album cover
SHUKRAN
285
Regional Indian
SHUKRAN was released on October 20, 2023 by Sikander Kahlon as a part of the album SHUKRAN - Single
album cover
Release DateOctober 20, 2023
LabelSikander Kahlon
Melodicness
Acousticness
Valence
Danceability
Energy
BPM84

Credits

PERFORMING ARTISTS
Sikander Kahlon
Sikander Kahlon
Performer
COMPOSITION & LYRICS
Sikander Kahlon
Sikander Kahlon
Songwriter
30KEY!
30KEY!
Composer
PRODUCTION & ENGINEERING
30KEY!
30KEY!
Producer

Lyrics

[Chorus]
ਸ਼ੁਕਰਨ
ਬਿੱਲੋ ਤੇਰੀ ਬਾਡੀ ਲਾਜਵਾਬ, ਸ਼ੁਕਰਨ
ਯਾਰ ਬੇਲੀ ਰੱਖਣ ਨਾ ਹਿਸਾਬ, ਸ਼ੁਕਰਨ
ਤੇਰੇ ਕਾਰਨ ਬਣਿਆ ਨਵਾਬ, ਸ਼ੁਕਰਨ
ਅੱਜ ਵੇ ਮੈਂ ਗਿਣੀ ਨਾ ਸ਼ਰਾਬ, ਸ਼ੁਕਰਨ
ਜੇਹੜੀ ਮਿਨੂੰ ਦਿੱਤੀ ਤੂੰ ਦਵਾ, ਸ਼ੁਕਰਨ
ਯਾਰੀ ਤੋੜ ਬਣਿਆ ਗਵਾਹ, ਸ਼ੁਕਰਨ
ਤੇਰੀ ਯਾਰਾਂ ਤਾਲੀਆਂ ਦੇ ਲਈ, ਸ਼ੁਕਰਨ
ਤੇਰੀ ਯਾਰਾਂ ਗਾਲੀਆਂ ਦੇ ਲਈ, ਸ਼ੁਕਰਨ
[Verse 1]
ਹਹ, ਸ਼ੁਕਰਨ ਮੋਥਾਫ਼ੁਕਾ
ਸ਼ੁਰੂ ਤੋਂ ਹੀ ਪਤਾ ਤੇਰਾ ਪਲੈਨ ਮੋਥਾਫੱਕਾ
ਹੁਣ ਗਾਣ ਲੱਗ ਪਿਆ, ਤੂੰ ਹੈ ਸ਼ਾਨ ਮੋਥਾਫੱਕਾ?
ਸਾਨੂੰ ਨਹੀਂ ਗੰਮ, ਦੁਸ਼ਮਣੀ ਜਾਣ ਮੋਥਾਫੱਕਾ
ਮੇਰੇ ਉੱਚੇ ਨੋਟ ਪਰ ਮੈਂ ਹੈਗਾ ਨਹੀਂ ਲਤਾ
ਆਏ, ਮੈਨੂੰ ਤੱਕਦੇ ਨੇ ਮੇਰੀ ਕਿ ਹੈ ਖਤਾ
ਆਏ, ਲੈਜੋ ਮੈਨੂੰ ਕੋਰਟ ਵੇ ਹੁਣ ਵੇ ਬੋਲ ਵੇ
ਬੋਲਾਂ ਨਾ ਕੁੱਛ ਪਰ ਬੋਲਾਂ ਦੀ ਨਹੀਂ ਥੋੜ੍ਹ ਵੇ
[Verse 2]
Aye, ve main’ money karan’ fold ve
ਮੇਰੀ ਲਾਉਂਦਾ ਕੀਮਤ ਤੇਰਾ ਸੋਲ ਸੋਲਡ ਵੇ
ਸਿਗੇ ਨਹੀਂ ਕੱਦੇ ਵੀ ਕਿਸੇ ਦੇ ਮੋਹਰੇ
ਅਜਨਬੀਆਂ ਤੋਂ ਵਫਾਈਆਂ ਤੋਲ ਦੇ
