album cover
album cover
Shagnaa was released on October 27, 2023 by R Music as a part of the album Shagnaa - Single
October 27, 2023
LabelR Music
LanguageHindi
BPM162
Melodicness
Acousticness
Valence
Danceability
Energy

Lyrics

ਸ਼ਗਨਾਂ ਦੀ ਸ਼ਾਮ, ਅੱਖੀਆਂ ਵਿੱਚ ਲੈ ਕੇ, ਮਾਹੀ, ਤੇਰਾ ਹੀ ਨਾਮ
ਮੈਂ ਤੇ ਤੁਰ ਜਾਣਾ ਤੇਰੇ ਨਾਲ, ਤੇਰੇ ਨਾਲ ਵੇ
ਤਾਰੇ ਮਹਿਮਾਨ, ਚੰਨਾ ਵੇ, ਤੇਰੀ ਖ਼ਾਤਿਰ ਸਾਰਾ ਜਹਾਨ
ਛੱਡ ਕੇ ਮੈਂ ਜਾਣਾ ਤੇਰੇ ਨਾਲ, ਤੇਰੇ ਨਾਲ ਵੇ
ਓ-ਓ, ਬਾਬੁਲ ਦੀ ਨਿੱਘੀਆਂ ਬਾਂਹਵਾਂ
ਅੰਮੀ ਦੀ ਸਾਰੀਆਂ ਦੁਆਵਾਂ
ਸਾਰੀ ਸਖੀਆਂ ਦੀ ਯਾਦਾਂ ਨੂੰ ਸੰਭਾਲ
ਮੈਂ ਤੇ ਜਾਣਾ ਤੇਰੇ ਨਾਲ
ਮਾਹੀਆ, ਮੈਂ ਤੇ ਜਾਣਾ ਤੇਰੇ ਨਾਲ
ਢੋਲਨਾ, ਮੈਂ ਤੇ ਜਾਣਾ ਤੇਰੇ ਨਾਲ
ਸੱਜਣਾ, ਸੱਜਣਾ, ਤੂੰ ਹੀਰ ਮੇਰੀ ਤੇ ਮੈਂ ਤੇਰਾ ਰਾਂਝਾ
एक जान अपनी है, एक दिल साँझा
ਸੱਜਣਾ, ਨਸੀਬਾ ਦੇ ਨਾਲ਼ ਮਿਲਿਆ ਤੂੰ
हर साँस अपना तेरे संग बाँधा
ਡੋਲੀ ਤੇਰੀ ਬਹਿ ਕੇ, ਅੱਖੀਆਂ 'ਚ ਲੈ ਕੇ
ਹੰਝੂ ਵਿਦਾਈਆਂ ਦੇ ਨਾਲ ਤੇਰਾ ਪਿਆਰ
ਤੇਰੇ ਪਿਆਰ ਤੇ ਕਰਕੇ ਇਤਬਾਰ
ਮੈਂ ਤੇ ਜਾਣਾ ਤੇਰੇ ਨਾਲ
ਮਾਹੀਆ, ਮੈਂ ਤੇ ਜਾਣਾ ਤੇਰੇ ਨਾਲ
ਢੋਲਨਾ, ਮੈਂ ਤੇ ਜਾਣਾ ਤੇਰੇ ਨਾਲ
Written by: Gurpreet Saini, Rochak Kohli
instagramSharePathic_arrow_out􀆄 copy􀐅􀋲

Loading...