album cover
Twilight
33
Pop
Twilight was released on November 10, 2023 by Sky Digital as a part of the album Two Of Us - EP
album cover
Release DateNovember 10, 2023
LabelSky Digital
Melodicness
Acousticness
Valence
Danceability
Energy
BPM119

Music Video

Music Video

Credits

PERFORMING ARTISTS
Grovr
Grovr
Performer
COMPOSITION & LYRICS
Grovr
Grovr
Songwriter
PRODUCTION & ENGINEERING
Grovr
Grovr
Producer

Lyrics

ਇਹ ਜ਼ੁਲਫ਼ਾਂ ਦੇ ਜਾਲ ਜਾਲ ਜਾਲ ਜਾਲ ਨੀ
ਮੁੰਡਾ ਕਿੱਤਾ ਬੇਹਾਲ ਹਾਲ ਹਾਲ ਹਾਲ ਨੀ
ਚੇਹਰਾ ਤੇਰਾ ਸ਼ਾਮਾਂ ਜੇ ਰੰਗ ਨਾਲ ਦਾ
ਹੁਸਨ ਕਮਾਲ ਮਾਲ ਮਾਲ ਮਾਲ ਨੀ
ਇਹ ਜ਼ੁਲਫ਼ਾਂ ਦੇ ਜਾਲ ਜਾਲ ਜਾਲ ਜਾਲ ਨੀ
ਮੁੰਡਾ ਕਿੱਤਾ ਬੇਹਾਲ ਹਾਲ ਹਾਲ ਹਾਲ ਨੀ
ਚੇਹਰਾ ਤੇਰਾ ਸ਼ਾਮਾਂ ਜੇ ਰੰਗ ਨਾਲ ਦਾ
ਹੁਸਨ ਕਮਾਲ ਮਾਲ ਮਾਲ ਮਾਲ ਨੀ
ਤੇਰੇ ਨਾਲ ਧੁੱਪ ਵੀ ਸ਼ਾਮ ਲਗਦੀ
ਸਾਰੀਆਂ ਹੀ ਤੇਰੇ ਬਾਅਦ ਆਮ ਲਗਦੀ
ਤੁਹੀ ਜੋ ਲੱਗੇ ਮੈਨੂੰ, ਲੱਗੀ ਦਿੱਲ ਨੂੰ ਮੈਨੂੰ
ਦੁਨੀਆਂ ਤੇਰੇ ਦੀ ਗੁਲਾਮ ਲਗਦੀ
ਤੇਰੀਆਂ ਅੱਖਾਂ'ਚ ਨਜ਼ਾਕਤ, ਸਾਡੀ ਦੇਖਣ ਦੀ ਤਾਕਤ ਨਹੀਂ
ਤੇਰੇ ਉੱਤੇ ਦਿੱਲ ਵਾਰਾਂ, ਦੁੱਖ ਦੀ ਹਜ਼ਾਕਤ ਨਹੀਂ
ਤੇਰੇ ਬਿਨਾ ਚਾਵਾਂ, ਕਿਸੇ ਹੋਰ ਨਾਲ ਰਫ਼ਾਕ਼ਤ ਨਹੀਂ
ਕਿਸੇ ਹੋਰ ਨਾਲ ਸਾਨੂ, ਰਹਿੰਦੀ ਇਫਾਕਤ ਨਹੀਂ
ਕਾਲੇ ਕਾਲੇ ਵਾਲ ਵਾਲ ਵਾਲ ਵਾਲ ਨੀ
ਕਰ ਸਾਡਾ ਵੀ ਖ਼ਿਆਲ ਆਲ ਆਲ ਆਲ ਨੀ
ਤੂੰ ਲੱਗੇ ਪਰਿਆਂ ਤੋਂ ਪਰੇ ਸੋਹਣੀਏ
ਮੁੰਡੇ ਨੂੰ ਸੰਭਾਲ ਹਾਲ ਹਾਲ ਹਾਲ ਨੀ
ਇਹ ਜ਼ੁਲਫ਼ਾਂ ਦੇ ਜਾਲ ਜਾਲ ਜਾਲ ਜਾਲ ਨੀ
ਮੁੰਡਾ ਕਿੱਤਾ ਬੇਹਾਲ ਹਾਲ ਹਾਲ ਹਾਲ ਨੀ
ਚੇਹਰਾ ਤੇਰਾ ਸ਼ਾਮਾਂ ਜੇ ਰੰਗ ਨਾਲ ਦਾ
ਹੁਸਨ ਕਮਾਲ ਮਾਲ ਮਾਲ ਮਾਲ ਨੀ
ਹੋ ਤੇਰੀ ਅੱਖਾਂ'ਚ, ਅੱਖਾਂ'ਚ ਪਿਆ ਪਿਆਰ ਸੋਹਣੀਏ
ਤੇਰਾ ਸੂਰਮਾ, ਸੂਰਮਾ ਦੁਸ਼ਵਾਰ ਸੋਹਣੀਏ
ਲਹਿ ਲਹਿੰਦੀ ਜਾਨ, ਮੁਸਕਾਨ ਚੇਹਰੇ ਦੀ
ਨੀ ਤੂੰ ਹਸਕੇ, ਹਸਕੇ ਕਰੇ ਵਾਰ ਸੋਹਣੀਏ
ਹੋ ਚੰਨ'ਚ ਵੇਖਿਆ ਮੈਂ, ਇਹੜੀ ਵੀ ਕੋਈ ਗੱਲ ਨੀ
ਉਹ ਵੀ ਤਾਂ ਸੰਗ ਜਾਵੇ, ਦੇਖ ਤੇਰੇ ਵੱਲ ਨੀ
ਤੇਰੇ ਬਿਨਾ ਨਾ ਹੁਣ ਕਟੇ, ਪੱਲ ਪੱਲ ਨੀ
ਤੇਰੀਆਂ ਆਮ ਗੱਲਾਂ, ਬਣਜੇ ਗ਼ਜ਼ਲ ਨੀ
ਇਹ ਜ਼ੁਲਫ਼ਾਂ ਦੇ ਜਾਲ ਜਾਲ ਜਾਲ ਜਾਲ ਨੀ
ਮੁੰਡਾ ਕਿੱਤਾ ਬੇਹਾਲ ਹਾਲ ਹਾਲ ਹਾਲ ਨੀ
ਚੇਹਰਾ ਤੇਰਾ ਸ਼ਾਮਾਂ ਜੇ ਰੰਗ ਨਾਲ ਦਾ
ਹੁਸਨ ਕਮਾਲ ਮਾਲ ਮਾਲ ਮਾਲ ਨੀ
ਇਹ ਜ਼ੁਲਫ਼ਾਂ ਦੇ ਜਾਲ ਜਾਲ ਜਾਲ ਜਾਲ ਨੀ
ਮੁੰਡਾ ਕਿੱਤਾ ਬੇਹਾਲ ਹਾਲ ਹਾਲ ਹਾਲ ਨੀ
ਚੇਹਰਾ ਤੇਰਾ ਸ਼ਾਮਾਂ ਜੇ ਰੰਗ ਨਾਲ ਦਾ
ਹੁਸਨ ਕਮਾਲ ਮਾਲ ਮਾਲ ਮਾਲ ਨੀ
Written by: Grovr
instagramSharePathic_arrow_out􀆄 copy􀐅􀋲

Loading...