤੂੰ ਹਸਾ ਕੇ
ਬੜਾ ਐ ਰੁਲਾਇਆ ਮੈਨੂੰ
ਦਿਲ 'ਚ ਲੁਕਾ ਕੇ ਕੋਲ ਬੈਠਾ ਕੇ
ਦੱਸ ਹੁਣ ਜਾਵਾਂ ਕਿੱਥੋਂ
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਡਰ ਲੱਗਦਾ ਸੀ ਤੇਰੇ ਤੋਂ
ਗੱਲਾਂ ਦੇ ਨਾਲ ਨੀ ਤੂੰ, ਜਿੰਦ ਰੋਲ ਦੇਣੀ ਮੇਰੀ
ਗੱਲਾਂ ਦੇ ਨਾਲ ਨੀ ਤੂੰ, ਜਿੰਦ ਰੋਲ ਦੇਣੀ ਮੇਰੀ
ਸਾਂਭ ਨਹੀਂ ਹੋਣਾ ਤੇਰੇ ਤੋਂ
ਸੁਣ ਲੈ ਗੱਲ ਤੂੰ ਪਰਦੇ ਦੀ, ਗੱਲ ਸੁਣ ਲੈ ਮੇਰੀ
ਮੈਂ ਹੱਥ ਜੋੜਾਂ ਤੂੰ ਸੁਣਦੀ ਨਹੀਂ, ਗੱਲ ਸੁਣ ਲੈ ਮੇਰੀ
ਕਿਉਂ ਮੰਨਦੀ ਨਹੀਂ ਜੋ ਦਿਲ ਕਹਿੰਦਾ, ਗੱਲ ਸੁਣ ਲੈ ਮੇਰੀ
ਪਤਾ ਲੱਗਣਾ ਨਹੀਂ ਕਿੱਥੋਂ ਆਈ, ਜਦ ਆਈ ਨੇਹਰੀ
ਬੱਦਲਾਂ ਵਿਚ ਹੁਣ ਰਹਿਣਾ ਆ
ਥੱਲੇ ਨਾ ਤੈਨੂੰ ਯਾਰ ਮਿਲੂ
ਗੱਲ ਹੱਥੋਂ ਹੁਣ ਐ ਨਿਕਲ ਗਈ
ਨਾ ਹੁਣ ਸਾਨੂੰ ਇਕਰਾਰ ਮਿਲੂ
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਓਹੀ ਗੱਲਾਂ ਤੂੰ, ਮੇਰੇ ਨਾਲ ਕਰਦੀ ਐ ਜਿਹਦਾ
ਡਰ ਲੱਗਦਾ ਸੀ ਤੇਰੇ ਤੋਂ
Hmm, ਤੇਰੇ ਤੋਂ
Written by: Annural Khalid, Siddharth Sharma, Talwinder Singh
instagramSharePathic_arrow_out􀆄 copy􀐅􀋲

Loading...