[Chorus]
ਸ਼ੁਕਰਨ
Hehe listen
ਸ਼ੁਕਰਨ
ਬੇਬੀ ਤੇਰੀ ਬਾਡੀ ਲਾਜਵਾਬ, ਸ਼ੁਕਰਨ
ਯਾਰ ਬੇਲੀ ਰੱਖਣ ਨਾ ਹਿਸਾਬ, ਸ਼ੁਕਰਨ
ਮੈਨੂੰ ਹੁਣ ਆਈ ਜਾਵੇ ਯਾਦ, ਸ਼ੁਕਰਨ
ਯਾਰਾਂ ਤੇਰੀ ਗਾਲੀਆਂ ਦੇ ਲਈ, ਸ਼ੁਕਰਨ
ਯਾਰਾਂ ਤੇਰੀ ਤਾਲੀਆਂ ਦੇ ਲਈ, ਸ਼ੁਕਰਨ
ਹਰ ਪਲ ਕਰੋ ਮਾਪਿਆਂ ਦਾ, ਸ਼ੁਕਰਨ
ਹਰ ਪਲ ਕਰੋ ਬਾਬੇਆਂ ਦਾ, ਸ਼ੁਕਰਨ
[Verse 3]
ਆਏ, ਉਨ੍ਹ, ਵਨ,
ਸਾਡੇ ਯਾਰਾਂ ਏਨਾ ਦੀ ਨਾ ਜ਼ਿਆਦਾ **** ਮਾਰ
ਬੋਲਦੇ ਨੇ ਬੋਹਤ ਬਣਜਾ ਤੂੰ ਦੀਵਾਰ
ਸਾਡੇ ਕੋਲ ਅਜੇ ਲੱਗਦਾ ਬਹੁਤ ਸਾਲ
ਸਿਗੇ ਆਪਾਂ ਯੰਗ, ਥੋੜੇ ਸਿਗੇ ਆਪਾਂ ਡੰਬ
ਬੱਕ ਬੱਕ ਕਰਦੇ ਮੈਂ ਫੜ੍ਹ ਲਵਾਂ ਟੰਗ
ਚੱਲੀ ਜੇ ਜ਼ੁਬਾਨ ਮੈਂ ਪਾੜ੍ਹ ਦੇਣਾ ਸੰਗ
ਸਾਨੂੰ ਕਿ ਖਵਾਏਂਗਾ ਤੂੰ ਆਪ ਬੈਠਾ ਨੰਗ
[Verse 4]
ਮੇਰਿਚ ਵੇਨ ਜਿਵੇਂ ਦਾ ਰੌਕ ਪਰ ਮੈਂ ਜੇ ਹੋਵਾ
ਫਲੇ ਓਵਰ, ਹੁਣ ਕਾਹਲੋਂ ਸਟੇ ਸੋਬਰ
ਜੰਮਿਆ ਯੋਧਾ, ਪਸੰਦ ਕਰਨ’ ਕੰਨਿਆ ਨੂੰ, ਪਰ
ਬਚਕੇ ਔਖਾ ਬੱਸਿਆ ਦਿਲ ਏ ਤਬਾਹ ਹੋਕਰ
ਮੈਂ ਖਾਈ ਠੋਕਰ, ਗਿਰਿਆ ਪਿੱਠ ਭਾਰ ਉਪਰ
ਉੱਠਿਆ ਆਪ, ਮੁੰਡਾ ਗੱਬਰੂ ਜਵਾਨ ਚੋਬਰ
ਮਰ ਜਾਂਦੇ ਜੋ ਰਾਜੇ ਗਵਾਣ ਨੌਕਰ
ਖਾ ਜਾਂਦੀ ਬੰਦੇ ਨੂੰ, ਮੈਂ, ਸ਼ੁਕਰਨ ਤੂੰ ਕਰ
[Chorus]
ਸ਼ੁਕਰਨ
ਜਜ਼ੀਲ ਤੂੰ ਰਹੇ ਸਲਮਾਨ, ਸ਼ੁਕਰ
ਹੌਲੀ ਹੌਲੀ ਜਿੱਤਣ'ਗੇ ਅਵਾਮ, ਸ਼ੁਕਰਨ
ਬਾਗੀ ਖੂਨ ਰਹਿੰਦਾ ਨਹੀਂ ਗੁਲਾਮ, ਸ਼ੁਕਰਨ
ਜੇਹੜੇ ਸਾਨੂੰ ਸਮਝਦੇ ਸੀ ਆਮ, ਸ਼ੁਕਰਨ
ਯਾਰਾਂ ਤੇਰੀ ਤਾਲੀਆਂ ਦੇ ਲਈ, ਸ਼ੁਕਰਨ
ਯਾਰਾਂ ਤੇਰੀ ਗਾਲੀਆਂ ਦੇ ਲਈ, ਸ਼ੁਕਰਨ
ਸਾਨੂੰ ਬੋਹਤ ਪਿਆਰੀ ਸਾਡੀ ਆਨ, ਸ਼ੁਕਰਨ
ਯਾਰਾਂ'ਚ ਕਾਹਨੂੰ ਬਣਦਾ ਰਕਾਨ, ਸ਼ੁਕਰਨ
[Outro]
Haha
ਕਿੱਲਾ
ਅੱਲ੍ਹਾ ਵਾਹਿਦ
Written by: 30KEY!, Sikander Kahlon
instagramSharePathic_arrow_out􀆄 copy􀐅􀋲

Loading...